ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਮੁਕੰਮਲ, ਸਦਨ ਦੀ ਕਾਰਵਾਈ 13 ਮਾਰਚ ਤੱਕ ਮੁਲਤਵੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਵਾਪਸ ਲੈਣ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕੁਝ ਵਿਰੋਧੀ ਮੈਂਬਰਾਂ ਦੇ ਭਾਸ਼ਣਾਂ ਦੇ ਅੰਸ਼ਾਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਅਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਨੂੰ ...
ਦਿੱਲੀ : ਕਰੋਲਬਾਗ ਸਥਿੱਤ PNB ’ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਰਾਜਧਾਨੀ ਦੇ ਕਰੋਲ ਬਾਗ ਇਲਾਕੇ ’ਚ ਪੰਜਾਬ ਨੈਸ਼ਨਲ ਬੈਂਕ (PNB) ’ਚ ਸ਼ਨਿੱਚਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੇ ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਨਹੀਂ ਮਿਲੇਗੀ ਸਸਤੀ ਰੇਤਾ-ਬਜਰੀ, ਜਾਣੋ ਕੀ ਹੈ ਕਾਰਨ?
ਅਧਿਕਾਰ...
ਹਾਲੇ ਵੀ ਬਰਕਰਾਰ ਹਨ ਜੈਂਡਰ ਜਸਟਿਸ ਦੀਆਂ ਚੁਣੌਤੀਆਂ
20ਵੀਂ ਸਦੀ ’ਚ ਪ੍ਰਸ਼ਾਸਨ ਨੂੰ ਦੋ ਹੋਰ ਦਿ੍ਰਸ਼ਟੀਕੋਣਾਂ ਨਾਲ ਖੁਦ ਨੂੰ ਵਿਸਥਾਰਿਤ ਕਰਨਾ ਪਿਆ। ਜਿਸ ’ਚ ਇੱਕ ਨਾਰੀਵਾਦੀ ਦਿ੍ਰਸ਼ਟੀਕੋਣ ਤਾਂ ਦੂਜਾ ਈਕੋਲਾਜੀ ਦਿ੍ਰਸ਼ਟੀਕੋਣ ਸ਼ਾਮਲ ਸੀ। (Gender Justice) ਇਸੇ ਦੌਰ ’ਚ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਨਾਰੀਵਾਦ ਦੀ ਵਿਚਾਰਧਾਰਾ ਨੂੰ ਕਿਤੇ ਜ਼ਿਆਦਾ ਬਲ ਮਿਲਿਆ।...
ਆਰਥਿਕ ਜੰਗ ਅਤੇ ਸਾਜਿਸ਼ਾਂ
ਕੌਮਾਂਤਰੀ ਪੱਧਰ ’ਤੇ ਫੌਜੀ ਜੰਗ ਦੀ ਥਾਂ ਆਰਥਿਕ ਜੰਗ ਨੇ ਲੈ ਲਈ ਲੱਗਦੀ ਹੈ। ਹਿੰਡਨਬਰਗ ਦੀ ਅਡਾਨੀ ਗਰੱੁਪ ਬਾਰੇ ਜਨਤਕ ਕੀਤੀ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਇੱਕ ਅਰਬਪਤੀ ਜਾਰਜ ਸੋਰੋਸ ਦੇ ਬਿਆਨ ਦਾ ਹੈ। ਸੋਰੋਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਦਯੋਗਪਤੀ ਗੌਤਮ...
ਕੇਜਰੀਵਾਲ ਨੇ ਕਿਹਾ, ਦਿੱਲੀ ਦਾ ਬਜ਼ਟ ਕੇਂਦਰ ਨੇ ਰੋਕਿਆ
ਨਵੀਂ ਦਿੱਲੀ। ਮੰਗਲਵਾਰ ਨੂੰ ਦਿੱਲੀ ’ਚ ਬਜਟ ਪੇਸ ਕੀਤਾ ਜਾਣਾ ਸੀ, ਪਰ ਆਖਰੀ ਸਮੇਂ ’ਤੇ ਗ੍ਰਹਿ ਮੰਤਰਾਲੇ ਨੇ ਇਸ ’ਤੇ ਰੋਕ ਲਾ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰਾਲੇ ਨੇ ਇਸਤਿਹਾਰਾਂ ਸਮੇਤ ਤਿੰਨ ਮੁੱਦਿਆਂ ’ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨ...
ਆਸਟਰੇਲੀਆ ’ਚ ਗਰਮੀ ਦਾ ਕਹਿਰ, ਲੱਖਾਂ ਮੱਛੀਆਂ ਮਰੀਆਂ
ਕੈਨਬਰਾ (ਏਜੰਸੀ)। ਦੱਖਣ-ਪੂਰਬੀ ਆਸਟਰੇਲੀਆ (Australia) ਤੋਂ ਲੱਖਾਂ ਮੱਛੀਆਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਮਿ੍ਰਤਕ ਮੱਛੀਆਂ ਨੂੰ ਨਦੀ ਦੇ ਪਾਣੀ ਦੇ ਉੱਪਰ ਤੈਰਦਾ ਦੇਖਿਆ ਗਿਆ ਹੈ। ਅਧਿਕਾਰੀਆਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੜ ਅਤੇ ਗਰਮ ਮੌਸਮ ਕਾਰਨ ਹੋਇਆ ਹੈ। ਨਿਊ ਸਾਊਥ ਵੈਲ...
ਚੰਡੀਗੜ੍ਹ ਕੋਰਟ ਕੰਪਲੈਕਸ ’ਚ ਚੱਲਿਆ ਮੌਕ ਡਰਿੱਲ, ਫੈਲੀ ਬੰਬ ਦੀ ਅਫ਼ਵਾਹ
ਚੰਡੀਗੜ੍ਹ। ਅੱਜ ਚੰਡੀਗੜ੍ਹ ਅਦਾਲਤੀ ਕੰਪਲੈਕਸ, ਹਾਈ ਕੋਰਟ ਅਤੇ ਪੰਚਕੂਲਾ ਅਦਾਲਤੀ ਕੰਪਲੈਕਸ (Chandigarh court complex) ਵਿੱਚ ਬੰਬ ਡਿਫਿਊਜ਼ ਮੌਕ ਡਰਿੱਲ ਚਲਾਈ ਗਈ। ਇਸ ਦੌਰਾਨ ਪੁਲਿਸ ਤੁਰੰਤ ਹਰਕਤ ਵਿੱਚ ਆਈ ਹੈ ਤੇ ਚੰਡੀਗੜ੍ਹ ਦੇ ਸੈਕਟਰ 43 ਸਥਿੱਤ ਅਦਾਲਤੀ ਕੰਪਲੈਕਸ ਨੂੰ ਮੁਕੰਮਲ ਤੌਰ ’ਤੇ ਖ਼ਾਲੀ ਕਰਵਾ ਲਿ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ...
ਜ਼ਿੰਮੇਵਾਰੀ ਨਾਲ ਕੰਮ ਕਰਨ ਦੋਵੇਂ ਧਿਰਾਂ
ਆਖ਼ਰ ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਨਗਰ ਨਿਗਮ ਲਈ ਮੇਅਰ ਡਿਪਟੀ ਮੇਅਰ ਤੇ ਛੇ ਹੋਰ ਮੈਂਬਰਾਂ ਦੀ ਚੋਣ ਲਈ 22 ਫਰਵਰੀ ਦੀ ਮੀਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਵਾਸਤੇ ਰੱਖੀ ਗਈ ਮੀਟਿੰਗ ਦੌਰਾਨ ਹੰਗਾਮਾ ਹੋਣ ਕਾਰਨ ਚੋਣ ਸਿਰੇ ਨਹੀਂ ਚੜ੍ਹੀ ਸੀ। ਚਿੰਤਾ ਵਾਲੀ ਗੱਲ ਹੈ ਕਿ ਨਗਰ ਨਿਗਮ ਦੀਆਂ ...
ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ
ਗਰਲਜ਼ ਸਕੂਲ ਵਿੱਚ ਗੌਰਵੀ, ਅਨਮੋਲ, ਕੁਸੁਮ ਅਤੇ ਰਿਧੀਮਾ ਰਹੀ ਪਹਿਲੇ ਸਥਾਨ ’ਤੇ | Cbse Results
ਗੋਲੂਵਾਲਾ (ਸੁਰਿੰਦਰ ਗੁੰਬਰ)। ਸੀਬੀਐੱਸਈ (Cbse Results) ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਪ੍...