ਟਿਪਰ ਦੇ ਥੱਲੇ ਮੋਟਰਸਾਈਕਲ ਆਉਣ ਨਾਲ ਦੋ ਜਣਿਆਂ ਦੀ ਮੌਤ
ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਹੋਇਆ Accident
ਅਮਰਗੜ੍ਹ (ਸੁਰਿੰਦਰ ਸਿੰਗਲਾ)। ਪਿੰਡ ਉੱਪੋਕੀ ਨਜਦੀਕ ਬਣ ਰਹੀ ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਮਿੱਟੀ ਦੇ ਭਰੇ ਇੱਕ ਟਿਪਰ ਦੇ ਥੱਲੇ ਮੋਟਰ ਸਾਈਕਲ ਆਉਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। (Accident) ਮ...
ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੁਹਿੰਮ ਪਈ ਮੱਠੀ
2 ਪਿੰਡਾਂ ’ਚੋਂ ਹੀ ਹੋਣਗੇ ਸ਼ਰਾਬ ਦੇ ਠੇਕੇ ਬੰਦ, 3 ਪਿੰਡਾਂ ’ਚੋਂ ਠੇਕੇ ਹੋਣਗੇ ਸ਼ਿਫਟ
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਚਾਇਤਾਂ ਵੱਲੋਂ ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਮੁਹਿੰਮ ਮੱਠੀ ਪੈ ਗਈ ਹੈ। ਵਿਭਾਗ ਦੇ ਅਧਿਕਾਰੀ ਕਾਨੂੰਨੀ ਪੇਚਾਂ ਦਾ ਹਵਾਲਾ ਦੇ ਕੇ ਸ਼ਰਾਬ...
ਸਮੇਂ ’ਤੇ ਕੀਤਾ ਕੰਮ ਅਤੇ ਫੈਸਲਾ ਹੀ ਸੁਖਦਾਈ ਹੁੰਦਾ ਹੈ
ਸ਼੍ਰੇਆ ਉੱਠੋ 7:40 ਹੋ ਗਏ ਹਨ, ਤੁਹਾਡੀ ਸਕੂਲ ਦੀ ਬੱਸ 10 ਮਿੰਟ ਬਾਅਦ ਆਉਣ ਵਾਲੀ ਹੈ ਇਹ ਸ਼੍ਰੇਆ ਦੀ ਰੋਜ਼ਾਨਾ ਦੀ ਰੁਟੀਨ ਸੀ। ਉਸ ਨੂੰ ਉਸ ਦੀ ਮਾਂ ਹਮੇਸ਼ਾ ਝਿੜਕਦੀ ਸੀ ਅਤੇ ਇਹ ਝਿੜਕ ਉਸ ਨੂੰ ਸਮੇਂ ਦੇ ਪਾਬੰਦ ਹੋਣਾ ਅਤੇ ਸਮੇਂ ’ਤੇ ਕੰਮ ਕਰਨਾ ਸਿਖਾਉਂਦੀ। ਸ਼੍ਰੇਆ ਨੂੰ ਹੌਲੀ-ਹੌਲ ਕੰਮ ਕਰਨ ਦੀ ਆਦਤ ਸੀ ਅਤੇ ਹਮੇਸ਼...
ਸਿੱਧੂ ਮੂਸੇਵਾਲਾ ਕਤਲ ਮਾਮਲਾ : ਰੇਕੀ ਕਰਨ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਦੀ ਜ਼ਮਾਨਤ ਅਰਜੀ ਰੱਦ
ਮੁਲਜ਼ਮ ਮਨਮੋਹਨ ਸਿੰਘ ਉਰਫ ਮੋਹਣਾ ਵੱਲੋਂ ਲਗਾਈ ਗਈ ਸੀ ਅਰਜ਼ੀ
ਮਾਨਸਾ (ਸੱਚ ਕਹੂੰ ਨਿਊਜ਼)। ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ’ਚ ਨਾਮਜ਼ਦ ਮੁਲਜ਼ਮ ਮਨਮੋਹਨ ਸਿੰਘ ਮੋਹਣਾ ਦੀ ਜ਼ਮਾਨਤ ਅਰਜ਼ੀ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤੀ ਹੈ। ਉਕਤ ਵਿਅਕਤੀ ’ਤੇ ਸਿੱਧੂ ਦੀ ਰੇਕੀ ਕਰਨ ਦੇ ਇਲਜ਼ਾ...
10 ਮਹੀਨੇ ‘ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ : ਭਗਵੰਤ ਮਾਨ
ਅਸੀਂ ਵਾਅਦੇ ਨਹੀਂ ਕੀਤੇ ਸੀ, ਗਾਰੰਟੀਆਂ ਦਿੱਤੀਆਂ ਸੀ ਜੋ ਪੂਰੀਆਂ ਕਰ ਰਹੇ ਹਾਂ : ਮੁੱਖ ਮੰਤਰੀ
ਲੋਕ ਨਿਰਮਾਣ ਵਿਭਾਗ ਦੇ 188 ਨਵ-ਨਿਯੁਕਤ ਜੂਨੀਅਰ ਇੰਜੀਨੀਅਰਸ ਨੂੰ ਦਿੱਤੇ ਨਿਯੁਕਤੀ ਪੱਤਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਖਿਆ ਕਿ ਸੂਬੇ ਨੇ ਪੂਰੀ ਤਰ੍ਹ...
ਹੁਣੇ ਹੁਣੇ Saint Dr. MSG ਨੇ Instagram ’ਤੇ ਭੇਜਿਆ ਕੁਝ ਖਾਸ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਰੀਲ ਅਪਲੋਡ ਕੀਤੀ ਹੈ। ਨਵੀਂ ਰੀਲ ਨੂੰ ਦੇਖਣ ਲੀ ਇਸ ਲਿੰਕ ’ਤੇ ਕਲਿੱਕ ਕਰੋ। ਇਸ ਰੀਲ ਵਿੱਚ ਪੂਜਨੀਕ ਗੁਰੂ ਜੀ ਨੇ ‘International Day of Education’ (ਕੌਮਾਂਤਰੀ ਸਿੱਖਿਆ ਦਿਵਸ) ਦੀਆਂ ਵਧਾਈਆਂ ਦਿੱਤੀਆਂ ਹਨ।
...
ਲੋਕ ਸਭਾ ਜਿਮਨੀ ਚੋਣ ਜਲੰਧਰ, ਕਾਂਗਰਸ ਦੀ ਜੰਗ ਭਖੀ ਬਠਿੰਡਾ ਅੰਦਰ
ਬਠਿੰਡਾ ਦੇ ਕੁਝ ਕਾਂਗਰਸੀ ਕੌਂਸਲਰ ਮਨਪ੍ਰੀਤ ਬਾਦਲ ਨਾਲ ਕਰ ਰਹੇ ਨੇ ਜ਼ਿਮਨੀ ਚੋਣ ’ਚ ਭਾਜਪਾ ਦਾ ਪ੍ਰਚਾਰ
ਬਠਿੰਡਾ (ਸੁਖਜੀਤ ਮਾਨ)। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਜਾਣ ਤੋਂ ਬਾਅਦ ਬਠਿੰਡਾ ਦੇ ਕਈ ਕਾਂਗਰਸੀ ਕੌਂਸਲਰ ਦੋ ਬੇੜੀਆਂ ’ਚ ਪੈਰ ਰੱਖ ਰਹੇ ਹਨ। ਅਜਿਹੇ ਕੌ...
Jaipur Borewell : ਡੇਰਾ ਸ਼ਰਧਾਲੂਆਂ ਦੀ ਪੂਜਨੀਕ ਗੁਰੂ ਜੀ ਨੂੰ ਕੀਤੀ ਅਰਜ਼ ਲਿਆਈ ਰੰਗ, ਬੋਰਵੈੱਲ ਵਿੱਚੋਂ ਬੱਚਾ ਸੁਰੱਖਿਅਤ ਨਿੱਕਲਿਆ ਬਾਹਰ
ਜੈਪੁਰ, ਗੁਰਜੰਟ ਸਿੰਘ। ਰਾਜਸਥਾਨ ਦੇ ਜੈਪੁਰ ਦੇ ਜੋਬਨੇਰ ਥਾਣਾ ਖੇਤਰ ਦੇ ਪਿੰਡ ਭੋਜਪੁਰਾ ਕਲਾਂ ’ਚ ਸ਼ਨਿੱਚਰਵਾਰ ਸਵੇਰੇ 7 ਵਜੇ 200 ਫੁੱਟ ਡੂੰਘੇ ਬੋਰਵੈੱਲ (Jaipur Borewell) ’ਚ ਖੇਡਦੇ ਹੋਏ 9 ਸਾਲ ਦਾ ਬੱਚਾ ਡਿੱਗ ਗਿਆ। ਇਕੱਠੇ ਖੇਡਦੇ ਬੱਚਿਆਂ ਨੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਪਰਿਵਾਰਕ...
ਦਿੱਲੀ ਆਬਕਾਰੀ ਨੀਤੀ ਮਾਮਲਾ : ਕੋਰਟ ਨੇ ਸਿਸੋਦੀਆ ਦੀ ਹਿਰਾਸਤ ਵਧਾਈ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ’ਚ ਗਿ੍ਰਫ਼ਤਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ (Manish Sisodia) ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਸ਼ੁੱਕਰਵਾਰ ਨੂੰ ਇੱਥੋਂ ਦੀ ਇੱਕ ਅਦਾਲਤ ਨੇ 5 ਦਿਨਾਂ ਲਈ ਵਧਾ ਦਿੱਤੀ ਹੈ। ਸਿਸੋਦੀਆ ਨੂੰ ਵਿਸ਼ੇਸ਼ ਜੱ...
ਨਾਮ ਸ਼ਬਦ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ, ਪਰਿਵਾਰ ’ਚ ਛਾ ਗਈਆਂ ਖੁਸ਼ੀਆਂ
ਸ਼ਿਓਪੁਰ (ਮੱਧ ਪ੍ਰਦੇਸ਼)। ਕਦੇ ਵੀ ਨਾ ਸੋਚਿਓ ਕਿ ਸਤਿਗੁਰੂ ਸਾਡੀ ਨਹੀਂ ਸੁਣਦਾ। ਜਦੋਂ ਵੀ ਇਹ ਖਿਆਲ ਆਵੇ ਤਾਂ ਇੱਕ ਵਾਰ ਦਿਲ ਦੀ ਜ਼ਰੂਰ ਸੁਣਿਓ। ਜੋ ਛੋਟੀ ਜਿਹੀ ਚਿੜੀ ਦੀ ਸੁਣਦਾ ਹਨ, ਜੋ ਇੱਕ ਜਾਨਵਰ ਦੀ ਗੱਲ ਸੁਣਦਾ ਹੈ, ਜੋ ਇੱਕ ਰੁੱਖ ਦੀ, ਨੰਨ੍ਹੇ-ਨੰਨ੍ਹੇ ਫੁੱਲਾਂ ਦੀ, ਹੋਰ ਤਾਂ ਹੋਰ ਜੋ ਦਿਲ ’ਚੋਂ ਨਿੱਕਲੀ ਹ...