ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦੁਕਾਨ ‘ਚ ਜਾ ਵੜੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੜਕ ਹਾਦਸਿਆਂ ਕਾਰਨ ਨੁਕਸਾਨ ਹੋਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਕਈ ਸੜਕ ਹਾਦਸੇ ਜਾਨ ਤੇ ਮਾਲ ਦੋਵਾਂ ਦਾ ਨੁਕਸਾਨ ਕਰ ਜਾਂਦੇ ਹਨ। ਇਸੇ ਤਰ੍ਹਾ ਹੀ ਇੱਕ ਸੰਗਰੂਰ ਜਿ਼ਲ੍ਹੇ ਦੇ ਸੁਨਾਮ ਊਧਮ ਸਿੰਘ ਵਾਲਾ ਵਿੱਚ ਹਾਦਸਾ ਹੋਣ ਦਾ ਸਮਾਚਾਰ ਹੈ। ਸਥਾਨਕ ਸ਼ਹਿਰ ਵਿਖੇ ਬੱਸ ਸਟੈਂ...
ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ
ਰੂਪਨਗਰ (ਸੱਚ ਕਹੂੰ ਨਿਊਜ਼)। ਗੈਂਗਸਟਰ ਜੱਗੂ ਭਗਵਾਨਪੁਰੀਆ (Jaggu Bhagwanpuria) ਦੇ ਇਕ ਸਾਥੀ ਨੂੰ ਰੂਪਨਗਰ ਪੁਲਸ ਨੇ 9 ਪਿਸਟਲ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗਿ੍ਰਫਤਾਰ ਕੀਤਾ ਹੈ। ਵਿਵੇਕਸ਼ੀਲ ਸੋਨੀ, ਆਈ.ਪੀ.ਐੱਸ, ਸੀਨੀਅਰ ਪੁਲਸ, ਕਪਤਾਨ ਰੂਪਨਗਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਰ ਸਮਾਜੀ ਅਨਸਰ...
ਨਸ਼ਿਆਂ ਖਿਲਾਫ਼ ਜਾਗਰੂਕਤਾ ਲਿਆਈ ਰੰਗ, ਪ੍ਰਸ਼ਾਸਨ ਵੀ ਕਰਨ ਲੱਗਿਆ ਤਹੱਈਆ
ਅਹਿਮਦਗੜ੍ਹ (ਗੁਰਤੇਜ ਜੋਸੀ)। ਏਸ਼ੀਆ ਦੀ ਮਸ਼ਹੂਰ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਸਿਟੀ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ (Depth) ਜਾਗਰੂਕਤਾ ਕੈਂਪ ਥਾਣਾ ਮੁਖੀ ਸਤਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲਾਇਆ ਗਿਆ। ਇਸ ਮੌਕੇ ਸਤਵਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਕੋ...
ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ’ਤੇ ਭੇਜਿਆ ਕੁਝ ਖਾਸ, ਤੁਸੀਂ ਵੀ ਲਓ ਹਿੱਸਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਤੇ ਸਿ੍ਰਸ਼ਟੀ ਲਈ ਹਮੇਸ਼ਾ ਰਹਿਮਤਾਂ ਦੇ ਖਜ਼ਾਨੇ ਲਟਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਪੂਜਨੀਕ ਗੁਰੂ ਜੀ ਨੇ ਯੂਟਿਊਬ ਚੈਨਲ ’ਤੇ ਕਮਿਊਨਿਟੀ ਪੋਸਟ (You Tube Community) ਕਰਕੇ ਸਵਾਲ ਪੁੱਛਿਆ ਤੇ ਸਭ ਉਸ ਦਾ ਜ...
ਹਿਸਾਰ ਤੋਂ ਸਰਸਾ ਆਏ ਵਿਅਕਤੀ ਦੇ ਕਤਲ ਕੇਸ ’ਚ ਹੰਗਾਮਾ
ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਇੱਕ ਘੰਟੇ ਦਾ ਦਿੱਤਾ ਸਮਾਂ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਿਸਾਰ ਦੇ ਮਿਲਗੇਟ ਨਿਵਾਸੀ ਆਤਮਾਰਾਮ ਕਤਲ ਦੇ ਵਿਰੋਧ ’ਚ ਅੱਜ ਦੂਜੇ ਦਿਨ ਵੀ ਸਿਵਲ ਹਸਪਤਾਲ ’ਚ ਲੋਕਾਂ ਦਾ ਧਰਨਾ ਜਾਰੀ ਹੈ। ਲੋਕਾਂ ਨੂੰ ਮਿਲਣ ਲਈ ਐੱਸਡੀਐੱਮ ਜੈਬੀਰ ਯਾਦਵ ਪਹੰੁਚੇ। ਧਰਨਾਕਾਰੀਆਂ ਨੇ ਮੰਗ ਕ...
25 ਲੋੜਵੰਦ ਪਰਿਵਾਰਾਂ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਪਵਿੱਤਰ ਗੁਰਗੱਦੀ ਦਿਵਸ ਮਹੀਨੇ ਦੀ ਖੁਸ਼ੀ ’ਚ 23 ਲੋੜਵੰਦਾਂ ਨੂੰ ਰਾਸ਼ਨ ਤੇ 2 ਨੂੰ ਦਿੱਤੀ ਪੌਸ਼ਟਿਕ ਖੁਰਾਕ
ਬਰਨਾਲਾ (ਸੱਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ (Dera Sacha Sauda) ਦੀ ਸਾਧ-ਸੰਗਤ ਨੇ ਪਿੰਡ ਨਾਈਵਾਲਾ ਵਿਖੇ ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ’ਚ ਸਪੈਸ਼ਲ ਨਾਮ ਚਰਚਾ ਕੀਤੀ। ਇਸ ਦੌਰਾਨ ਸਾਧ-ਸੰਗਤ ਨ...
GST ਕੌਂਸਲ ਦੀ 49ਵੀਂ ਮੀਟਿੰਗ ਅੱਜ, ਜਾਣੋ ਕੀ ਹੋਵੇਗਾ?
ਨਵੀਂ ਦਿੱਲੀ (ਏਜੰਸੀ)। ਅੱਜ (ਸ਼ੁੱਕਰਵਾਰ) ਨੂੰ ਜੀਐੱਸਟੀ ਕੌਂਸਲ (GST Council) ਦੀ 49ਵੀਂ ਬੈਠਕ ਹੋਣ ਜਾ ਰਹੀ ਹੈ। ਇਹ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ। ਭਾਰਤੀ ਜੀਐਸਟੀ ਕੌਂਸਲ ਨੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਆਮ...
ਪੂਜਨੀਕ ਗੁਰੂ ਜੀ ਨੇ ਵਧਦੀ ਜਨਸੰਖਿਆ ’ਤੇ ਪ੍ਰਗਟ ਕੀਤੀ ਚਿੰਤਾ, ਦਿੱਤਾ ਨਵਾਂ ਨਾਅਰਾ
‘ਇੱਕ ਹੀ ਸਹੀ, ਦੋ ਕੇ ਬਾਅਦ ਨਹੀਂ’ | Saint Dr MSG
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਯੂਪੀ ਤੋਂ ਆਨਲਾਈਨ ਗੁਰੂਕੁਲ ਜ਼ਰੀਏ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਯੂਟਿਊਬ ਚੈਨਲ ਰਾਹ...
ਸੜੀ ਹੋਈ ਗੱਡੀ ’ਚੋਂ ਮਿਲੇ ਮਨੁੱਖੀ ਪਿੰਜਰਾਂ ਦੇ ਮਾਮਲੇ ਨੇ ਲਿਆ ਨਵਾਂ ਮੋੜ
ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਭਿਵਾਨੀ (Bhiwani News) ’ਚ ਦੋ ਨੌਜਵਾਨਾਂ ਨੂੰ ਜਿਉਂਦੇ ਸਾੜਨ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ’ਚ ਖਾਕੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਅਸਲ ਵਿੱਚ ਘਟਨਾ ਭਿਵਾਨੀ ਦੇ ਲੋਹਾਰੂ ਕਸਬੇ ਦੇ ਪਿ...
ਕੀ ਤੁਹਾਡੇ ਦਿਮਾਗ ’ਚ ਵੀ ਆਉਂਦਾ ਹੈ, ਹਾਏ! ਲੋਕ ਕੀ ਕਹਿਣਗੇ ਤਾਂ ਇਹ ਜ਼ਰੂਰ ਪੜ੍ਹੋ…
ਲੋਕ ਕੀ ਕਹਿਣਗੇ! ਇਹ ਗੱਲ ਖਾਸ ਕਰਕੇ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਤਰੱਕੀ ਕਰਨ ਵਿੱਚ ਰੋੜਾ ਬਣਦੀ ਹੈ। ਹੁਣ ਇਹੀ ਗੱਲ ਸੋਚ ਕੇ ਕਈ ਲੋਕ ਆਪਣੀ ਮੰਜ਼ਿਲ ਵੱਲ ਨਹੀਂ ਵਧ ਪਾਉਂਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ! ਉਨ੍ਹਾਂ ਦੇ ਜ਼ਿਹਨ ਵਿੱਚ ਇਹ ਗੱਲ ਘਰ ਕਰ ਜਾ...