Fake
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੈਪੁਰ ’ਚ ਇਨਕਮ ਟੈਕਸ ਅਧਿਕਾਰੀ ਬਣਕੇ ਘਰ ਆਏ ਬਦਮਾਸ਼, 60 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ । ਜੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਪੁਰ ‘ਚ ਫਿਲਮੀ ਅੰਦਾਜ਼ ‘ਚ ਲੁਟੇਰੇ 60 ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਕਿਲੋ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਅਫਸਰ ਵਜੋਂ ਆਏ ਲੁਟੇਰਿਆਂ ਨੇ ਆਟਾ ਵਪਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ […]
ਬਠਿੰਡਾ ਪੁਲਿਸ ਵੱਲੋਂ ਜਾਅਲੀ ਭਾਰਤੀ ਕਰੰਸੀ ਸਮੇਤ ਜੀਜਾ-ਸਾਲੀ ਕਾਬੂ
Published On
By Sach Kahoon Punjabi Desk
ਪੁਲਿਸ ਨੇ 10 ਲੱਖ 6 ਹਜਾਰ 400 ਰੁਪਏ ਨੋਟ ਕੀਤੇ ਬਰਾਮਦ | Bathinda Police ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਫਰਜ਼ੀ ਭਾਰਤੀ ਕਰੰਸੀ ਸਮੇਤ ਜੀਜਾ ਅਤੇ ਸਾਲੀ ਨੂੰ ਗ੍ਰਿਫਤਾਰ ਕਰਕੇ ਮੁਲਕ ਨੂੰ ਆਰਥਿਕ ਢਾਹ ਲਾਉਣ ਦੀ ਕੋਸ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ ਨੋਟਬੰਦੀ ਉਪਰੰਤ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ […]
ਨਕਲੀ ਮੀਟਰ ਲਵਾ ਕੇ ਕਰਦਾ ਸੀ ਬਿਜਲੀ ਚੋਰੀ
Published On
By Sach Kahoon Punjabi Desk
ਮਹਿਲਾ ਸਮੇਤ ਤਿੰਨ ਗ੍ਰਿਫ਼ਤਾਰ ਖੁਸ਼ਵੀਰ ਸਿੰਘ ਤੂਰ/ਪਟਿਆਲਾ ਪੰਜਾਬ ਰਾਜ ਬਿਜਲੀ ਨਿਗਮ ਦੇ ਬਿਜਲੀ ਚੋਰੀ ਵਿਰੋਧੀ ਥਾਣੇ ਦੀ ਪੁਲਿਸ ਨੇ ਬਿਜਲੀ ਚੋਰਾਂ ‘ਤੇ ਨਕੇਲ ਕਸਦਿਆਂ ਬਿਜਲੀ ਚੋਰੀ ਕਰਵਾਉਣ ਦੇ ਮਾਮਲੇ ‘ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ ‘ਚ ਅਸਲੀ ਬਿਜਲੀ ਮੀਟਰ ਦੀ ਥਾਂ ਨਕਲੀ ਬਿਜਲੀ ਮੀਟਰ ਲਗਾ ਕੇ […]
ਸ਼ੋਪੀਆਂ ‘ਚ ਭਿਆਨਕ ਮੁਕਾਬਲਾ, ਪੰਜ ਅੱਤਵਾਦੀ ਢੇਰ
Published On
By Sach Kahoon Punjabi Desk
ਸੂਬੇ ‘ਚ ਸ਼ਾਂਤੀ ਬਣਾਈ ਰੱਖਣ ਜਵਾਨਾਂ ਦੀ ਕੀਤੀ ਸਲਾਘਾ (Terrorist) ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਤੋਂ ਜਾਰੀ ਤਲਾਸ਼ ਅਭਿਆਨ ਦੌਰਾਨ ਸੁਰੱਖਿਆੁਲਾਂ ਅਤੇ ਅੱਤਵਾਦੀਆਂ (Terrorist) ਵਿਚਕਾਰ ਹੋਏ ਭਿਆਨਕ ਮੁਕਾਲਬੇ ‘ਚ ਪੰਜ ਅੱਤਵਾਦੀ (Terrorist) ਮਾਰੇ ਗਏ। ਸੂਬਾ ਦੀ ਪੁਲਿਸ ਮਹਾਂਨਿਦੇਸ਼ਕ (ਡੀਜੀਪੀ) ਡਾ. ਐਸ ਪੀ ਵੈਦ ਨੇ ਸ਼ਨਿੱਚਰਵਾਰ ਨੂੰ ਇਕ ਟਵੀਟ ਕਰਕੇ ਇਸ […]
ਲੋਨ ਦੇ ਬਹਾਨੇ ਪੈਸੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਤੋਂ 14 ਲੱਖ 65 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ
Published On
By Sach Kahoon Punjabi Desk
ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ […]
ਸੁਖਬੀਰ ਵੱਲੋਂ ਸ਼ੁਰੂ ਹੈਲਪਲਾਈਨ ਦਾ ਪਿਆ ਭੋਗ, ਹੈਲਪਲਾਈਨ ਜਾਅਲੀ ਤੇ ਨਿਕੰਮੀ ਕਰਾਰ
Published On
By Sach Kahoon Punjabi Desk
13 ਮਈ 2015 ਨੂੰ ਸੁਖਬੀਰ ਬਾਦਲ ਨੇ ਕੀਤਾ ਸੀ 1905 ਹੈਲਪਲਾਇਨ ਨੂੰ ਸ਼ੁਰੂ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੰਦ ਕੀਤੀ ਅਦਾਇਗੀ, ਆਪਣੇ ਆਪ ਭੱਜ ਗਈ ਕੰਪਨੀ ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਗਈ 1905 ਹੈਲਪਲਾਈਨ ਦਾ ਕਾਂਗਰਸ ਸਰਕਾਰ ਵਿੱਚ ਭੋਗ ਪੈ ਗਿਆ ਹੈ। ਪੰਜਾਬ ਸਰਕਾਰ ਨੇ ਨਾ […]
ਫਰਜ਼ੀ ਕੰਪਨੀਆਂ ‘ਤੇ ਸਿਕੰਜ਼ਾ : 2.26 ਲੱਖ ਫਰਜ਼ੀ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ
Published On
By Sach Kahoon Punjabi Desk
ਫਰਜ਼ੀ ਕੰਪਨੀਆਂ ਦੀ ਜਾਂਚ ਲਈ ਬਣਾਈ ਟਾਸਕ ਫੋਰਸ ਦੀ ਕੰਫਰਮ ਲਿਸਟ ‘ਚ 16,537 ਕੰਪਨੀਆਂ 3.09 ਲੱਖ ਡਾਇਰੈਕਟਰ ਆਯੋਗ ਐਲਾਨੇ ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਜਾਰੀ ਵਿੱਤੀ ਵਰ੍ਹੇ ‘ਚ ਫਰਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ 2,25,910 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ ਤੇ ਸਾਲ 2016-17 […]
ਨਕਲੀ ਕਰੰਸੀ ਸਮੇਤ ਦੋ ਜਣੇ ਗ੍ਰਿਫ਼ਤਾਰ
Published On
By Sach Kahoon Punjabi Desk
1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ | Counterfeit Currency ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾਰ ਦੀ ਰਾਸ਼ੀ ਦੇ 2000 ਰੁਪਏ ਤੇ 500 […]
ਇਹ ਦੋ ਨੌਜਵਾਨ ਛਾਪਦੇ ਸਨ ਨਕਲੀ ਨੋਟ, ਪੁਲਿਸ ਨੇ ਕੀਤਾ ਖੁਲਾਸਾ
Published On
By Sach Kahoon Punjabi Desk
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਨਕਲੀ ਨੋਟ ਬਣਾਉਂਦੇ ਸਨ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਕੁਮਾਰ ਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਫੋਟੋਗ੍ਰਾਫ਼ੀ ਦਾ ਕਿੱਤਾ ਕਰਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਏਸੀਪੀ […]
ਸ਼ਿਵਪੁਰੀ ‘ਚ ਨਕਲੀ ਨੋਟ ਛਾਪਣ ਦਾ ਖੁਲਾਸਾ
Published On
By Sach Kahoon Punjabi Desk
ਏਜੰਸੀ,ਸ਼ਿਵਪੁਰੀ:ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਪੁਲਿਸ ਨੇ ਇੱਕ ਢਾਬੇ ‘ਤੇ ਛਾਪਾ ਮਾਰਦਿਆਂ ਉਥੋਂ ਨਕਲੀ ਨੋਟ ਛਪਾਈ ਦਾ ਖੁਲਾਸਾ ਕਰਦਿਆਂ ਕਈ ਨਕਲੀ ਨੋਟ ਬਰਾਮਦ ਕੀਤੇ ਹਨ ਬਦਰਵਾਸ ਥਾਦਾ ਖੇਤਰ ਤਹਿਤ ਆਗਰਾ-ਮੁੰਬਈ ਕੌਮੀ ਰਾਜਮਾਰਗ ‘ਤੇ ਸਥਿਤ ਇਸ ਢਾਬੇ ਤੋਂ ਪੁਲਿਸ ਨੂੰ ਨਕਲੀ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿੰਟਰ ਵੀ ਬਰਾਮਦ ਹੋਇਆ ਹੈ ਢਾਬਾ ਸੰਚਾਲਕ ਖਿਲਾਫ਼ ਮਾਮਲਾ […]
ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਫਰਜ਼ੀ ਸੀਐੱਮ ਫਲਾਇੰਗ ਅਧਿਕਾਰੀ ਫੜੇ
Published On
By Sach Kahoon Punjabi Desk
ਦਾਦਰੀ ‘ਚ ਪੁਲਿਸ ਨੇ ਇੱਕ ਫਰਜ਼ੀ ਅਧਿਕਾਰੀ ਨੂੰ ਗੱਡੀ ਸਮੇਤ ਕੀਤਾ ਕਾਬੂ ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਡੰਪਰ ਚਾਲਕਾਂ ਤੋਂ ਨਜ਼ਾਇਜ ਤਰੀਕੇ ਨਾਲ ਵਸੂਲੀ ਕਰ ਰਹੇ ਇੱਕ ਵਿਅਕਤੀ ਨੂੰ ਗੱਡੀ ਸਮੇਤ ਦਾਦਰੀ ਸਿਟੀ ਥਾਣਾ ਪੁਲਿਸ ਨੇ ਕਾਬੂ ਕੀਤਾ ਹੈ ਜਦੋਂ ਕਿ ਦੂਜਾ ਫਰਜ਼ੀ ਅਧਿਕਾਰੀ ਮੌਕੇ ‘ਤੇ ਫਰਾਰ ਹੋ ਗਿਆ ਪੁਲਿਸ […]
