ਸਰਕਾਰ ਤੇ ਨਿਆਂਪਾਲਿਕਾ
ਜੱਜਾਂ ਦੀ ਨਿਯੁਕਤੀ ਕੌਲੇਜ਼ੀਅਮ ’ਚ ਫੇਰਬਦਲ ਦਾ ਮਾਮਲਾ ਇੱਕ ਵਾਰ ਫ਼ਿਰ ਗਰਮਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਕੌਲੇਜੀਅਮ ’ਚ ਸਰਕਾਰ (Government) ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਸਰਕਾਰ ਦੀ ਇਸ ਮੰਗ ਨੂੰ ਗੈਰ ਵਾਜ਼ਬ ਕਰਾਰ ਦਿੱਤਾ...
ਖੇਡ ਖੇਤਰ ਤੋਂ ਆਈ ਬੁਰੀ ਖ਼ਬਰ, ਕਬੱਡੀ ਖਿਡਾਰੀ ਦੀ ਕੈਨੇਡਾ ’ਚ ਮੌਤ
ਮੋਗਾ। ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ (Kabaddi player Death) ਹੋ ਗਈ। ਪਿੰਡ ਪੱਤੋ ਹੀਰਾ ਤੋਂ ਮਿਲੀ ਜਾਣਕਾਰੀ ਮੁਤਾਬਕ 28 ਵਰ੍ਹਿਆਂ ਦਾ ਅਮਰਪ੍ਰੀਤ ਸਿੰਘ ਦਸੰ...
ਸੀਤ ਲਹਿਰ ’ਤੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਦਿੱਲੀ ’ਚ ਤਾਪਮਾਨ 1.4 ਡਿਗਰੀ ਦਰਜ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਨਵੀਂ ਦਿੱਲੀ (ਏਜੰਸੀ)। ਉੱਤਰ ਪੱਛਮ ਭਾਰਤ ’ਚ ਇੱਕ ਵਾਰ ਫਿਰ ਸੀਤ ਲਹਿਰ ਦੀ ਦਸਤਕ ਦਰਮਿਆਨ ਦਿੱਲੀ ’ਚ ਸੋਮਵਾਰ ਨੂੰ ਇਸ ਮੌਸਮ ਦੀ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਦਰਜ (Weather Today) ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾ...
ਮੁੱਖ ਮੰਤਰੀ ਨੇ ਸਿਹਤ ਵਿਭਾਗ ’ਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਹਤ ਵਿਭਾਗ (Health Department) ’ਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਾਸੀਆਂ ਨਾਲ ਕੀਤਾ ਰੁਜਗਾਰ ਦਾ ਵਾਅਦਾ ਸਰਕਾਰ ਵੱਲੋਂ...
ਕੋਰਾ ਜੰਮਣ ਨਾਲ ਜਨ ਜੀਵਨ ਹੋਇਆ ਪ੍ਰਭਾਵਿਤ, ਚਿੱਟੀ ਹੋਈ ਧਰਤੀ
ਧੁੱਪ ਨਿੱਕਲਣ ਨਾਲ ਵੀ ਠੰਢ ਤੋਂ ਰਾਹਤ ਨਹੀਂ
18 ਜਨਵਰੀ ਤੋਂ ਬਾਅਦ ਮੌਸਮ ’ਚ ਬਦਲਾਅ ਦੀ ਸੰਭਾਵਨਾ (Weather in Punjab Haryana)
ਧਮਤਾਨ ਸਾਹਬਿ (ਕੁਲਦੀਪ ਨੈਣ)। ਪਹਾੜੇ ’ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕੇ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਤਾਪਮਾਨ ’...
ਇੰਡੋਨੇਸ਼ੀਆ ’ਚ 6.2 ਤੀਬਰਤਾ ਦਾ ਭੂਚਾਲ
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੱਛਮੀ ਪ੍ਰਾਂਤ ਅਸੇਹ ’ਚ ਸੋਮਵਾਰ ਸਵੇਰੇ 6.2 ਤੀਬਰਤਾ ਦਾ ਭੂਚਾਲ (Earthquake) ਆਇਆ, ਪਰ ਇਹ ਸੁਨਾਮੀ ਨਹੀਂ ਬਣ ਸਕਿਆ। ਦੇਸ਼ ਦੀ ਮੌਸਮ ਵਿਭਾਗ, ਜਲਵਾਯੂ ਵਿਗਿਆਨ ਅਤੇ ਭੂਭੌਤਿਕੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸੋਮਵਾਰ ...
ਠੰਢ ’ਚ ਬੇਸਹਾਰਿਆਂ ਦਾ ਬਣੋ ਸਹਾਰਾ
ਇਨ੍ਹੀਂ ਦਿਨੀਂ ਉੱਤਰ ਭਾਰਤ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਤਾਂ ਹਾਲੇ ਪੈਣ ਵਾਲੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 14 ਜਨਵਰੀ ਤੋਂ ਬਾਅਦ ਠੰਢ ਤੋਂ ਰਾਹਤ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰ 14 ਜਨਵਰੀ ਤੋਂ ਠੰਢ ਦੀ ਨਵੀਂ ਲਹਿਰ ...
ਸਾਵਧਾਨ! ਜੇਕਰ ਫੜੀ ਗਈ ਬਿਜਲੀ ਦੀ ਕੁੰਡੀ ਤਾਂ ਧੋਣੇ ਪੈ ਸਕਦੇ ਨੇ ਸਹੂਲਤਾਂ ਤੋਂ ਹੱਥ
ਮੁਫ਼ਤ ਬਿਜਲੀ (Free Electricity) ਵਾਲੇ ਸਾਵਧਾਨ, ਜੇ ਬਿਜਲੀ ਚੋਰੀ ਫੜੀ ਗਈ ਤਾਂ ਹੋ ਸਕਦੀ ਐ ਸਹੂਲਤ ਬੰਦ!
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਹੀਨਾਵਾਰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਖਪਤਕਾਰ ਸਾਵਧਾਨ ਹੋ ਜਾਣ। ਜੇਕਰ ਉਹ ਆਪਣੀਆਂ ਮੁਫ਼ਤ ਬਿਜਲੀ ਵਾਲੀਆਂ ਯੂ...
ਸੁਦਾਗਰ ਸਿੰਘ ਇੰਸਾਂ ਦੇ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਾਕ ਬੱਲੂਆਣਾ ਦੇ ਬਣੇ 11ਵੇਂ ਸਰੀਰਦਾਨੀ
ਬੱਲੂਆਣਾ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬੱਲੂਆਣਾ ਦੇ ਪਿੰਡ ਚੰਨਣਖੇੜਾ ਵਾਸੀ ਡੇਰਾ ਸ਼ਰਧਾਲੂ ਸੁਦਾਗਰ ਸਿੰਘ ਇੰਸਾਂ ਪੁੱਤਰ ਜੀਤ ਸਿੰਘ ਨੇ ਦੇਹਾਂਤ ਉਪਰੰਤ ਬਲਾਕ ਬੱਲੂਆਣਾ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ...
ਰੋਂਦੀ ਮਾਂ ਲਈ ਮਸੀਹਾ ਬਣ ਕੇ ਆਇਆ ‘ਜਾਗੋ ਦੁਨੀਆਂ ਦੇ ਲੋਕੋ’ ਗੀਤ, ਬਦਲ ਗਈ ਤਕਦੀਰ
ਰੋਜ਼ਾਨਾ ਪੀਂਦਾ ਸੀ 10 ਹਜ਼ਾਰ ਦਾ ਚਿੱਟਾ, ਪੂਰਾ ਸਰੀਰ ਸੂਈਆਂ ਨਾਲ ਕੀਤਾ ਜਖ਼ਮੀ
ਮੋਬਾਇਲ ’ਤੇ ਪੂਜਨੀਕ ਗੁਰੂ ਜੀ ਦਾ ਗਾਣਾ ਸੁਣਿਆ ਤਾਂ ਮੈਂ ਬਣਾ ਲਿਆ ਨਸ਼ਾ ਛੱਡਣ ਦਾ ਪੱਕਾ ਇਰਾਦਾ
ਜੀਂਦ/ਹਿਸਾਰ (ਸੱਚ ਕਹੂੰ ਨਿਊਜ਼/ਜਸਵਿੰਦਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੀਤ ‘ਜਾਗੋ ...