ਕੀ ਕੰਮ, ਕਿੰਨੇ ਲੋਕ..?
ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ। ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ ਜਾਂ ਤਪੱਸਿਆ ਕਰਨੀ ਹੈ ਤ...
ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲ...
ਅਸਾਮ ਦੀ ਚੰਗੀ ਪਹਿਲ
ਅਸਾਮ (Assam) ਸਰਕਾਰ ਨੇ ਸਫ਼ਾਈ ਦੇ ਖੇਤਰ ’ਚ ਚੰਗੀ ਪਹਿਲ ਕੀਤੀ ਹੈ ਤੇ ਹੋਰਨਾਂ ਸੂਬਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸਫ਼ਾਈ ’ਚ ਅੰਤਰ ਜਿਲ੍ਹਾ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ। ਸਫਾਈ ’ਚ ਅੱਵਲ ਆਉਣ ਵਾਲੇ ਜਿਲ੍ਹੇ ਨੂੰ ਵਿਕਾਸ ਲਈ 100...
ਪੜ੍ਹੋ ਪੂਜਨੀਕ ਗੁਰੂ ਜੀ ਦੇ ਭਜਨ ਦੇ Lyrics
ਦੇਸ਼ ਕੀ ਜਵਾਨੀ ਸੁਣੋ, ਦੇਸ਼ ਕੀ ਜਵਾਨੀ
ਡਰੱਗ ਕੀ ਨਾਦਾਨੀ ਛੋੜੋ, ਡਰੱਗ ਕੀ ਨਾਦਾਨੀ
ਸ਼ੂਰਵੀਰ ਤੁਮ ਹੋ, ਨਸ਼ੇ ਕੋ ਚੀਰ ਦੋ
ਬਦਲ ਦੋ, ਦੇਸ਼ ਕੀ ਕਹਾਣੀ
ਦੇਸ਼ ਕੀ ਜਵਾਨੀ, ਮੇਰੇ ਦੇਸ਼ ਕੀ ਜਵਾਨੀ
ਦੇਸ਼ ਭਗਤੀ ਦੀ ਲਿਖੋ ਅਮਰ ਕਹਾਣੀ
ਹੇ! ਆਪਣੇ ਅੰਦਰ ਜੋਸ਼ ਜਗਾਓ,
ਗੰਦੀ ਆਦਤ ਕੋ ਭਗਾਓ
ਨਰਕ ਬਣਾ ਰਹੇ ਦੇਸ਼ ਕੋ ਜ...
ਸੜਕ ’ਤੇ ਉੱਤਰੇ ਵਿੱਤ ਮੰਤਰੀ, ਵਸੂਲਿਆ 60 ਲੱਖ ਤੋਂ ਵੱਧ ਜ਼ੁਰਮਾਨਾ
ਸੜਕ ’ਤੇ ਉੱਤਰੇ ਵਿੱਤ ਮੰਤਰੀ, ਵਸੂਲਿਆ 60 ਲੱਖ ਤੋਂ ਵੱਧ ਜ਼ੁਰਮਾਨਾ
ਰਾਜਪੁਰਾ (ਅਜਯ ਕਮਲ)। ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister) ਦੀ ਅਗਵਾਈ ’ਚ ਲੁਧਿਆਣਾ-ਜਲੰਧਰ ਸ਼ੰਭੂ ਦੀ ਮੋਬਾਈਲ ਵਿੰਗ ਦਾ ਜੁਆਇੰਟ ਅਪ੍ਰੇਸ਼ਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ...
ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੈਦਾਨ ਦਾ ਲਾਇਆ ਗੇੜਾ
ਚੌਥਾ ਟੈਸਟ ਦੇਖਣ ਲਈ ਸਟੇਡੀਅਮ ਪਹੁੰਚੇ ਮੋਦੀ, ਅਲਬਾਨੀਜ
ਅਹਿਮਦਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ ਵੀਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਕਿ੍ਰਕਟ ਟੈਸਟ ਦੇ ਪਹਿਲੇ ਘੰਟੇ ਨੂੰ ਦੇਖਣ ਲਈ ਸਟੇਡੀਅਮ ’ਚ ਮੌਜ਼ੂਦ ਹਨ। ਗੁਜਰਾਤ ਦੇ ...
ਪੰਜਾਬ ਵਾਸੀਆਂ ਨੂੰ ਸਰਕਾਰ ਨੇ ਦੇ ਦਿੱਤੀ ਇੱਕ ਹੋਰ ਖੁਸ਼ਖਬਰੀ
ਪੰਜਾਬ ’ਚ 14417 ਕੱਚੇ ਕਰਮਚਾਰੀ ਹੋਰ ਹੋਣਗੇ ਪੱਕੇ, ਕੈਬਨਿਟ ਮੀਟਿੰਗ ਵਿੱਚ ਮਿਲੀ ਮਨਜ਼ੂਰੀ
ਭਵਿੱਖ ਵਿੱਚ ਵੀ ਪੱਕਾ ਕਰਨਾ ਰਹੇਗਾ ਜਾਰੀ, ਨਿਯਮਾਂ ਅਨੁਸਾਰ ਚਲਦੀ ਰਹੇਗੀ ਕਾਰਵਾਈ : ਭਗਵੰਤ ਮਾਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਡਹਾਕ, ਕੰਟਰੈਕਟ, ਡੇਲੀ ਵੇਜ, ਵਰ...
ਰਿਫਾਇਨਰੀ ‘ਚ ਅੱਗ ਲੱਗੀ, ਯੂਨਿਟ ਕੀਤਾ ਬੰਦ
ਬਠਿੰਡਾ (ਸੁਖਜੀਤ ਮਾਨ)। ਰਾਮਾ ਮੰਡੀ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ (Refinery) ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉੱਥੇ ਮੌਜੂਦ ਸਟਾਫ ਵਿੱਚ ਹਫੜਾ-ਦਫੜੀ ਮੱਚ ਗਈ। ਇਹ ਅੱਗ ਤੇਲ ਲੀਕ ਹੋਣ ਕਾਰਨ ਲੱਗੀ ਸੀ। ਅੱਗ 'ਤੇ ਭਾਵੇਂ ਕਾਬੂ ਪਾ ਲਿਆ ਗਿਆ ਪਰ ਯੂਨਿਟ ਬੰਦ ਕਰਨਾ ਪਿਆ ਜਦੋੰਕਿ ...
ਰਾਹੁਲ ਗਾਂਧੀ ਨਾਲ ਜੁੜੀ ਵੱਡੀ ਖ਼ਬਰ, ਹੋਈ ਦੋ ਸਾਲ ਦੀ ਸਜ਼ਾ
ਸੂਰਤ ਸੈਸ਼ਨ ਕੋਰਟ ਦਾ ਵੱਡਾ ਫੈਸਲਾ | Rahul Gandhi
ਸੂਰਤ (ਏਜੰਸੀ)। ਰਾਹੁਲ ਗਾਂਧੀ (Rahul Gandhi) ਨੂੰ ਲੈ ਕੇ ਗੁਜਰਾਤ ਤੋਂ ਵੱਡੀ ਖ਼ਬਰ ਸਾਹਮਦੇ ਆ ਰਹੀ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਵਾਲੇ ਮਾਨਹਾਨੀ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੂੰ 2 ਸਾਲਾਂ ਦੀ ਕੈਦ ...
ਵਿਧਾਇਕ ਅਮਿਤ ਰਤਨ ਦੀ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਦਾ ਬਿਆਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਵਿਧਾਇਕ ਅਮਿਤ ਰਤਨ ਕੋਟਫੱਤਾ (MLA Amit Ratan) (ਬਠਿੰਡਾ ਦਿਹਾਤੀ) ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਰਿਸ਼ਵਤਖੋਰੀ ਭਾਵੇਂ ਕਿ...