ਕਾਂਗਰਸ ਨੂੰ ਝਟਕਾ : ਮਨਪ੍ਰੀਤ ਬਾਦਲ ਨੇ ਦਿੱਤਾ ਅਸਤੀਫ਼ਾ, ਭਾਜਪਾ ਦਫਤਰ ‘ਚ ਪੁੱਜੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal Resigned) ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ੇ ਦੀ ਕਾਪੀ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਥੋੜ੍ਹੀ ਦੇਰ ਬਾਅਦ ਹੀ ਭਾ...
ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਦਿੱਤੀ ਵੱਡੀ ਜਾਣਕਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਫੋਟੋ ਆਪਣੇ ਟਵੀਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਟਵੀਟ ਕਰ ਕੇ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁਣਵੱਤਾਪੂਰਣ ਸਿੱਖਿਆ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਤ...
ਮੁੱਖ ਮੰਤਰੀ ਕਰਨਗੇ ਸ਼ਹਿਰਾਂ ’ਚ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ, ਨਗਰ ਨਿਗਮਾਂ ਤੋਂ ਮੰਗੀ ਗਈ ਰਿਪੋਰਟ
ਲੁਧਿਆਣਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM of Punjab) ਵੱਲੋਂ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਸ਼ਹਿਰੀ ਇਲਾਕਿਆਂ ’ਚ ਹੋਣ ਵਾਲੇ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਛੋਟੇ-ਵੱਡੇ ਵਿਕਾ...
Lucile Randon : ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਦਾ ਦੇਹਾਂਤ
ਵਾਸਿੰਗਟਨ (ਏਜੰਸੀ)। ਫਰਾਂਸ ਦੀ ਨਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਲਿਊਸਿਲ ਰੈਂਡਨ (Lucile Randon) ਦਾ 118 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਸੈਂਟੇ-ਕੈਥਰੀਨ-ਲੇਬਰ ਨਰਸਿੰਗ ਹੋਮ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ। ਇੱਕ ਬਿਆਨ ’ਚ ਮੰਗਲਵਾਰ ਨੂੰ ਬੁਲਾਰੇ ਡੇਵਿਡ ...
‘ਸਰਕਾਰੀ ਖ਼ਰਚੇ’ ’ਤੇ ਪ੍ਰਾਈਵੇਟ ਸੁਪਰ ਸਪੈਸ਼ਲਿਸਟ ਡਾਕਟਰ ਕਰਨਗੇ ਸਰਕਾਰੀ ਹਸਪਤਾਲਾਂ ’ਚ ਆਪ੍ਰੇਸ਼ਨ
ਵੱਡੇ ਡਾਕਟਰ ਨਹੀਂ ਕਰਨਾ ਚਾਹੁੰਦੇ ਸਰਕਾਰੀ ਨੌਕਰੀ ਪਰ ਸਰਕਾਰ ਗਰੀਬਾਂ ਦੇ ਇਲਾਜ ਲਈ ਕਰੇਗੀ ਰਾਜ਼ੀ
ਪ੍ਰਤੀ ਕੇਸ ਸਰਕਾਰ ਕਰੇਗੀ ‘ਭੁਗਤਾਨ’ (Super Specialist Doctors)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਐਮਰਜੈਂਸੀ ਵਿੱਚ ਗੰਭੀਰ ਬਿਮਾਰੀ ਨਾਲ ਜੂਝ ਰਹੇ ਗਰੀਬ ਮਰੀਜ਼ਾ ਦੀ ਜਾਨ ਨੂੰ ਬਚਾਉਣ ਲਈ ਹੁਣ ਪ੍ਰਾਈਵ...
ਪਲਾਸਟਿਕ ਡੋਰ ਮਨੁੱਖੀ ਜ਼ਿੰਦਗੀਆਂ ਦੇ ਨਾਲ ਪੰਛੀਆਂ ’ਤੇ ਵੀ ਢਾਹ ਰਹੀ ਹੈ ਕਹਿਰ
ਚਾਇਨਾ ਡੋਰ ’ਤੇ ਸਖ਼ਤੀ ਦਾ ਜ਼ਮੀਨੀ ਪੱਧਰ ’ਤੇ ਨਹੀਂ ਦਿਸਦਾ ਭੋਰਾ ਵੀ ਅਸਰ
ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬੇਸ਼ੱਕ ਪਲਾਸਟਿਕ ਡੋਰ (China Thread) ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਸਖ਼ਤੀ ਦਾ ਭੋਰਾ ਵੀ ਅਸਰ ਦਿਖਾਈ ਨਹੀਂ ਦੇ ਰਿਹ...
ਹਰਿਆਣਾ ਰੋਡਵੇਜ ਦੇ ਬੇੜੇ ’ਚ ਸ਼ਾਮਲ ਹੋਣਗੀਆਂ ਦੋ ਹਜ਼ਾਰ ਨਵੀਆਂ ਬੱਸਾਂ
ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਆਵਾਜਾਈ ਮੰਤਰੀ (Haryana Transport) ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸੂਬੇ ’ਚ ਲੋਕਾਂ ਦਾ ਸਫ਼ਰ ਸੌਖਾ ਕਰਨ ਲਈ ਰੋਡਵੇਜ ਦੇ ਬੇੜੇ ’ਚ ਮਾਰਚ 2023 ਤੱਕ ਦੋ ਹਜ਼ਾਰ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਸ਼ਰਮਾ ਨੇ ਸੋਨੀਪਤ ’ਚ ਜ਼ਿਲ੍ਹਾ ਪਰਿਸ਼ਦ ਤੇ ਕਸ਼ਟ ਨਿਵਾਰਣ ਸੰਮਤੀ ਦੀ...
ਕੰਮ ਕਰੋ ਜਾਂ ਨੌਕਰੀ ਛੱਡੋ
ਭਾਰਤ ਸਰਕਾਰ ਦੀ ਇੱਕ ਕਾਰ ਸਵੇਰੇ 7:30 ਵਜੇ ਲੋਧੀ ਗਾਰਡਨ ਪਹੁੰਚਦੀ ਹੈ। ਸਾਹਿਬ ਆਪਣੇ ਡਰਾਈਵਰ ਨੂੰ ਨਿਰਦੇਸ਼ ਦਿੰਦੇ ਹਨ ਕਿ ਇੱਥੇ ਰੁਕੇ ਰਹਿਣਾ ਹਾਲਾਂਕਿ ਪਾਰਕਿੰਗ ਦਾ ਉਹ ਸਥਾਨ ਸਵੈਚਾਲਿਤ ਕਾਰ ਮਾਲਿਕਾਂ ਲਈ ਨਿਰਧਾਰਿਤ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜੋ ਸਾਹਿਬ ਕਸਰਤ ਕਰਨ ਆਏ ਹਨ ਉਹ ਸੜਕ ’ਤੇ ਕੁਝ ਕਦਮ ਪੈਦ...
ਬੱਚਿਆਂ ’ਚ ਪੜ੍ਹਾਈ ਤੋਂ ਡਰ ਨੂੰ ਖ਼ਤਮ ਕਿਵੇਂ ਕਰੀਏ? padhai me man kaise lagaye
ਭਾਰਤ ’ਚ ਵਧ ਰਹੇ ਵਿਦਿਆਰਥੀਆਂ ਦੇ ਖੁਦਕੁਸ਼ੀ ਮਾਮਲੇ (study phobia to kaise bachaye)
ਬਹੁਤ ਦੁੱਖਦਾਈ ਖਬਰ ਹੈ ਕਿ ਭਾਰਤ ਦੇ ਨੈਸ਼ਨਲ ਕ੍ਰਾਈਮ ਬਿਊਰੋ ਡਾਟਾ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਤੇ 2021 ਦੌਰਾਨ ਕ੍ਰਮਵਾਰ 12526 ਤੇ 13200 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤ...
ਤਿੰਨ ਦਿਨ ਦਾ ਪਟਾ
ਬਗਦਾਦ ਦੇ ਖਲੀਫ਼ਾ ਹਾਰੂੰ ਰਸ਼ੀਦ ਰਾਜ ਦੇ ਕੰਮਾਂ ਬਦਲੇ ਆਪਣੇ ਲਈ ਸ਼ਾਹੀ ਖਜ਼ਾਨੇ ਵਿੱਚੋਂ ਸਿਰਫ਼ ਤਿੰਨ ਅਸ਼ਰਫ਼ੀਆਂ ਰੋਜ਼ ਲੈਂਦੇ ਸਨ, ਜੋ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਲੋੜ ਦੇ ਹਿਸਾਬ ਨਾਲ ਠੀਕ ਸਨ। ਉਸ ਤੋਂ ਹੇਠਲੇ ਦਰਜ਼ੇ ਦੇ ਹੋਰ ਮੁਲਾਜ਼ਮ ਘੱਟ ਕੰਮ ਕਰਨ ’ਤੇ ਉਨ੍ਹਾਂ ਤੋਂ ਕਈ ਗੁਣਾ ਵੱਧ ਤਨਖ਼ਾਹ ਲੈਂਦੇ ਸਨ। ਖਲੀਫ਼ਾ ਦਾ ਵ...