ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ ਲਈ ਕਰ ਦਿੱਤਾ ਇੱਕ ਹੋਰ ਐਲਾਨ
ਕੇਂਦਰ ਸਰਕਾਰ ਵੱਲੋਂ ਫਸਲ ’ਤੇ ਲਾਏ ਕੱਟ ’ਤੇ ਭਗਵੰਤ ਮਾਨ ਦਾ ਤਿੱਖਾ ਜੁਆਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister) ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੀਂਹ ਤੇ ਹਨੇਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਲਈ ਕੇਂਦਰ ਸਰਕਾਰ ਦੀਆ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...
ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?
ਉਦਯੋਗ ਆਰਥਿਕਤਾ ਦੀ ਰੀੜ੍ਹ ਹਨ ਪਰ ਪ੍ਰਦੂਸ਼ਣ ਸਬੰਧੀ ਜੋ ਹਾਲਾਤ ਬਣੇ ਹੋਏ ਹਨ ਉਹ ਵੱਡੇ ਸੁਧਾਰ ਦੀ ਮੰਗ ਕਰਦੇ ਹਨ। ਦਿੱਲੀ, ਐੱਨਸੀਅਰ ਸਮੇਤ ਹੋਰ ਬੁਹਤ ਸਾਰੇ ਸ਼ਹਿਰ ਜ਼ਿਆਦਾ ਪ੍ਰਦੂਸ਼ਣ ਵਾਲੇ ਹਨ। ਕੇਂਦਰ ਸਰਕਾਰ ਨੂੰ 131 ਸ਼ਹਿਰਾਂ ਦੇ ਵਾਯੂ ਪ੍ਰਦੂਸ਼ਣ ’ਤੇ ਖਾਸ ਨਜ਼ਰ ਰੱਖਣੀ ਪੈ ਰਹੀ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵ...
ਮੋਹਾਲੀ ’ਚ ਨਿਵੇਸ਼ ਪੰਜਾਬ ਸੰਮੇਲਨ ਹੋਇਆ ਸ਼ੁਰੂ
ਮੋਹਾਲੀ (ਅਸ਼ਵਨੀ ਚਾਵਲਾ)। ਮੋਹਾਲ ’ਚ ਦੋ ਰੋਜ਼ਾ ਨਿਵੇਸ਼ ਸੰਮੇਲਨ ਅੱਜ ਸ਼ੁਰੂ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਣ ਵਾਲੇ ਇਨਵੈਸਟਰ ਸਮਿੰਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ ’ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤ...
ਸਿਰਫ਼ ਇੱਕ ਵਾਰ ਚਾਰਜ ਕਰਕੇ 30 ਦਿਨ ਚੱਲੇਗੀ ਸਮਾਰਟਵਾਚ
ਟੈਕਨਾਲੋਜੀ ਦੀ ਦੁਨੀਆਂ ਵਿੱਚ ਰੋਜ਼ਾਨਾ ਨਵੇਂ-ਨਵੇਂ ਬਦਲਾਅ ਹੋ ਰਹੇ ਹਨ ਤੇ ਇਸੇ ਕੜੀ ਵਿੱਚ ਨਵੀਆਂ-ਨਵੀਆਂ ਸਮਾਰਟਵਾਚ ਵੀ ਸ਼ਾਮਲ ਹਨ। ਸਮਾਰਟ ਫੋਨ ਤੋਂ ਬਾਅਦ ਜੇਕਰ ਕੋਈ ਇੱਕ ਡਿਵਾਇਸ ਜੋ ਵਿਅਰੇਬਲ ਹੈ ਤੇ ਕਾਫ਼ੀ ਹਰਮਨਪਿਆਰੀ ਹੋਈ ਹੈ, ਤਾਂ ਨਿਸ਼ਚਿਤ ਰੂਪ ਵਿਚ ਉਹ ਸਮਾਰਟ ਵਾਚ ਹੈ। ਉਹ ਭਾਵੇਂ ਐਪਲ ਵਰਗਾ ਵੱਡਾ ਬਰਾਂਡ...
ਸੈਸ਼ਨ ’ਚ ਸੁਣਾਈ ਫਾਂਸੀ, ਹਾਈ ਕੋਰਟ ’ਚ ਬਰੀ
ਜੈਪੁਰ ਬੰਬ ਧਮਾਕਿਆਂ ਦੇ ਚਾਰੇ ਦੋਸ਼ੀਆਂ ਨੂੰ ਹੁਣ ਨਹੀਂ ਹੋਵੇਗੀ ਫਾਂਸੀ
ਜੈਪੁਰ (ਏਜੰਸੀ)। ਰਾਜਸਥਾਨ ਹਾਈ ਕੋਰਟ ਨੇ ਬੁੱਧਵਾਰ ਨੂੰ ਜੈਪੁਰ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਚਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ’ਚ ਮੌਤ ਦੇ ਹਵਾਲੇ ਸਮੇਤ ਦੋਸ਼ੀਆਂ ਵੱਲੋਂ ਪੇਸ਼ ਕੀਤੀਆਂ 28 ਅਪੀਲਾ...
Amritpal ’ਤੇ ਕਿਉਂ ਲਾਇਆ ਐੱਨਐੱਸਏ? ਪੰਜਾਬ ਪੁਲਿਸ ਨੇ ਦਿੱਤਾ ਜਵਾਬ!
ਸਲਾਹਕਾਰ ਬੋਰਡ ਦੇ ਸਵਾਲ ’ਤੇ ਮਿਲਿਆ ਇਹ ਜਵਾਬ
ਚੰਡੀਗੜ੍ਹ। ਹਾਈਕੋਰਟ ਦੇ ਤਿੰਨ ਜੱਜਾਂ ਦੇ ਸਲਾਹਕਾਰ ਬੋਰਡ ‘ਵਾਰਿਸ ਪੰਜਾਬ ਦਿਵਸ’ ਸੰਸਥਾ ਦੇ ਮੁਖੀ ਅੰਮਿ੍ਰਤਪਾਲ ਸਿੰਘ (Amritpal) ਅਤੇ ਉਸਦੇ ਸਾਥੀਆਂ ਖਿਲਾਫ਼ ਦਾਇਰ ਨੈਸ਼ਨਲ ਸਕਿਊਰਿਟੀ ਐਕਟ (ਐਨ.ਐਸ.ਏ.) ਬਾਰੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਸੈਕਟ...
ਆਖ਼ਰ ਕਿਉਂ ਨਸ਼ਿਆਂ ਵੱਲ ਖਿੱਚੇ ਜਾਂਦੇ ਨੇ ਨੌਜਵਾਨ
ਸਾਡੇ ਇਸ ਸੋਹਣੇ, ਜ਼ਰਖੇਜ਼ ਧਰਤੀ ਤੇ ਹੋਰ ਅਨੇਕਾਂ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਲਈ ਅੱਜ ਦੁਆਵਾਂ ਕਰਨ ਦੀ ਵੀ ਲੋੜ ਹੈ, ਕਿਉਂਕਿ ਅਜੋਕੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਬਲਾਵਾਂ ਨੇ ਸੂਬੇ ਨੂੰ ਜਕੜ ਰੱਖਿਆ ਹੈ, ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਸਾਨੂੰ ਭੁਗਤਣੇ ਪੈ ਸਕਦੇ ਹਨ। ਬੇਰੁਜਗਾਰੀ ਦੇ ਮਾਰੇ ਗ਼ਲਤ ਹੱਥਕੰ...
ਕਾਰ ਨੂੰ ਅੱਗ ਲੱਗਣ ਨਾਲ ਦੋ ਜਿਉਂਦੇ ਸੜੇ, ਇੱਕ ਜਖ਼ਮੀ
ਮੰਡੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੁੱਧਵਾਰ ਦੇਰ ਰਾਤ ਇੱਕ ਕਾਰ ਦੇ ਹਾਦਸਾਗ੍ਰਸਤ ਹੋਣ ਅਤੇ ਇਸ ਨੂੰ ਅੱਗ ਲੱਗਣ ਨਾਲ ਦੋ ਨੌਜਵਾਨਾਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ ਜਦੋਂਕਿ ਇੱਕ ਹੋਰ ਗੰਭੀਰ ਜਖ਼ਮੀ ਹੋ ਗਿਆ। (Himachal News)
ਕੀ ਹੈ ਮਾਮਲਾ | Himachal News
ਪੁਲਿਸ ਅਫ਼...
ਰੱਦ ਹੋਇਆ PSTET ਪੇਪਰ ਇਸ ਦਿਨ ਹੋਵੇਗਾ ਦੁਬਾਰਾ, ਸਰਕਾਰ ਨੇ ਲਿਆ ਫ਼ੈਸਲਾ
ਚੰਡੀਗੜ੍ਹ। ਪੰਜਾਬ ਸਰਕਾਰ ਨੇ PSTET ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਲਾ ਕੀਤਾ ਹੈ। ਹੁਣ ਇਹ ਪ੍ਰਖਿਆ 30 ਅਪਰੈਲ ਨੂੰ ਸਵੇਰੇ 10:30 ਵਜੇ ਹੋਵੇਗੀ। ਹਾਲਾਂਕਿ ਇਸ ਵਾਰ ਪ੍ਰੀਖਿਆ ਲਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਹੋਏ PSTET ਪੇਪਰ ’ਚ ਗੜਬੜੀ ਕਾਰਨ ਇਸ ਨੂੰ ਰੱਦ ਕਰ ਦਿੱ...