ਮੰਦਬੁੱਧੀਆਂ ਲਈ ਫਰਿਸ਼ਤਾ ਬਣੇ ਬਲਾਕ ਸਨਮਾਨਿਤ
ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਬੁੱਧਵਾਰ ਨੂੰ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣਿਆ ਰਿਹਾ। ਪੰਜ ਸਾਲਾਂ ਬਾਅਦ ਆਪਣੇ ਸੱਚੇ ਰਹਿਬਰ ਦੀ ਪਵਿੱਤਰ ਹਜ਼ੂਰੀ ’ਚ ਭੰਡਾਰਾ ਮਨਾਉਦ ਦੀ ਖੁਸ਼ੀ ’ਚ ਮਸਤ ਹੋਏ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਦੀ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਸਾਬਤ ਹੋਏ। ਹਰ ਪਾਸੇ ਖੁ...
ਜਾਣੋ, ਡੇਢ ਕਰੋੜ ਦੇ ਇਕੱਠ ਨੂੰ ਕਿੰਨੇ ਟਨ ਵੰਡੀ ਗਈ ‘ਕਾਜੂ ਕਤਲੀ’
ਤੀਹ ਹਜ਼ਾਰ ਸੇਵਾਦਾਰਾਂ ਨੇੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਵਰਤਾਇਆ ਲੰਗਰ
ਸਾਧ-ਸੰਗਤ ਨੂੰ ਮਿਲਿਆ ਕਾਜੂ ਕਤਲੀ ਤੇ ਮਾਲਪੂੜੇ ਦਾ ਪ੍ਰਸ਼ਾਦ, ਲੰਗਰ ਨਾਲ ਮਿਲਿਆ ਮਟਰ ਪਨੀਰ, ਟਰੱਕਾਂ ਦੇ ਟਰੱਕ ਵਰਤੀ ਗਈ ਲੰਗਰ ਲਈ ਸਮੱਗਰੀ
ਸਰਸਾ (ਲਖਜੀਤ ਇੰਸਾਂ)। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਨੂੰ ਇਲਾਹੀ ਕਾ...
ਖੇਤੀਬਾੜੀ ਮੰਤਰੀ ਨੇ ਕਿਹਾ ‘ਆਪ ਸਰਕਾਰ’ ਕਿਸਾਨ ਹਿਤੈਸ਼ੀ, ਭਾਜਪਾ ’ਤੇ ਲਾਏ ਨਿਸ਼ਾਨੇ
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਖੇਤੀਬਾੜੀ, ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister) ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਿਆਸੀ ਹਮਲਾ ਬੋਲਦੇ ਹੋਏ ਇਲਜਾਮ ਲਾਇਆ ਕਿ ਉਹ ਕਿਸਾਨਾਂ ਤੋਂ ਉਨ੍ਹਾਂ ਦਾ ਹੱਕ ਖੋਹ ਰਹੀ ਹੈ। ਕੁਲਦੀਪ ਧਾਲੀਵਾਲ ਨੇ ਟਵੀਟ ਕਰਦੇ ਹੋਏ ...
ਢੋਲ ਦੀ ਥਾਪ ’ਤੇ ਭੰਗੜੇ ਪਾਉਂਦੀ ਤੇ ਜਾਗੋ ਕੱਢਦੀ ਭੰਡਾਰੇ ’ਚ ਪੁੱਜੀ ਸੰਗਤ
ਸਰਸਾ (ਸੁਖਜੀਤ ਮਾਨ)। 65 ਸਾਲ ਦੇ ਬਜ਼ੁਰਗ ਤੇ 18 ਸਾਲ ਦੇ ਗੱਭਰੂ ਇਕੱਠੇ ਨੱਚ ਰਹੇ ਸਨ। ਧੀਆਂ-ਪੋਤੀਆਂ ਦੇ ਸਿਰਾਂ ’ਤੇ ਜਾਗੋ (Jago) ਤੇ ਮਾਵਾਂ-ਦਾਦੀਆਂ ਬੋਲੀਆਂ ਪਾ ਰਹੀਆਂ ਸਨ। ਹਰ ਕੋਈ ਵੱਖਰੇ ਹੀ ਰੰਗ ’ਚ ਰੰਗਿਆ ਤੇ ਖੁਸ਼ੀਆਂ ’ਚ ਖੁਭਿਆ ਹੋਇਆ ਮਸਤ ਚਾਲ ਚੱਲਦਾ ਪੰਡਾਲ ਵੱਲ ਆ ਰਿਹਾ ਸੀ। ਇਹ ਦਿਲਖਿੱਚਵਾਂ ਨਜ਼ਾ...
ਪੂਜਨੀਕ ਗੁਰੂ ਜੀ ਨੇ ਇੱਕ ਲੱਖ 4 ਹਜ਼ਾਰ ਰੁਪਏ ਪ੍ਰਮਾਰਥ ਕਰ ਕੇ ਸ਼ੁਰੂ ਕਰਵਾਇਆ ਭਲਾਈ ਕਾਰਜ
ਸਰਸਾ (ਸੱਚ ਕਹੂੰ ਨਿਊਜ਼)। ਮਾਨਵਤਾ ਦੇ ਮਸੀਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਭੰਡਾਰੇ (MSG Bhandara) ਮੌਕੇ ਮਾਨਵਤਾ ਭਲਾਈ ਦੇ ਤਿੰਨ ਹੋਰ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਰਮਾਰਥੀ ਕਾਰਜਾਂ ਤਹਿਤ ਗਰੀਬ ਬਸਤੀਆਂ ’ਚ ਵਾਟਰ ਫ਼ਿਲਟਰ ਜਾਂ ਆਰਓ ਰਾਹੀਂ ਸਾਫ਼ ਪੀਣ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਦਿੱਤੀ ਗਈ ਸਲਾਮੀ
ਨਵੀਂ ਦਿੱਲੀ (ਏਜੰਸੀ) ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਰਤਵਯ ਪਥ ’ਤੇ ਰਾਸ਼ਟਰੀ ਝੰਡਾ ਲਹਿਰਾ ਕੇ 74ਵੇਂ ਗਣਤੰਤਰ ਦਿਵਸ (Republic Day 2023) ਸਮਾਰੋਹ ਦੀ ਸ਼ੁਰੂਆਤ ਕੀਤੀ। ਪਰੰਪਰਾ ਨੂੰ ਧਿਆਨ ’ਚ ਰੱਖਦੇ ਹੋਏ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰਗੀ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਵਿਸ਼ੇਸ਼ ...
ਗਣਤੰਤਰ ਦਿਵਸ ’ਤੇ ਬਠਿੰਡਾ ਵਿਖੇ ਮੁੱਖ ਮੰਤਰੀ ਨੇ ਲਹਿਰਾਇਆ ਤਿਰੰਗਾ ; ਕਿਹਾ, ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ
ਬਠਿੰਡਾ (ਸੁਖਜੀਤ ਮਾਨ)। ਮੁੱਖ ਮੰਤਰੀ ਭਗਵੰਤ ਮਾਨ (Cm Bhaghwant Mann) ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ ’ਤੇ ਬਠਿੰਡਾ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਜਾਦੀ ਖਾਤਰ ਕੁਰਬਾਨੀਆ...
ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਅੱਗੇ ਆਏ
ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ...
ਸੇਵਾ ਸਿਮਰਨ ਕਰਦੈ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲੋਮਾਲ: ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਜਦੋਂ ਜੀਵ ਸਤਿਸੰਗ ’ਚ ਚੱਲ ਕੇ ਆਉਂਦਾ ਹੈ ਤਾਂ ਉਸ ਦੇ ਹਿਰਦੇ ਦੀ ਸਫ਼ਾਈ ਹੁੰਦੀ ਹੈ। ਜਿੰਨੀਆਂ ਵੀ ਬੁਰੀਆਂ ਗੱਲਾਂ ਸੋਚਦਾ ਹੈ, ਸਾਫ਼ ਹੋ ਜਾਂਦੀਆਂ ਹਨ। ਸਤਿਸੰਗ ਦਾ ਅਸਰ ਏਨਾ ਹੈ ਕਿ ਇਨਸਾਨ ਸਿਮਰਨ, ਸੇਵਾ ...
ਲੰਪੀ ਸਕਿੱਨ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਣ ਜਾ ਰਹੀ ਐ ਪੰਜਾਬ ਸਰਕਾਰ, ਟੀਕਾਕਰਨ ਮੁਹਿੰਮ ਚਲਾਵੇਗੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ (Punjab Government) ਨੇ ਲੰਪੀ ਸਕਿਨ ਬੀਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਵਾਸਤੇ ਗੋਟ ਪੋਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਏਅਰਲਿਫ਼ਟ ਕਰ ਲਈਆਂ ਹਨ। ਪਿਛਲੇ ਵਰ੍ਹੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਫੈਲੀ ਇਸ ਬੀਮਾਰੀ ਨਾਲ...