ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ
ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲ...
ਪੂਜਨੀਕ ਗੁਰੂ ਜੀ ਨੇ ਤੁਰਕੀ-ਸੀਰੀਆ ’ਚ ਆਏ ਭੂਚਾਲ ’ਤੇ ਪ੍ਰਗਟਾਇਆ ਦੁੱਖ, ਕੀਤੀ ਪ੍ਰਾਰਥਨਾ…
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਤੁਰਕੀ ਤੇ ਸਰੀਆ ’ਚ ਆਏ ਭੂਚਾਲ ’ਤੇ ਦੁੱਖ ਪ੍ਰਗਟ ਕੀਤਾ ਹੈ। ਆਪ ਜੀ ਨੇ ਭੂਚਾਲ ’ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ।
ਆਪ ਜੀ...
ਪਲਾਸਟਿਕ ਪ੍ਰਦੂਸ਼ਣ ਵਿਰੁੱਧ ਭਾਰਤ ਦੀ ਲੜਾਈ
ਭਾਰਤ ਨੇ ਹਾਲ ਹੀ ਵਿੱਚ ਨੈਰੋਬੀ ਵਿੱਚ ਹੋਣ ਵਾਲੀ ਪੰਜਵੀਂ ਸੰਯੁਕਤ ਰਾਸ਼ਟਰ ਵਾਤਾਵਰਣ ਅਸੈਂਬਲੀ ਤੋਂ ਇੱਕ ਮਹੀਨਾ ਪਹਿਲਾਂ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਡਰਾਫਟ ਮਤਾ ਜਾਰੀ ਕੀਤਾ ਹੈ। ਕੁਝ ਹੋਰ ਦੇਸ਼ਾਂ ਦੁਆਰਾ ਪੇਸ਼ ਕੀਤੇ ਡਰਾਫਟਾਂ ਦੇ ਉਲਟ, ਭਾਰਤ ਦੇ ਢਾਂਚੇ ਨੇ ਕਾਨੂੰਨੀ ਬੰਧਨ ਦੀ ਬਜਾਏ ਇੱਕ ਸਵੈ-ਇੱਛਤ...
ਨਸ਼ਿਆਂ ਕਾਰਨ ਘਰ ਛੱਡ ਚੁੱਕੇ ਨੌਜਵਾਨ ਦੀ ਬਲਾਕ ਪਾਤੜਾਂ ਦੇ ਸੇਵਾਦਾਰਾਂ ਨੇ ਫੜੀ ਬਾਂਹ
ਅਜ਼ਮੇਰ ਦੀਆਂ ਸੜਕਾਂ ’ਤੇ ਕੱਟ ਰਿਹਾ ਸੀ ਜ਼ਿੰਦਗੀ | Depth Campaign
ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ’ਚ 4 ਫਰਵਰੀ ਨੂੰ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਦੌਰਾਨ ਜਦੋਂ ਬਲਾਕ ਪਾਤੜਾਂ ਦੀ ਸਾਧ-ਸੰਗਤ ਅਜ਼ਮੇਰ ’ਚ ਸਫ਼ਾਈ ਕਰਨ ਲਈ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਨਸ਼ਿਆਂ ਕਾਰਨ ਆਪਣਾ ਘ...
ਗਰੀਨ ਟੀ ਦਾ ਫਾਇਦਾ ਲੈਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ | Green Tea Pine Ke Fayde
ਸਿਹਤਮੰਦ ਤਨ ਤੇ ਖੁਸ਼ ਮਨ ਇਹੀ ਇੱਕ ਤਮੰਨਾ ਸਭ ਦੇ ਦਿਲ ’ਚ ਹੰੁਦੀ ਹੈ। ਤਾਂ ਅੱਜ ਜਾਣਦੇ ਹਾਂ ਇੱਕ ਅਜਿਹੀ ਚਾਹ ਬਾਰੇ ਜੋ ਤੁਹਾਡੇ ਤਨ ਤੇ ਮਨ ਦੋਵਾਂ ਦੀ ਸਿਹਤ ਦਾ ਖਿਆਲ ਰੱਖੇਗੀ। ਤੇ ਉਹ ਹੈ ਗਰੀਨ ਟੀ। ਬਦਲਦੇ ਜੀਵਨ ਮਾਪਦੰਡਾਂ ਅਤੇ ਵਿਆਪਤ ਹੋਈ ਮਹਾਂਮਾਰੀ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸਲੀਕਾ ਦਿੱਤਾ ਹੈ। ...
ਤੁਰਕੀ ਸੀਰੀਆ ’ਚ 4300 ਤੋਂ ਜ਼ਿਆਦਾ ਮੌਤਾਂ, ਹਜ਼ਾਰਾਂ ਅਜੇ ਵੀ ਮਲਬੇ ’ਚ ਦਬੇ ; ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀਏ ’ਚ ਇੱਕ ਔਰਤ ਨੂੰ 22 ਘੰਟਿਆਂ ਬਾਅਦ ਜਿਉਂਦੀ ਕੱਢਿਆ
ਅੰਕਾਰਾ (ਏਜੰਸੀ)।ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜਾ ਰਹੀ ਹੈ। ਇ...
ਜ਼ੀਰੋ ਬਿੱਲਾਂ ਨੇ ਜਲਾਲਾਬਾਦ ਬਿਜਲੀ ਵੰਡ ਮੰਡਲ ’ਚ 74653 ਪਰਿਵਾਰਾਂ ਦਿੱਤੀ ਰਾਹਤ
ਜਲਾਲਾਬਾਦ (ਰਜਨੀਸ਼ ਰਵੀ) । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਘਰੇਲੂ ਬਿਜਲੀ ਵਰਤੋਂ ’ਚ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਤੱਕ ਦਿੱਤੀ ਜ਼ੀਰੋ ਬਿੱਲ ਦੀ ਸਹੂਲਤ ਬਿਜਲੀ ਵੰਡ ਮੰਡਲ ਜਲਾਲਾਬਾਦ (Jalalabad Electricity Distribution) ਦੇ ਹਜ਼ਾਰਾਂ ਪਰ...
ਹਨੂੰਮਾਨਗੜ੍ਹ ’ਚ ਇਸ ਦਿਨ ਹੋਵੇਗਾ ‘ਸਤਿਸੰਗ ਭੰਡਾਰਾ’
ਮਾਨਵਤਾ ਭਲਾਈ ਕਾਰਜਾਂ ਨੂੰ ਰਹੇਗਾ ਸਮਰਪਿਤ | Satsang Bhandara
ਨਵੀਂ ਝੋਨਾ ਮੰਡੀ ਹਨੂੰਮਾਨਗੜ੍ਹ ਟਾਊਨ ’ਚ ਹੋਵੇਗੀ ਨਾਮ ਚਰਚਾ
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 21 ਮਈ ਦਿਨ ਐਤਵਾਰ ਨੂੰ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ਵਿਖੇ ਮਈ ਮਹੀਨੇ ਦਾ ‘ਸਤਿਸੰਗ ...
Bathinda Military Station : ਗੋਲੀਬਾਰੀ ‘ਚ ਮਰਨ ਵਾਲੇ 4 ਜਣੇ ਫੌਜੀ ਜਵਾਨ, ਹੁਣ ਤੱਕ ਦੀ ਜਾਣਕਾਰੀ…
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗੇ ਵੇਰਵੇ
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜੋ 4 ਜਣਿਆਂ ਦੀ ਮੌਤ ਹੋਈ ਹੈ, ਉਹ ਚਾਰੇ ਜਣੇ ਫੌਜੀ ਜਵਾਨ ਹਨ। ਇਸ ਗੱਲ ਦੀ ਪੁਸ਼ਟੀ ਫੌਜ ਦੇ ਜੈਪੁਰ ਦਫਤਰ ਵੱਲੋਂ ਕੀਤੀ ਗਈ ਹੈ।ਗੋਲੀਬਾਰੀ ਦੇ ਇਸ ਮਾਮਲੇ...
ਰੂਹ ਕੰਬਾਊ ਘਟਨਾ : ਅੱਗ ਦੀ ਲਪੇਟ ’ਚ ਆਉਣ ਕਾਰਨ ਇੱਕ ਸਾਲਾ ਮਾਸੂਮ ਦੀ ਮੌਤ
ਕਣਕ ਦੇ ਨਾੜ ਨੂੰ ਲੱਗੀ ਅੱਗ ਬਣੀ ਮਾਸੂਮ ਦੀ ਜਾਨ ਦਾ ਖੌਅ | Fire
ਸ੍ਰੀ ਮੁਕਤਸਰ ਸਾਹਿਬ। ਨੇੜਲੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ (Fire) ਲੱਗ ਜਾਣ ਕਾਰਨ ਇੱਕ ਸਾਲ ਦੇ ਮਾਸੂਮ ਬੱਚੇ ਕਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ...