ਆਓ ਜਾਣਦੇ ਹਾਂ ਭੂਚਾਲ ਕਿਉਂ ਆਉਂਦਾ ਹੈ?
Why Earthquake Occurs?
ਦੁਨੀਆਂ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕਰਦੀ ਹੈ। ਕਦੇ ਭੂਚਾਲ ਸਧਾਰਨ ਹੁੰਦਾ ਹੈ ਅਤੇ ਕਦੇ ਤਬਾਹੀ ਮਚਾਉਣ ਵਾਲਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਭੂਚਾਲ ਆਖ਼ਰ ਆਉਂਦਾ ਕਿਵੇਂ ਹੈ? (why earthquake occurs)
ਧਰਤੀ ਮੁੱਖ ਤੌਰ ’ਤੇ ਚਾਰ ਪਰਤਾਂ ਦੀ ਬਣੀ ਹੋਈ ...
ਗੈਸ ਕੀਮਤਾਂ ’ਚ ਕਟੌਤੀ
ਕੇਂਦਰ ਸਰਕਾਰ ਨੇ ਪੀਐਨਜੀ ਤੇ ਸੀਐਨਜੀ ਗੈਸਾਂ (Gas Prices) ਦੀ ਕੀਮਤ ’ਚ ਕਟੌਤੀ ਦਾ ਫੈਸਲਾ ਲਿਆ ਹੈ ਜਿਸ ਨਾਲ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰ ਰਹੀ ਜਨਤਾ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਨੇ ਵੀ ਗੈਸ ਕੀਮਤਾਂ ’ਚ ਕਟੌਤੀ ਕੀਤੀ ਹੈ। ਸੀਐਨਜੀ ਦੀ ਕੀਮਤ...
ਬੇਅਦਬੀ ਮਾਮਲੇ ’ਚ ਪੰਜਾਬ ਤੋਂ ਬਾਹਰ ਹੋਏਗੀ ਸੁਣਵਾਈ, ਸੁਪਰੀਮ ਕੋਰਟ ਦਾ ਫੈਸਲਾ
ਹੁਣ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲੇਗਾ ਟਰਾਇਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੇਅਦਬੀ ਮਾਮਲੇ ਵਿੱਚ ਹੁਣ ਫਰੀਦਕੋਟ ਦੀ ਅਦਾਲਤ ਦੀ ਥਾਂ ’ਤੇ ਸੁਣਵਾਈ ਪੰਜਾਬ ਤੋਂ ਬਾਹਰ ਚੰਡੀਗੜ ਵਿਖੇ ਹੋਏਗੀ। ਬਰਗਾੜੀ ਮਾਮਲੇ ’ਚ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਖਜਿੰਦਰ ਸਿੰਘ ਅਤੇ ਸ਼ਕਤੀ ਸਿੰਘ ਦੀ ਪਟੀਸ਼ਨ ’ਤੇ ਸੁਪਰੀਮ ਕੋ...
ਢਾਈ ਸਾਲਾਂ ਤੋਂ ਬਰੇਲੀ ਤੋਂ ਗੁੰਮ ਵਿਅਕਤੀ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਸੰਗਰੂਰ (ਨਰੇਸ਼ ਕੁਮਾਰ)। ਸੰਗਰੂਰ ਦੇ ਪ੍ਰੇਮ ਬਸਤੀ ਰੋਡ ਵਿਖੇ ਇੱਕ ਮੰਦਬੁੱਧੀ ਵਿਅਕਤੀ ਲਵਾਰਸ ਹਾਲਤ ਵਿੱਚ ਘੁੰਮ ਰਿਹਾ ਸੀ, ਜਿਸ ਦੇ ਕੱਪੜੇ ਫਟੇ ਹੋਏ ਸਨ ਅਤੇ ਸਰੀਰਕ ਹਾਲਤ ਵੀ ਖਰਾਬ ਸੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸਦੀ ਸਾਂਭ ਸੰਭਾਲ ਕੀਤੀ।ਪੁੱਛਗਿੱਛ ਕਰਨ ਤੇ ਪਤਾ ਲੱਗਿਆ ...
ਬਲਾਕ ਖੂਈ ਖੇੜਾ ਵਿੱਚ ਮਨਾਇਆ ਵਿਸ਼ਵ ਮਲੇਰੀਆ ਦਿਵਸ
ਲੋਕਾਂ ਨੂੰ ਮੱਛਰ ਤੋਂ ਬਚਣ ਅਤੇ ਮਲੇਰੀਆ ਬੁਖਾਰ ਦੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ
ਫਾਜਿਲਕਾ (ਰਜਨੀਸ਼ ਰਵੀ)। ਬਲਾਕ ਖੂਈ ਖੇੜਾ ਵਿੱਚ ਮਨਾਇਆ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਸਿਵਲ ਸਰਜਨ ਫਾਜਿਲਕਾ ਡਾ. ਸ਼ਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਖੂਈ ਖੇੜਾ ਡਾ. ਵਿਕਾਸ ਗਾਂਧੀ ਦੀ ...
ਚਰਨਜੀਤ ਚੰਨੀ ’ਤੇ ਵਿਜੀਲੈਂਸ ਦਾ ਸ਼ਿਕੰਜਾ, ਜਾਰੀ ਕੀਤਾ ਨੋਟਿਸ
ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ’ਤੇ ਵਿਜੀਲੈਂਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਵਿਜੀਲੈਂਸ ਨੇ ਨੋਟਿਸ ਭੇਜਿਆ ਹੈ। ਇਹ ਨੋਟਿਸ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜ...
ਕਾਂਗਰਸ ਦਾ ਦਾਅਵਾ : ਮੂਸੇਵਾਲਾ ਦੇ ਮਾਤਾ-ਪਿਤਾ ਨਜਰਬੰਦ : ਬੇਰੀ ਨੇ ਕਿਹਾ- ਜਿਮਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਜਲੰਧਰ ਆਉਂਦੇ ਸਮੇਂ ਪੁਲਿਸ ਉਨ੍ਹਾਂ ਨੂੰ ਕਿਤੇ ਲੈ ਗਈ, ਲੋਕਾਂ ਨੂੰ ਮਿਲਣ ਤੋਂ ਰੋਕਿਆ
ਜਲੰਧਰ। ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਆਖਰੀ ਦਿਨ ਕਾਂਗਰਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Moose Wala) ਦੇ ਮਾਤਾ-ਪਿਤਾ ਨੂੰ ਪੁਲਿਸ ਹਿਰਾਸਤ ’ਚ ਲੈ ਸਕਦੀ ਹੈ। ਜਲੰਧਰ ਦੇ ਕਾਂਗਰਸੀ ਆਗੂ ਰਜਿੰਦਰ ਬੇਰੀ ਨੇ ਦੱਸਿਆ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਦਾ ਜਲੰਧਰ ਵਿੱਚ ਦੁਪਹ...
ਕਿਸਾਨਾਂ ਦੇ ਖਾਤਿਆਂ ਵਿੱਚ ਪੁੱਜਿਆ 6 ਕਰੋੜ ਤੋਂ ਵੱਧ ਮੁਆਵਜ਼ਾ
ਬਾਕੀਆਂ ਦੇ ਖਾਤੇ ਭਲਕ ਤੱਕ ਪੈਸੇ ਆਉਣ ਗਏ | Farmers
ਅਬੋਹਰ/ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦੌਰ ਵਿੱਚ ਰੱਖੇ ਮੁਆਵਜ਼ਾ ਵੰਡ ਸਮਾਗਮ ਵਿੱਚ ਫਸਲਾ ਦੇ ਖਰਾਬੇ ਦੇ ਨਾਲ ਨਾਲ ਬਕੈਨ ਵਾਲਾ ਵਿੱਚ ਚਕਰਵਾਤ ਨਾਲ ਹੋਏ ਨੁਕਸਾਨ ਦੌਰਾਨ ਜਿਨ੍ਹਾਂ ਲੋ...
ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ 355 ਸਰਕਾਰੀ ਸਕੂਲਾਂ ਨੂੰ ਕੇਂਦਰ ਦੀ ਪੀਐੱਮ ਸਕੂਲ ਸਕੀਮ ਦੇ ਤਹਿਤ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਅਗਲੇ ਪੰਜ ਸਾਲ ਤਕ ਇਸ ਸਕੀਮ ਦੇ ਤਹਿਤ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ ਪੈਰਾਮੀਟਰਸ ਲਾਗੂ ਕਰਨ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਵ...
ਰੂਮਾਲ ਛੂਹ ’ਚ ਫਾਈਨਲ ’ਚ ਪੰਜਾਬ ਤੇ ਰਾਜਸਥਾਨ ਦੀ ਟੱਕਰ
ਸੈਮੀਫਾਈਨਲ ’ਚ ਪੰਜਾਬ ਨੇ ਹਰਿਆਣਾ ਨੂੰ 35-8 ਅਤੇ ਰਾਜਸਾਨ ਨੇ ਉੱਤਰ ਪ੍ਰਦੇਸ਼ ਨੂੰ 41-22 ਦੇ ਵੱਡੇ ਫਰਕ ਨਾਲ ਹਰਾਇਆ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਥਾਪਨਾ ਦਿਵਸ ਦੇ ਖੇਡ ਮੁਕਾਬਲਿਆਂ ’ਚ ਜੌਹਰ ਦਿਖਾ ਰਹੇ ਨੇ ਦੇਸ਼ ਭਰ ਦੇ ਖਿਡਾਰੀ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰ...