ਸੰਤੋਖ ਸਿੰਘ ਚੌਧਰੀ ਦੇ ਘਰ ਪਹੁੰਚ ਕਾਂਗਰਸ ਦੇ ਰਾਸਟਰੀ ਪ੍ਰਧਾਨ ਮਲਿਕਾਰਜੁਨ ਖੜ੍ਹਗੇ ਨੇ ਕੀਤਾ ਦੁੱਖ ਸਾਂਝਾ
ਜਲੰਧਰ (ਸੱਚ ਕਹੂੰ ਨਿਊਜ਼)। ਮਰਹੂਮ ਸੰਤੋਖ ਸਿੰਘ ਚੌਧਰੀ (Santokh Singh Chaudhary) ਘਰ ਵਿਚ ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜ੍ਹਗੇ (Malikarjun Kharge) ਪਹੁੰਚੇ। ਇਸ ਦੌਰਾਨ ਉਨ੍ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਦੁੱਖ ਸਾਂਝੇ ਕਰਦੇ ਹੋਏ ਮਲਿਕਾਰਜੁਨ ਖੜ੍ਹਗੇ ਕਿਹਾ ਕਿ ਸਾਨੂੰ ...
ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ
ਜਲੰਧਰ। ਜਲੰਧਰ ਲੋਕ ਸਭਾ ਜਿਮਨੀ ਚੋਣ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ (Sushil Rinku) ਦਿੱਲੀ ਪਹੁੰਚ ਗਏ ਹਨ। ਦਿੱਲੀ ’ਚ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਦੇ ਘਰ ਪਹੁੰਚੇ ਹਨ। ਰਿੰਕੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕ...
ਹਿੰਦੂ ਦੇਵੀ ਦੇਵਤਿਆਂ ਦੀਆਂ ਇਤਰਾਜਯੋਗ ਤਸਵੀਰਾਂ ’ਤੇ ਭੜਕੇ ਭਾਰਤੀ, ਜਾਣੋ ਕੀ ਹੈ ਮਾਮਲਾ?
ਯੂਕਰੇਨ (Ukraine) ਦੇ ਰੱਖਿਆ ਮੰਤਰਾਲੇ ਨੇ ਕੀਤਾ ਸੀ ਇਤਰਾਜਯੋਗ ਟਵੀਟ
ਨਵੀਂ ਦਿੱਲੀ। ਐਤਵਾਰ ਨੂੰ ਯੂਕਰੇਨ (Ukraine) ਦੇ ਰੱਖਿਆ ਮੰਤਰਾਲੇ ਨੇ ਮਾਂ ਕਾਲੀ ਦੀ ਇਤਰਾਜਯੋਗ ਤਸਵੀਰ ਟਵੀਟ ਕੀਤੀ ਸੀ, ਜਿਸ ’ਤੇ ਭਾਰਤ ’ਚ ਕਾਫੀ ਹੰਗਾਮਾ ਹੋਇਆ ਸੀ। ਸੋਸ਼ਲ ਮੀਡੀਆ ’ਤੇ ਭਾਰਤੀਆਂ ਨੇ ਇਸ ੦ਤੇ ਸਖਤ ਇਤਰਾਜ ਜਤਾਉਂਦੇ ਹੋ...
ਮੁੱਖ ਮੰਤਰੀ ਮਾਨ ਖਟਕੜ ਕਲਾਂ ਪੁੱਜੇ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਭਗਤ ਸਿੰਘ ਦੇ ਘਰ ਤੱਕ ਵਿਰਾਸਤੀ ਗਲੀ ਬਣਾਉਣ ਦਾ ਐਲਾਨ
ਚੰਡੀਗੜ੍ਹ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister) ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜੇ। ਇੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਸੀਐਮ...
ਲੋਕ ਸਭਾ ਜਿਮਨੀ ਚੋਣ ਜਲੰਧਰ, ਕਾਂਗਰਸ ਦੀ ਜੰਗ ਭਖੀ ਬਠਿੰਡਾ ਅੰਦਰ
ਬਠਿੰਡਾ ਦੇ ਕੁਝ ਕਾਂਗਰਸੀ ਕੌਂਸਲਰ ਮਨਪ੍ਰੀਤ ਬਾਦਲ ਨਾਲ ਕਰ ਰਹੇ ਨੇ ਜ਼ਿਮਨੀ ਚੋਣ ’ਚ ਭਾਜਪਾ ਦਾ ਪ੍ਰਚਾਰ
ਬਠਿੰਡਾ (ਸੁਖਜੀਤ ਮਾਨ)। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਜਾਣ ਤੋਂ ਬਾਅਦ ਬਠਿੰਡਾ ਦੇ ਕਈ ਕਾਂਗਰਸੀ ਕੌਂਸਲਰ ਦੋ ਬੇੜੀਆਂ ’ਚ ਪੈਰ ਰੱਖ ਰਹੇ ਹਨ। ਅਜਿਹੇ ਕੌ...
ਭਾਰਤ-ਪਾਕਿ ਜਲ ਸਮਝੌਤੇ ’ਚ ਨਹੀਂ ਕੋਈ ਖਾਮੀ
ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ 19 ਸਤੰਬਰ, 1960 ਨੂੰ ਕਰਾਚੀ ’ਚ ਸਿੰਧ ਜਲ ਸਮਝੌਤੇ ’ਤੇ ਦਸਤਖਤ ਕੀਤੇ ਸਨ। ਸਮਝੌਤੇ ਅਨੁਸਾਰ, ਤਿੰਨ ‘ਪੂਰਬੀ’ ਦਰਿਆਵਾਂ- ਬਿਆਸ, ਰਾਵੀ ਅਤੇ ਸਤਲੁਜ ਦਾ ਕੰਟਰਲ ਭਾਰਤ ਨੂੰ ਮਿਲਿਆ ਅਤੇ ਤਿੰਨ ‘ਪੱਛਮੀ’ ਦਰਿਆਵਾਂ- ਸਿੰਧ, ...
ਮੱਧਮ ਪੈਂਦੀ ਲੋਕਤੰਤਰ ਦੀ ਲੋਅ
ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਤੇ ਜਲੰਧਰ ਲੋਕ ਸਭਾ ਜ਼ਿਮਨੀ (ਉਪ ਚੋਣ) ’ਚ ਜਿਸ ਤਰ੍ਹਾਂ ਧੂੰਆਂਧਾਰ ਪ੍ਰਚਾਰ ਹੋਇਆ ਇਸ ਨੂੰ ਚੋਣ ਪ੍ਰਚਾਰ ਦੀ ਬਜਾਏ ਨਿੰਦਾ ਪ੍ਰਚਾਰ ਹੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਪੰਜਾਬ ’ਚ ਸਿਰਫ਼ ਇੱਕ ਹੀ ਲੋਕ ਸਭਾ ਸੀਟ ਲਈ ਚੋਣ ਹੋ ਰਹੀ ਹੈ ਪਰ ਇੱਥ...
ਮੌਸਮ ਡਰਾਉਣ ਲੱਗਿਆ, ਮੀਂਹ ਕਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ’ਤੇ ਭਰਿਆ ਪਾਣੀ
ਨਵੀਂ ਦਿੱਲੀ। ਗੁਰੂਗ੍ਰਾਮ, ਦਿੱਲੀ, ਐੱਨਸੀਆਰ ’ਚ ਸ਼ਨਿੱਚਰਵਾਰ ਨੂੰ ਮੀਂਹ ਪੈਣ ਕਾਰਨ ਮੌਸਮ (Weather News) ਬਦਲ ਗਿਆ ਹੈ ਪਰ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ। ਮੋਹਲੇਧਾਰ ਮੀਂਹ ਮਗਰੋਂ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ’ਤੇ ਪਾਣੀ ਭਰ ਗਿਆ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਦਿੱਲੀ ਅਤੇ ਆਲੇ-ਦੁਆਲੇ ਦੇ ਇਲ...
ਮੁੱਖ ਮੰਤਰੀ ਕਰਨਗੇ ਸ਼ਹਿਰਾਂ ’ਚ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ, ਨਗਰ ਨਿਗਮਾਂ ਤੋਂ ਮੰਗੀ ਗਈ ਰਿਪੋਰਟ
ਲੁਧਿਆਣਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM of Punjab) ਵੱਲੋਂ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਸ਼ਹਿਰੀ ਇਲਾਕਿਆਂ ’ਚ ਹੋਣ ਵਾਲੇ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਛੋਟੇ-ਵੱਡੇ ਵਿਕਾ...
ਜੋਸ਼ੀਮਠ ’ਚ ਤੇਜ਼ੀ ਨਾਲ ਘਟ ਰਿਹਾ ਪਾਣੀ ਦਾ ਰਿਸਾਅ
ਚਮੋਲੀ (ਏਜੰਸੀ)। ਉੱਤਰਾਖੰਡ ’ਚ ਜ਼ਮੀਨ ਧਸਣ ਕਾਰਨ ਪ੍ਰਭਾਵਿਤ ਜੋਸ਼ੀਮਠ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਵ ਤੇਜ਼ੀ ਨਾਲ ਘਟ ਰਿਹਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਜੋਸ਼ੀਮਠ (Joshimath) ਮਠਰਵਾੜੀ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਅ ਘਟ ਕੇ 60 ਐੱਲਪੀਐੱਮ ਮਾਪਿ...