ਵਿਸਾਖੀ ਮੌਕੇ ’ਰੂਹ ਦੀ’ Honeypreet Insan ਨੇ ਕੀਤਾ ਟਵੀਟ, ਦਿੱਤਾ ਇਹ ਸੰਦੇਸ਼
ਸਰਸਾ। ਹਰ ਵਰ੍ਹੇ ਪੂਰੇ ਉਤਸ਼ਾਹ ਨਾਲ ਅਪਰੈਲ ਮਹੀਨੇ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਲੋਕ ਢੋਲ-ਨਗਾੜਿਆਂ ’ਤੇ ਲੱਚਦੇ ਗਾਉਂਦੇ ਹਨ। ਵਿਸਾਖੀ ਮਨਾਉਣ ਦੇ ਪਿੱਛੇ ਧਾਰਮਿਕ ਤੇ ਇਤਿਹਾਸਿਕ ਕਾਰਨ ਜੁੜਿਆ...
ਅੰਮ੍ਰਿਤਪਾਲ ਸਬੰਧੀ ਲੁਧਿਆਣਾ ਤੋਂ ਆਈ ਵੱਡੀ ਖ਼ਬਰ, ਸਾਥੀ ਗੋਰਖਾ ਬਾਬਾ ਗ੍ਰਿਫ਼ਤਾਰ
ਲੁਧਿਆਣਾ/ਖੰਨਾ (ਸੱਚ ਕਹੂੰ ਨਿਊਜ਼)। ਜ਼ਿਲਾ ਲੁਧਿਆਣਾ ਦੀ ਖੰਨਾ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਗੋਰਖਾ ਬਾਬਾ ਪਿੰਡ ਮਾਂਗੇਵਾਲ (ਮਲੌਦ) ਦਾ ...
ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਨੌਜਵਾਨ ’ਤੇ ਹਮਲਾ
ਸਰਪੰਚ ਦੇ ਘਰ ਮੱਝ ਖਰੀਦਣ ਨੂੰ ਲੈ ਕੇ ਹੋ ਰਹੀ ਸੀ ਪੰਚਾਇਤ
ਅਬੋਹਰ (ਸੁਧੀਰ ਅਰੋੜਾ)। ਮੱਝ ਦੀ ਖਰੀਦ ਸਬੰਧੀ ਢਾਣੀ ਕਰਨੈਲ ਸਿੰਘ ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਕੁਝ ਲੋਕਾਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਤਾ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵ...
ਜਲੰਧਰ ’ਚ ਚੋਣਾਂ ਦੌਰਾਨ ਸਿਆਸੀ ਆਗੂਆਂ ਦੀ ਸ਼ਬਦੀ ਜੰਗ
ਅੰਗੁਰਾਲ ਨੇ ਕਿਹਾ, ਮੁੱਖ ਮੰਤਰੀ ਦੇ ਕੰਮ ’ਤੇ ਹੀ ਪਵੇਗੀ ਵੋਟਾਂ, ਪਰਗਟ ਨੇ ਕਿਹਾ- ‘ਆਪ’ ਸਰਕਾਰ ਨੇ ਇੱਕ ਵੀ ਇੱਟ ਨਹੀਂ ਲਾਈ
ਜਲੰਧਰ (ਸੱਚ ਕਹੂੰ ਨਿਊਜ਼)। ਜਲੰਧਰ ਲੋਕ ਸਭਾ ਸੀਟ (Elections in Jalandhar) ’ਤੇ ਹੋ ਰਹੀਆਂ ਜਿਮਨੀ ਚੋਣਾਂ ਚੋਣ ਲਈ ਵੋਟਿੰਗ ਦੌਰਾਨ ਆਗੂਆਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਉਮ...
ਰੁਮਾਲ ਛੂਹ: ਪੁਰਸ਼ ਵਰਗ ਵਿੱਚ ਪੰਜਾਬ ਨੇ ਰਾਜਸਥਾਨ ਨੂੰ ਹਰਾਇਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ ਹੋਇਆ ਫਾਈਨਲ ਮੁਕਾਬਲਾ
ਪੰਜਾਬ ਨੇ 90-34 ਦੇ ਫਰਕ ਨਾਲ ਜਿੱਤੀਆ ਮੈਚ
ਬਰਨਾਵਾ/ਸਰਸਾ (ਸੁਖਜੀਤ ਮਾਨ) ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜਾ ਕੌਮੀ ਖੇਡ ਮੁਕਾਬਲਿ...
ਫਿਰ ਹੋ ਗਈ ਦੋ ਦੁਕਾਨਾਂ ’ਚ ਚੋਰੀ, ਇਲਾਕੇ ’ਚ ਸਹਿਮ
ਦੁਕਾਨ ਵਿੱਚੋਂ ਡੀਵੀਆਰ, ਐਲਸੀਡੀ, ਸਿਲੰਡਰ ਸਮੇਤ ਹੋਰ ਸਾਮਾਨ ਚੋਰੀ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਰਾਤ ਫਿਰ ਸਥਾਨਕ ਸ਼ਹਿਰ (Sunam News) ਦੇ ਕਾਲਜ ਰੋਡ ’ਤੇ ਸਥਿੱਤ ਦੋ ਐਲੂਮੀਨੀਅਮ ਦੀਆਂ ਦੁਕਾਨਾਂ ‘ਚੋਂ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸ਼ਹਿਰ ਅੰਦਰ...
ਪੰਜਾਬ ਦੇ 11 ਹਜਾਰ ਤੋਂ ਵੱਧ ਕਾਸ਼ਤਕਾਰਾਂ ਨੂੰ ਮਿਲੇਗਾ ਜਮੀਨ ਦਾ ਮਾਲਕਾਨਾ ਹੱਕ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਦੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ 4,000 ਏਕੜ ਤੋਂ ਵੱਧ ਭੂਮੀ ’ਤੇ ਕਬਜਾ ਰੱਖਣ ਵਾਲੇ 11,200 ਤੋਂ ਵੱਧ ਕਾਸ਼ਤਕਾਰਾਂ ਨੂੰ ਜਾਇਦਾਦ ਦਾ ਅਧਿਕਾਰ ਦੇਣ ਦੀ ਵਿਵਸਥਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਕ ...
ਬੀਰੋ ਦੇਵੀ ਇੰਸਾਂ ਵੀ ਮੈਡੀਕਲ ਖੋਜਾਂ ਦੇ ਆਉਣਗੇ ਕੰਮ, ਲੇਖੇ ਲੱਗੀ ਮ੍ਰਿਤਕ ਦੇਹ
ਮੈਡੀਕਲ ਖੋਜਾਂ (Medical Research) ਲਈ ਕੀਤੀ ਸਰੀਰਦਾਨ ਕਰਕੇ ਬਣੇ ਮਹਾਨ
ਚੰਡੀਗੜ੍ਹ (ਐੱਮ ਕੇ ਸਾਇਨਾ) ਧੰਨ ਹਨ ਅਜਿਹੇ ਲੋਕ ਜੋ ਜਿਉਂਦੇ ਜੀਅ ਸਮਾਜ ਸੇਵਾ ਤਾਂ ਕਰਦੇ ਹੀ ਹਨ ਪਰ ਇਸ ਸੰਸਾਰ ਨੂੰ ਤਿਆਗਣ ਤੋਂ ਬਾਅਦ ਵੀ ਮਨੁੱਖਤਾ ਦੀ ਅਜਿਹੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ ਕਿ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਜਾ...
ਪੰਜਾਬੀਆਂ ਨੂੰ ਵੱਡਾ ਝਟਕਾ, ਵਧੀਆਂ ਬਿਜਲੀ ਦੀਆਂ ਕੀਮਤਾਂ
ਬਿਜਲੀ ਦੀਆਂ ਨਵੀਆਂ ਦਰਾਂ 16 ਮਈ ਤੋਂ ਲਾਗੂ ਹੋਣਗੀਆਂ | Electricity Prices in Punjab
ਚੰਡੀਗੜ੍ਹ (ਅਸਵਨੀ ਚਾਵਲਾ)। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸਨ (Electricity Prices in Punjab) ਨੇ ਸੋਮਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਭਾ...
ਸੜਕ ਹਾਦਸੇ ’ਚ ਪੰਚਕੂਲਾ ਦੀ ਐੱਸਐੱਚਓ ਦੀ ਮੌਤ
ਮਹਾਂਰਾਸ਼ਟਰ ਰੇਡ ਕਰਨ ਗਈ ਸੀ ਐੱਸਐੱਚਓ ਨੇਹਾ ਚੌਹਾਨ | SHO of Panchkula
ਪੰਚਕੂਲਾ। ਹਰਿਆਣਾ ਦੇ ਪੰਚਕੂਲਾ ਮਹਿਲਾ ਥਾਣੇ ਵਿੱਚ ਤਾਇਨਾਤ ਐਸਐਚਓ ਨੇਹਾ ਚੌਹਾਨ ਦੀ ਮਹਾਰਾਸ਼ਟਰ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਸਵੇਰੇ 7:30 ਵਜੇ ਵਰਧਾ ਜ਼ਿਲ੍ਹੇ ਵਿੱਚ ਵਾਪਰਿਆ। ਐਸਐਚਓ ਨੇਹਾ ਚੌਹਾਨ ਆਪਣੀ ਟੀਮ ਨਾਲ ਮ...