Saint Dr MSG ਦੇ ਭਜਨ ‘ਮੇਰੇ ਦੇਸ਼ ਕੀ ਜਵਾਨੀ’ ਨੇ ਪਾਈਆਂ ਧੁੰਮਾਂ
ਨਸ਼ੇ ਖਿਲਾਫ਼ ਗਾਇਆ ਗਾਣਾ 72 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਤੇ ਸੁਣਿਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਵਾਂ ਦੇਸ਼ ਭਗਤੀ ਗਾਣਾ ਲਾਂਚ ਕੀਤਾ
ਬਰਨਾਵਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG Insan) ਵੱਲੋਂ...
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...
ਮਹਿਲਾ ਕਮਿਸ਼ਨ ਦੀ ਚੇਅਰਪਸਨ ਮਨੀਸ਼ ਗੁਲਾਟੀ ਨੂੰ ਹਟਾਇਆ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ (Manish Gulati) ਨੂੰ ਅਹੁਦੇ ਤੋਂ ਹਟਾਉਣ ਲਈ ਰਾਹ ਪੱਧਰ ਹੋ ਗਿਆ ਹੈ। ਮਿਆਦ ਵਿੱਚ ਵਾਧਾ ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ ਸੀ, ਉਹ ਵਾਧਾ ਜਾਰੀ ਕਰਨ ਦੇ ਹੁਕਮ ਮੌਜ਼ੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਵਾਪਸ ਲੈ ਲਏ ਹਨ। ਦੱਸ ਦਈਏ ਕ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਪੰਜਾਬ ਮੰਤਰੀ ਮੰਡਲ (Punjab Cabinet Meeting) ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ 12 ਵਜੇ ਸਿਵਲ ਸਕੱਤਰੇਤ ਵਿੱਚ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੀਟਿੰਗ ਵਿਚ ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਚਰਚਾ ਕੀਤੀ ਜਾ...
ਅਮਨ ਅਰੋੜਾ ਨੇ ਸਕੂਲਾਂ ਨੂੰ ਦਿੱਤਾ ਤੋਹਫ਼ਾ
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਸਿੱਖਿਆ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਮੰਤਰੀ ਅਰੋੜਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਸਿੱਖਿਆ ਪ੍ਰਣਾਲੀ ਨੂੰ ਸਥਾਪਿਤ ਕ...
ਸ਼ਰਾਬਬੰਦੀ ਲਈ ਜਾਗਣ ਸਰਕਾਰਾਂ
ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮ...
ਕੀ ਅੰਮ੍ਰਿਤਪਾਲ ਦੇ ਨੇੜੇ ਪਹੁੰਚੀ ਰਾਜਸਥਾਨ ਪੁਲਿਸ?
ਕੀ ਪੰਜਾਬ ਦਾ ਮੋਸਟ ਵਾਂਟੇਡ ਜਲਦੀ ਹੀ ਫੜਿਆ ਜਾਵੇਗਾ? | Amritpal
ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ 27 ਦਿਨਾਂ ਤੋਂ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਦਾ ...
17 ਘੰਟੇ ਬਾਅਦ ਮਲਬੇ ’ਚੋਂ ਕੱਢੇ ਦੋ ਮਾਸੂਮ ਬੱਚੇ, ਮਲਬੇ ਹੇਠਾਂ ਦੱਬੀ ਬੱਚੀ ਨੇ ਬਚਾਈ ਭਰਾ ਦੀ ਜਾਨ
ਅੰਕਾਰਾ (ਏਜੰਸੀ)। ਦੋ ਦਿਨ ਪਹਿਲਾਂ ਸੀਰੀਆ ਸਮੇਤ ਚਾਰ ਦੇਸ਼ਾਂ ’ਚ ਆਏ ਭੂਚਾਲ ਨੇ ਨਾ ਸਹਿਯੋਗ ਜਖ਼ਮ ਦੇ ਦਿੱਤੇ ਹਨ। ਇਸ ਭੂਚਾਲ ਨਾਲ ਹੁਣ ਤੱਕ ਅੱਠ ਹਜਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਕਈ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ। ਪਰ ਇਸ ਭੂਚਾਲ ਦ...
ਸਰਸਾ ਜ਼ਿਲ੍ਹੇ ਦੇ ਕ੍ਰਿਸ਼ਨ ਕੁਮਾਰ ਨੇ ਕੀਤਾ ਅਨੋਖਾ ਕੰਮ, ਪਤਨੀ ਨੂੰ ਚੰਦ ’ਤੇ ਖਰੀਦ ਦਿੱਤਾ ਪਲਾਟ
ਚੌਪਟਾ (ਭਗਤ ਸਿੰਘ)। ਚੰਦ ’ਤੇ ਪਲਾਟ ਖਰੀਦਣਾ ਅਤੇ ਉਹ ਵੀ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ। ਪਤਨੀ ਲਈ ਇਸ ਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਕਾਗਦਾਨਾ (Sirsa News) ਵਿੱਚ। ਅਸਲ ਵਿੱਚ ਕਾਗਦਾਨਾ ਨਿਵਾਸੀ ਕ੍ਰਿਸ਼ਨ ਕੁਮਾਰ ਰੁ...
ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਪਹਿਲਾਂ ਦਲਜੀਤ ਸਿੰਘ ਚੀਮਾ ਨੇ ਕੀਤੀ ਅਪੀਲ
ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਤੇ ਸ਼ਰਧਾਂਜਲੀ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪਹੰੁਚ ਰਹੇ ਹਨ। ਇਸ ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ (Daljit Singh Cheema) ਨੇ ਹਾਜ਼ਰ ਸਭ ਆਗੂਆਂ, ਵਰਕਰਾਂ ਤੇ ਸੰਗਤ ...