ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?
ਉਦਯੋਗ ਆਰਥਿਕਤਾ ਦੀ ਰੀੜ੍ਹ ਹਨ ਪਰ ਪ੍ਰਦੂਸ਼ਣ ਸਬੰਧੀ ਜੋ ਹਾਲਾਤ ਬਣੇ ਹੋਏ ਹਨ ਉਹ ਵੱਡੇ ਸੁਧਾਰ ਦੀ ਮੰਗ ਕਰਦੇ ਹਨ। ਦਿੱਲੀ, ਐੱਨਸੀਅਰ ਸਮੇਤ ਹੋਰ ਬੁਹਤ ਸਾਰੇ ਸ਼ਹਿਰ ਜ਼ਿਆਦਾ ਪ੍ਰਦੂਸ਼ਣ ਵਾਲੇ ਹਨ। ਕੇਂਦਰ ਸਰਕਾਰ ਨੂੰ 131 ਸ਼ਹਿਰਾਂ ਦੇ ਵਾਯੂ ਪ੍ਰਦੂਸ਼ਣ ’ਤੇ ਖਾਸ ਨਜ਼ਰ ਰੱਖਣੀ ਪੈ ਰਹੀ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵ...
ਮੁੱਖ ਮੰਤਰੀ ਫਰਵਰੀ ’ਚ ਹਰ ਸ਼ਹਿਰ ਦਾ ਕਰਨਗੇ ਦੌਰਾ, ਮਾਡਲ ਤਿਆਰ
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਸ਼ਹਿਰੀ ਵਿਕਾਸ ਸਬੰਧੀ ਹੁਣ ਮਾਡਲ ਤਿਆਰ ਕੀਤਾ ਹੈ। ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ’ਚ ਸਹਿਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਮੁੱਖ ਮੰਤਰੀ ਸਹਿਰਾਂ ਦੇ ਵਿਕਾਸ ਮਾਡਲ ਦੀ ਚਰਚਾ ਵੱਡੇ ਮਹਾਨਗ...
ਸਾਦਗੀ
ਆਈਨਸਟਾਈਨ ਹੱਦ ਦਰਜੇ ਦਾ ਸਾਊ ਅਤੇ ਸਾਦਾ ਵਿਅਕਤੀ ਸੀ। ਇੱਕ ਵਾਰ ਬੈਲਜ਼ੀਅਮ ਦੀ ਮਹਾਰਾਣੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ-ਪੱਤਰ ਭੇਜਿਆ। ਆਈਨਸਟਾਈਨ ਨੇ ਉੱਥੇ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ। ਬੈਲਜ਼ੀਅਮ ਵਿੱਚ ਉਸ ਦੀ ਆਓ-ਭਗਤ ਦੀਆਂ ਤਿਆਰੀਆਂ ਹੋਣ ਲੱਗੀਆਂ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਇੱਕ ਸਵਾ...
ਇੱਕ ਹੋਰ ਮੰਦਬੁੱਧੀ ਲਈ ਫਰਿਸ਼ਤਾ ਬਣ ਬਹੁੜੇ ਇਹ ਲੋਕ
ਡੇਰਾ ਸ਼ਰਧਾਲੂਆਂ ਮੰਦਬੁੱਧੀ ਨੂੰ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ (Welfare Work) ਕਰ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮਾਨ...
ਰਸੋਈ ਗੈਸ ਦਾ ਬਦਲ ਲੱਭਣਾ ਪਵੇਗਾ
ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਰਸੋਈ ਗੈਸ ਸਾਡੀ ਸਿਹਤ ਲਈ ਬੇਹੱਦ ਜੋਖ਼ਿਮ ਭਰੀ ਹੈ। ਦਰਅਸਲ, ਅਸਟਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ’ਚ ਹੋਏ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਸਭ ਨੂੰ ਪਤਾ ਹੈ ਕਿ ਅੱਜ ਸਾਡੇ ਘਰਾਂ ’ਚ ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਐਲਪੀਜੀ ਭਾਵ ਲਿਕਵਿਡ ਪੈਟਰੋਲੀ...
ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ ’ਚ ਅਹਿਮ ਮੁੱਦਿਆਂ ’ਤੇ ਹੋਵੇਗੀ ਚਰਚਾ
ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ (Cabinet meeting) ਅੱਜ 11 ਵਜੇ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ। ਮੀਟਿੰਗ ਦੌਰਾਨ ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਵੀ ਦੱਸਿਆ ਜਾ ਰਿਹਾ ...
ਡਿਲੀਵਰੀ ਬੁਆਏ ਨੇ ਫਲਿੱਪਕਾਰਟ ਕੰਪਨੀ ਦੇ ਖ਼ਪਤਕਾਰਾਂ ਨੂੰ ਲਾਇਆ ਚੂਨਾ
ਆਨਲਾਈਨ ਮੰਗਵਾਏ ਗਏ 24 ਮੋਬਾਇਲ ਪਾਰਸਲਾਂ ’ਚੋਂ ਕੀਤੇ ਗਾਇਬ ਕਰਨ ਦੇ ਦੋਸ਼ ’ਚ ਪੁਲਿਸ ਵੱਲੋਂ ਮਾਮਲਾ ਦਰਜ਼ (Delivery Boy)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅਤੀ ਸ਼ਹਿਰ ’ਚ ਫਲਿੱਪਕਾਰਟ ਕੰਪਨੀ ਇੱਕ ਡਲਿਵਰੀ ਬੁਆਏ (Delivery Boy) ਨੇ ਆਪਣੇ ਸਾਥੀ ਨਾਲ ਮਿਲਕੇ ਕੰਪਨੀ ਦੇ ਗਾਹਕਾਂ ਨੂੰ ਚੂਨਾ ਲਗਾ ਦੇਣ ਦਾ ਮ...
Punjab Budget 2023 Live : 1 ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼
26 ਫੀਸਦੀ ਪਿੱਛਲੇ ਸਾਲ ਨਾਲੋਂ ਜ਼ਿਆਦਾ
ਚੰਡੀਗੜ੍ਹ। ਅੱਜ ਵਿਧਾਨ ਸਭਾ ਵਿੱਚ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜ਼ਟ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੜ੍ਹ ਰਹੇ ਹਨ। ਉਨ੍ਹਾਂ ਸਰਕਾਰ ਬਨਣ ਦਾ ਇੱਕ ਸਾਲ ਪੂਰਾ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਬਜ਼ਟ ਭਾਸ਼ਣ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੂਜਾ ਬਜ਼ਟ...
ਬਜ਼ਟ ਸੈਸ਼ਨ: ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕੀਤੀ ਡਰਾਈਵਰਾਂ ਦੇ ਹੱਕ ’ਚ ਗੱਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਪੰਜਾਬ ਵਿਧਾਨ ਸਭਾ ’ਚ ਬਜ਼ਟ ਸੈਸ਼ਨ (Budget session) ਦਾ ਦੂਜਾ ਦਿਨ ਰਿਹਾ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਧਾਨ ਸਭਾ ’ਚ ਪੰਜਾਬ ਭਰ ਦੇ ਡਰਾਈਵਰਾਂ ਲਈ ਆਵਾਜ਼ ਚੁੱਕੀ। ਵਿਧਾਇਕ ਦੇਵ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿ...
ਗੰਭੀਰ ਬਿਮਾਰੀਆਂ ’ਤੇ ਖਰਚ ਤੋਂ ਬਚਾਉਂਦੈ ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ
Critical Illness Insurance
ਮਹਿੰਗਾਈ, ਤੇਜ਼ ਰਫ਼ਤਾਰ ਨਾਲ ਮੈਡੀਕਲ ਸਹੂਲਤਾਂ ’ਚ ਹੋਣ ਵਾਲੇ ਸੁਧਾਰ ਤੇ ਅਤਿਆਧੁਨਿਕ ਮੈਡੀਕਲ ਪ੍ਰਕਿਰਿਆਵਾਂ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਖਰਚ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਕੁਝ ਗੰਭੀਰ ਬਿਮਾਰੀਆਂ ਤਾਂ ਅਜਿਹੀਆਂ ਹਨ ਜੋ ਯਕੀਨਨ ਤੌਰ ’ਤੇ ਤੁਹਾ...