ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਯੂਥ ਵੀਰਾਂਗਨਾਵ...

    ਯੂਥ ਵੀਰਾਂਗਨਾਵਾਂ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ

    ਯੂਥ ਵੀਰਾਂਗਨਾਵਾਂ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ

    ਜਲਾਲਾਬਾਦ (ਰਜਨੀਸ਼ ਰਵੀ) ਯੂਥ ਵੀਰਾਂਗਨਾਵਾ (ਰਜਿ) ਨਵੀਂ ਦਿੱਲੀ ਦੀ ਇਕਾਈ ਚੱਕ ਸਿੰਘੇਵਾਲਾ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ । ਵਾਤਾਵਰਣ ਦਿਵਸ ਮੌਕੇ ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਸਾਵਧਾਨੀਆ ਦਾ ਧਿਆਨ ਰੱਖਿਆ ਗਿਆ । ਇਸ ਸੰਬੰਧ ਚ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਦੇ ਪਿੰਡ ਟਿੰਡਾਂ ਵਾਲੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਏ ਗਏ ਅਤੇ ਪੌਦੇ ਲਗਾਉਣ ਤੋਂ ਬਾਅਦ ਪੌਦਿਆਂ ਦੀ ਸਾਭ ਸੰਭਾਲ ਦਾ ਪ੍ਰਣ ਲਿਆ ਗਿਆ । ਇਸ ਮੌਕੇ ਹੋਰਾਂ ਤੋਂ ਇਲਾਵਾ ਸੁਰਿੰਦਰ ਕੌਰ ਕਮਲੇਸ਼ ਰਾਣੀ ਮਮਤਾ ਰਾਣੀ ਨੀਲਮ ਰਾਣੀ ਰਾਜ ਰਾਣੀ ਕ੍ਰਿਸ਼ਨਾ ਰਾਣੀ ਮੌਜੂਦ ਸਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।