ਰੂਹ ਕੰਬਾਊ ਘਟਨਾ : ਅੱਗ ਦੀ ਲਪੇਟ ’ਚ ਆਉਣ ਕਾਰਨ ਇੱਕ ਸਾਲਾ ਮਾਸੂਮ ਦੀ ਮੌਤ
ਕਣਕ ਦੇ ਨਾੜ ਨੂੰ ਲੱਗੀ ਅੱਗ ਬਣੀ ਮਾਸੂਮ ਦੀ ਜਾਨ ਦਾ ਖੌਅ | Fire
ਸ੍ਰੀ ਮੁਕਤਸਰ ਸਾਹਿਬ। ਨੇੜਲੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ (Fire) ਲੱਗ ਜਾਣ ਕਾਰਨ ਇੱਕ ਸਾਲ ਦੇ ਮਾਸੂਮ ਬੱਚੇ ਕਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ...
ਮਹਿਲਾ ਪਹਿਲਵਾਨਾਂ ਦੀ ਮਿਹਨਤ ਰੰਗ ਲਿਆਈ, 28 ਨੂੰ ਸੁਪਰੀਮ ਕੋਰਟ ’ਚ ਹੋਵੇਗੀ ਸੁਣਵਾਈ
ਪ੍ਰਿਯੰਕਾ ਗਾਂਧੀ ਨੇ ਕੀਤੀ ਭੈਣਾਂ ਦਾ ਸਮਰਥਨ ਕਰਨ ਦੀ ਅਪੀਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਡਬਲਿਊਐਫ਼ਆਈ ਦੇ ਪ੍ਰਧਾਨ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦਿੱਲੀ ਦੇ ਜੰਤਰ-ਮੰਤਰ ’ਤੇ ਇਨਸਾਫ ਦੀ ਉਡੀਕ ’ਚ ਹੜਤਾਲ (Women Wrestlers Strike) ਅੱਜ ਚੌਥੇ ਦਿਨ ਵੀ ਜਾਰੀ ਹੈ। ਇਸ ਦੇ ਨਾਲ...
ਮਲੇਰਕੋਟਲਾ ‘ਚ ਝੁੱਗੀ ਝੌਂਪੜੀ ਤੇ ਖੋਖਿਆ ‘ਤੇ ਚੱਲਿਆ ਪੀਲਾ ਪੰਜਾ
ਮਲੇਰਕੋਟਲਾ (ਗੁਰਤੇਜ ਜੋਸੀ) ਜਿੱਥੇ ਇੱਕ ਪਾਸੇ ਕੇਦਰ ਸਰਕਾਰ ਅਵਾਸ ਯੋਜਨਾ ਦੇ ਤਹਿਤ ਬੇ-ਘਰਿਆ ਨੂੰ ਰਿਹਣ ਲਈ ਘਰ ਬਣਾ ਕੇ ਦੇ ਰਹੀ ਹੈ, ਉੱਥੇ ਦੂਜੇ ਪਾਸੇ ਮਲੇਰਕੋਟਲਾ (Malerkotla News) ਅੰਦਰ ਜਿਲਾ ਪ੍ਰਸਾਸਨ ਨੇ ਬੀਤੇ ਕਰੀਬ ਪੰਜਾਹ ਸਾਲਾਂ ਤੋ ਰਹਿ ਰਹੇ ਝੁੱਗੀ ਝੌਂਪੜੀ ਅਤੇ ਖੋਖਿਆ ਨੂੰ ਢਹਿਢੇਰੀ ਕਰਕੇ ਲੋ...
Live ! ਦੁਨੀਆਂ ਦੇ ਸਭ ਤੋਂ ਵੱਡੇ ਸਫ਼ਾਈ ਮਹਾਂ ਅਭਿਆਨ ਦਾ ਪੂਜਨੀਕ ਗੁਰੂ ਜੀ ਨੇ ਕੀਤਾ ਸ਼ੁੱਭ ਆਰੰਭ
ਬਰਨਾਵਾ (ਸੋਨੂੰ)। ਡੇਰਾ ਸੱਚਾ ਸੌਦਾ ਹਰਿਆਣਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਾਗਪਤ ਆਸ਼ਰਮ ’ਚ ਪਧਾਰਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਂਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਅਨੋਖੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਪੂਰੇ ਹਰ...
‘ਰੂਹ ਦੀ’ Honeypreet Insan ਨੇ Tweet ਕਰਕੇ ਧੀਆਂ ਦਾ ਵਧਾਇਆ ਮਾਣ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਟਵੀਟ ਕਰਕੇ ਅੰਡਰ-19 ਵਰਲਡ ਕੱਪ ਜਿੱਤਣ ਲਈ ਭਾਰਤੀ ਟੀਮ ’ਚ ਸ਼ਾਮਲ ਬੇਟੀਆਂ ਦਾ ਹੌਸਲਾ ਵਧਾਇਆ ਹੈ ਅਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ‘ ਭਾਰਤੀ ਟੀਮ ਨ...
ਮੰਦਬੁੱਧੀਆਂ ਲਈ ਫਰਿਸ਼ਤਾ ਬਣੇ ਬਲਾਕ ਸਨਮਾਨਿਤ
ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਬੁੱਧਵਾਰ ਨੂੰ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣਿਆ ਰਿਹਾ। ਪੰਜ ਸਾਲਾਂ ਬਾਅਦ ਆਪਣੇ ਸੱਚੇ ਰਹਿਬਰ ਦੀ ਪਵਿੱਤਰ ਹਜ਼ੂਰੀ ’ਚ ਭੰਡਾਰਾ ਮਨਾਉਦ ਦੀ ਖੁਸ਼ੀ ’ਚ ਮਸਤ ਹੋਏ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਦੀ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਸਾਬਤ ਹੋਏ। ਹਰ ਪਾਸੇ ਖੁ...
ਅਨਾਜ ਮੰਡੀਆਂ ਦਾ ਹਾਲ ਜਾਨਣ ਲਈ ਪੜ੍ਹੋ ਇਹ ਖ਼ਬਰ…
ਬੀਤੀ ਸ਼ਾਮ ਤੱਕ ਮੰਡੀਆਂ ਚ ਪਹੁੰਚੀ ਕਣਕ ਦੀ ਮੁਕੰਮਲ ਖਰੀਦ ਹੋਈ | Punjab News
ਲਿਫਟਿੰਗ ਅਤੇ ਅਦਾਇਗੀ ਦਾ ਕੰਮ ਚੱਲ ਰਿਹਾ ਜ਼ੋਰਾਂ ਤੇ
ਫਾਜ਼ਿਲਕਾ (ਰਜਨੀਸ਼ ਰਵੀ)। ਚੱਲ ਰਹੇ ਕਣਕ ਦੇ ਵਿੱਚ ਬੀਤੀ ਸ਼ਾਮ ਤੱਕ ਮੰਡੀਆਂ ਵਿਚ 526688 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਤੇ ਪਹੁੰਚੀ ਕਣਕ ਦੀ ਮੁਕੰਮਲ ਖਰੀਦ ਵੀ...
ਚੰਡੀਗੜ੍ਹ-ਮੋਹਾਲੀ ਹੱਦ ’ਤੇ ਹਾਲਾਤ ਵਿਗੜੇ ; ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਜਬਰਦਸਤ ਝੜਪ
ਡਾਂਗਾਂ ਚੱਲੀਆਂ, ਤਲਵਾਰਾਂ ਲਹਿਰਾਈਆਂ, ਵਾਹਨਾਂ ਦੀ ਕੀਤੀ ਭੰਨਤੋੜ
ਮੋਹਾਲੀ/ਚੰਡੀਗੜ੍ਹ (ਐੱਮ ਕੇ ਸਾਇਨਾ)। ਚੰਡੀਗੜ੍ਹ-ਮੋਹਾਲੀ ਬਾਰਡਰ (Chandigarh-Mohali border) ’ਤੇ ਸਥਿਤੀ ਬਦਤਰ ਹੋ ਗਈ ਹੈ। ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਦੇ ਹੋਏ ...
ਭਲਕੇ 4 ਫਰਵਰੀ ਦੀ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ
ਜਲੰਧਰ (ਏਜੰਸੀ)। ਸ੍ਰੀ ਗੁਰੂ ਰਵੀਦਾਸ ਜੀ ਦੇ 646ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 4 ਫਰਵਰੀ 2023 ਨੂੰ ਜਲੰਧਰ ਜ਼ਿਲ੍ਹੇ ਵਿਚ ਛੁੱਟੀ (Holiday) ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਦਿਨ ਜਲੰਧਰ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੇ। ਇਸ ਨਗਰ ਕੀਰਤਨ ਕਰਕੇ ਸ਼ਹਿਰ ਦੇ ਟਰੈਫਿਕ ਦੇ ਕ...
ਚਿਹਰੇ ਦੇ ਮੁਹਾਸਿਆਂ (ਕਿੱਲਾਂ) ਤੋਂ ਪਾਓ ਛੁਟਕਾਰਾ
ਚਿਹਰੇ ਦੇ ਮੁਹਾਸਿਆਂ (ਕਿੱਲਾਂ) ਤੋਂ ਪਾਓ ਛੁਟਕਾਰਾ | How to get rid of facial acne
ਕਿਸ਼ੋਰ ਅਵਸਥਾ ਦੀਆਂ ਮੁੱਖ ਪ੍ਰੇਸ਼ਾਨੀਆਂ ਵਿੱਚੋਂ ਇੱਕ ਹੈ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜਨ ਵਾਲੇ ਕਿੱਲ। ਉਂਜ ਤਾਂ ਆਯੁਰਵੈਦ ਵਿੱਚ ਮੁਹਾਸਿਆਂ ਦਾ ਕਾਰਨ ਖੂਨ ਦਾ ਵਿਗਾੜ ਜਾਂ ਖੂਨ ’ਚ ਆਏ ਵਿਕਾਰ ਨੂੰ ਮੰਨਿਆ ਜਾਂਦਾ ...