ਪੰਜਾਬ ’ਚ ਠੰਢ ਦਰਮਿਆਨ ‘ਮੌਸਮ’ ਸਬੰਧੀ ਕੇ ਜ਼ਰੂਰੀ ਖਬਰ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਠੰਢ ਘਟਣ ਦਾ ਨਾਂਅ ਨਹੀਂ ਲੈ ਰਹੀ। ਇਸ ਦੌਰਾਨ ਮੌਸਮ ਵਿਭਾਗ (Weather) ਵੱਲੋਂ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ 24-25 ਅਤੇ 28 ਤਾਰੀਖ ਨੂੰ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹਿ ਸਕਦਾ ਹੈ। ...
ਆਪ ਜੀ ਦੇ ਆਗਮਨ ਦੀ ਆਹਟ ਤੇ ਵਿਛੀਆਂ ਨੇ ਪਲਕਾਂ…
ਪੂਜਨੀਕ ਪਿਤਾ ਜੀ! (Saint Dr MSG) ਤੇਰੇ ਬੱਚੇ ਪਿਆਰੇ ਆਖੋਂ ਕੇ ਤਾਰੇ ਔਰ ਜਾਨ ਸੇ ਭੀ ਪਿਆਰੇ
ਆਪ ਜੀ ਕੇ ਪਾਵਨ ਚਰਨ ਕਮਲੋਂ ਮੇਂ ਤੜਫ਼ ਕਰ ਅਰਦਾਸ ਕਰਤੇ ਹੈਂ ਸਾਰੇ
ਹੇ ਮਾਲਿਕ ਦਾਤਾ ਪਿਆਰੇ
ਆਪ ਜੀ ਹੋ ਹਮਾਰੇ ਏਕਮਾਤਰ ਸਹਾਰੇ
ਬਿਨ ਆਪ ਕੇ ਹਰ ਹਰ ਪਲ ਉਦਾਸ ਹੈਂ
ਆਪ ਕੇ ਸ਼ੀਘਰ ਆਗਮਨ ਕੀ ਕਰ ਰਹੇ ਆਸ ਹੈਂ।...
ਗੈਂਗਸਟਰ ਲਾਰੈਂਸ ਬਿਸ਼ਨੋਈ ਸਬੰਧੀ ਵੱਡਾ ਅਪਡੇਟ ਆਇਆ ਸਾਹਮਣੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਪੁਲਿਸ ਗੈਂਗਸਟਰ ਲਾਰੈਂਸ (Lawrence Bishnoi) ਨੂੰ ਹਰਿਆਣਾ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਪੂਰੀ ਕਾਗਜੀ ਕਾਰਵਾਈ ਪੂਰੀ ਕਰ ਲਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਂਗਸਟਰ ਲਾਰੈਂਸ ਦੇ ਖਿਲਾ...
ਪੰਜਾਬ ਪੁਲਿਸ ਦੇ ਡੀਜੀਪੀ ਪਹੁੰਚੇ ਲੁਧਿਆਣਾ : ਬੱਸ ਸਟੈਂਡ ’ਤੇ ਚੈਕਿੰਗ, 2 ਦਿਨ ਚੱਲੇਗੇ ਤਲਾਸ਼ੀ ਮੁਹਿੰਮ
ਲੁਧਿਆਣਾ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (DGP in Ludhiana) ਆਪਰੇਸ਼ਨ ਵਿਜੀਲ ਤਹਿਤ ਚੈਕਿੰਗ ਲਈ ਲੁਧਿਆਣਾ ਪਹੁੰਚੇ। ਗੌਰਵ ਯਾਦਵ ਸਭ ਤੋਂ ਪਹਿਲਾਂ ਬੱਸ ਸਟੈਂਡ ਪੁੱਜੇ। ਬੱਸ ਸਟੈਂਡ ’ਤੇ ਪੁਲੀਸ ਫੋਰਸ ਮੌਜ਼ੂਦ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਤੋਂ ਬਾਅਦ ਅਧਿਕਾਰੀਆਂ ਵੱਲੋਂ ਮਹਾਨਗਰ ਦੇ ਕਈ ਹੋਰ...
ਸੁਦਾਗਰ ਸਿੰਘ ਇੰਸਾਂ ਦੇ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਾਕ ਬੱਲੂਆਣਾ ਦੇ ਬਣੇ 11ਵੇਂ ਸਰੀਰਦਾਨੀ
ਬੱਲੂਆਣਾ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬੱਲੂਆਣਾ ਦੇ ਪਿੰਡ ਚੰਨਣਖੇੜਾ ਵਾਸੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਨੇ ਦੇਹਾਂਤ ਉਪਰੰਤ ਬਲਾਕ ਬੱਲੂਆਣਾ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ...
ਆਮ ਜਨਤਾ ਲਈ ਦੁੱਧ ਹੋਇਆ ਮਹਿੰਗਾ, ਅਮੁਲ ਨੇ ਵਧਾਈਆਂ ਕੀਮਤਾਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮੁਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪਰੇਟਿਵ ਨੇ ਦੁੱਧ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਅਮੁਲ ਗੋਲਡ ਹੁਣ 66 ਰੁਪਏ ਲੀਟਰ ਮਿਲੇਗਾ, ਅਮੁਲ ਤਾਜਾ 54 ਰੁਪਏ ਲੀਟਰ, ਅਮੁਲ ਗਾਂ ਦਾ ਦੁੱਧ 56 ਰੁਪਏ ਅਤੇ ਅਮੁਲ ਏ 2 ਮੱਝ ਦਾ ਦੁੱਧ 70 ਰ...
ਅਚਾਨਕ ਗੋਲੀ ਚੱਲਣ ਨਾਲ ਮੁਨਸ਼ੀ ਦੀ ਮੌਤ
ਸ੍ਰੀ ਮੁਕਤਸਰ ਸਾਹਿਬ। ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰਿਕਾਰਡ ਰੂਮ ਵਿੱਚ ਰੱਖੀ ਕਾਰਬਾਈਨ ਵਿੱਚੋਂ ਇੱਕ ਗੋਲੀ ਨਿਕਲੀ, ਜੋ ਮੁੱਖ ਮੁਨਸ਼ੀ ਨੂੰ ਲੱਗੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰ...
PSTET ਨਾਲ ਜੁੜੀ ਵੱਡੀ ਅਪਡੇਟ, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਰਕਾਰੀ ਤੇ ਨਿੱਜੀ ਸਕੂਲਾਂ ’ਚ ਅਧਿਆਪਕ ਵਜੋਂ ਸੇਵਾਵਾਂ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖਬਰ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (SCERT) ਪੰਜਾਬ ਨੇ ਪੰਜਾਬ ਸਟੇਟ ਟੀਚਰ ਅਲਿਜੀਬਿਲਟੀ ਟੈਸਟ (PSTET) ਬਾਰੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇ...
ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੂੰ ਮਿਲੇਗਾ 21 ਲੱਖ 83 ਹਜ਼ਾਰ 581 ਰੁਪਏ ਮੁਆਵਜ਼ਾ
ਪੰਜਾਬ ਸਰਕਾਰ ਨੂੰ ਤਿੰਨੇ ਮਹੀਨੇ ਵਿੱਚ ਮੁਆਵਜ਼ਾ ਦੇਣ ਦੇ ਆਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਨਾਭਾ ਦੀ ਉੱਚ ਸੁਰੱਖਿਅਤ ਕੇਂਦਰੀ ਜੇਲ ਵਿੱਚ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਕਰਾਰ ਦਿੰਦੇ ਹੋਏ 21 ਲੱਖ 83 ਹਜ਼ਾਰ 5...
ਪਾਣੀਪਤ ’ਚ ਸਿਲੰਡਰ ਲੀਕੇਜ਼, ਜਿਉਂਦਾ ਸੜਿਆ ਪੂਰਾ ਪਰਿਵਾਰ
ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀਰਵਾਰ ਸਵੇਰੇ ਘਰ ’ਚ ਰਸੋਈ ਸਿਲੰਡਰ ਲੀਕ ਹੋਣ ਨਾਲ ਨਾਲ ਅੱਗ ਲੱਗ ਗਈ ਅਤੇ ਪੂਰਾ ਜਿਉਂਦਾ ਸੜ ਗਿਾ। ਮਰਨ ਵਾਲਿਆਂ ’ਚ ਪਤੀ-ਪਤਨੀ ਅਤੇ ਚਾਰ ਬੱਚੇ ਮੌਜ਼ੂਦ ਸਨ। ਪਤਾ ਲੱਗਿਆ ਹੈ ਕਿ ਜਿਸ ਸਮੇਂ ਗੈ...