Employee
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Pension Punjab Government: ਪੈਨਸ਼ਨਾਂ ਸਬੰਧੀ ਪੰਜਾਬ ਸਰਕਾਰ ਦਾ ਨਵਾਂ ਐਲਾਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੁਕਮ ਹੋਏ ਲਾਗੂ
Published On
By Sach Kahoon Punjabi Desk
Pension Punjab Government: ਪੰਜਾਬ ਸਰਕਾਰ ਨੇ ਵਿਸ਼ੇਸ਼ ਸਰਕਾਰੀ ਕਰਮਚਾਰੀਆਂ ਲਈ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਸੋਧ ਅਧੀਨ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਕਰਮਚਾਰੀ ਜੋ 1 ਜਨਵਰੀ 2004 ਤੋਂ ਬਾਅਦ ਨਿਯਕੁਤ ਹੋਏ ਹਨ, ਹੁਣ ਪੁਰਾਣੀ ਪੈਨਸ਼ਨ ਸਕੀਮ (ਓ. ਪੀ. ਐੱਸ) ਚੁਣ ਸਕਣਗੇ। ਇਸ ਵਿਚ ਇਹ ਵੀ ਆਖਿਆ ਗਿਆ […]
ਸੰਗਰੂਰ ‘ਚ ਐਸ.ਡੀ.ਓ. ਨੇ ਦੋ ਮੁਲਾਜ਼ਮਾਂ ਦੇ ਮਾਰੀ ਗੋਲੀ
Published On
By Sach Kahoon Punjabi Desk
ਮੁਲਾਜ਼ਮਾਂ ਦੇ ਪੈਰ ਹੋਏ ਜ਼ਖਮੀ, ਵਾਲ-ਵਾਲ ਬਚਾਅ ਸੰਗਰੂਰ, (ਗੁਰਪ੍ਰੀਤ ਸਿੰਘ) ਸੰਗਰੂਰ ਦੇ ਸੀਵਰੇਜ਼ ਬੋਰਡ ਦੇ ਮੁਲਾਜ਼ਮ ਉਸ ਵੇਲੇ ਬਾਲ-ਬਾਲ ਬਚੇ ਜਦੋਂ ਮਹਿਕਮੇ ਦੇ ਇੱਕ ਐਸ.ਡੀ.ਓ. ਨੇ ਆਪਣੀ ਰਿਵਾਲਵਰ ਨਾਲ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ ਜਿਹੜੀ ਉਨ੍ਹਾਂ ਦੇ ਪੈਰਾਂ ‘ਤੇ ਲੱਗੀ ਜ਼ਖਮੀ ਹਾਲਤ ਵਿੱਚ ਉਕਤ ਦੋਵਾਂ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ […]
ਜਦੋਂ ਡੇਰਾ ਸ਼ਰਧਾਲੂ ਰੇਲਵੇ ਮੁਲਾਜ਼ਮ ਨੇ ਇੱਕ ਕਿਲੋਮੀਟਰ ਦੌੜ ਕੇ ਬਚਾਈ ਸੈਂਕੜੇ ਯਾਤਰੀਆਂ ਦੀ ਜਾਨ
Published On
By Sach Kahoon Punjabi Desk
25000 ਵੋਲਟੇਜ ਵਾਲੀ ਬਿਜਲੀ ਦੀ ਤਾਰ ਡਿੱਗ ਪਈ ਸੀ ਰੇਲਵੇ ਲਾਈਨ ‘ਤੇ ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ‘ਚ ਮੌਜ਼ੂਦ ਸੀ ਸੈਂਕੜੇ ਯਾਤਰੀ ਬਠਿੰਡਾ (ਸੁਖਜੀਤ ਮਾਨ) | ਜ਼ਿਲ੍ਹੇ ਦੇ ਸ਼ਹਿਰ ਮੌੜ ਮੰਡੀ ‘ਚ ਪਿਛਲੇ ਦਿਨੀਂ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਝੋਨੇ ਦਾ ਭਰਿਆ ਇੱਕ ਟਰੱਕ ਫਾਟਕ ਤੋੜਕੇ ਖੰਭੇ ਨਾਲ ਜਾ ਟਕਰਾਇਆ ਖੰਭਾ ਡਿੱਗਣ […]
ਸੀਨੀਅਰ ਅਧਿਕਾਰੀ ਤੋਂ ਪਰੇਸ਼ਾਨੀ ਹੋਏ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ
Published On
By Sach Kahoon Punjabi Desk
ਮੁੱਖ ਸਕੱਤਰ ਨੂੰ ਪਹਿਲਾਂ ਵੀ ਕਈ ਆਈ.ਏ.ਐਸ. ਅਧਿਕਾਰੀਆਂ ਖ਼ਿਲਾਫ਼ ਹੋ ਚੁੱਕੀ ਐ ਸ਼ਿਕਾਇਤ ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਦੀ 8ਵੀ ਮੰਜ਼ਿਲ ਤੋਂ ਐਫ.ਸੀ.ਆਰ. ਵਿਭਾਗ ਦੇ ਇੱਕ ਕਰਮਚਾਰੀ ਨੇ ਛਾਲ ਮਾਰਦੇ ਹੋਏ ਖੁਦਕੁਸ਼ੀ ਕਰ ਲਈ ਹੈ। ਇਹ ਸਰਕਾਰੀ ਕਰਮਚਾਰੀ ਆਪਣੇ ਹੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਤੋਂ ਪਰੇਸ਼ਾਨ ਹੁੰਦੇ ਹੋਏ ਇਹ ਕਦਮ ਚੁੱਕਿਆ ਹੈ। ਇਸ ਕਰਮਚਾਰੀ ਨੇ […]
ਪ੍ਰਯਾਗਰਾਜ ‘ਚ ਘਰ ਦੇ ਬਾਹਰ ਬੈਠੇ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ
Published On
By Sach Kahoon Punjabi Desk
ਪ੍ਰਯਾਗਰਾਜ ‘ਚ ਘਰ ਦੇ ਬਾਹਰ ਬੈਠੇ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ ਪ੍ਰਯਾਗਰਾਜ , ਏਜੰਸੀ। ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਦੇ ਧੂਮਨਗੰਜ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਹਮਲਾਵਾਰ ਨੇ ਘਰ ਦੇ ਬਾਹਰ ਬੈਠੇ ਇੱਕ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਬੁਲਾਰੇ ਅਨੁਸਾਰ ਸੂਬੇਦਾਰਗੰਜ ਰੇਲਵੇ ਕਲੋਨੀ ਦੇ ਕੈਂਪਸ ਵਿੱਚ ਸਫਾਈ ਕਰਮੀ 59 […]
ਆੜ੍ਹਤੀਆਂ ਦੀ ਗ੍ਰਿਫਤਾਰੀ ਵਾਸਤੇ ਬੰਦੀ ਬਣਾਏ ਥਾਣਾ ਕੈਂਟ ਦੇ ਮੁਲਾਜ਼ਮ
Published On
By Sach Kahoon Punjabi Desk
ਪੁਲਿਸ ਅਧਿਕਾਰੀਆਂ ਦੇ ਭਰੋਸੇ ‘ਤੇ ਘਿਰਾਓ ਮੁਲਤਵੀ ਮਾਮਲਾ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਖੁਦਕਸ਼ੀ ਦਾ ਅਸ਼ੋਕ ਵਰਮਾ ਬਠਿੰਡਾ, 30 ਜੂਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੈਂਟ ਅੱਗੇ ਭੁੱਚੋ ਮੰਡੀ ਦੇ ਆੜ੍ਹਤੀ ਭਰਾਵਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਤੇ ਬਠਿੰਡਾ ਪੁਲਿਸ ਦਰਮਿਆਨ ਟਕਰਾਓ ਬਣਨ ਲੱਗਾ ਹੈ ਅੱਜ ਰੋਹ ‘ਚ ਆਏ ਕਿਸਾਨਾਂ […]
ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮ ‘ਤੇ ਬੰਦੂਕ ਤਾਣ ਕੇ ਲੁੱਟੇ 9 ਲੱਖ 42 ਹਜ਼ਾਰ
Published On
By Sach Kahoon Punjabi Desk
ਲੁਟੇਰੇ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਰਾਮਪੁਰਾ ਫੂਲ | ਰਾਮਪੁਰਾ ਫੂਲ ‘ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੈਸ਼ ਕੰਪਨੀ ਦੇ ਮੁਲਾਜ਼ਮ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਨਕਦੀ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਾਜ਼ਮ ਦੀ ਕੰਨਪਟੀ ‘ਤੇ ਬੰਦੂਕ ਤਾਣੇ ਜਾਣ ਦਾ […]
ਔਰਤ ਵੱਲੋਂ ਹੋਮਗਾਰਡ ਮੁਲਾਜ਼ਮ ਦੀ ਦਰੱਖਤ ਨਾਲ ਬੰਨ੍ਹ ਕੇ ਕੁੱਟ-ਮਾਰ
Published On
By Sach Kahoon Punjabi Desk
ਮੁਲਾਜ਼ਮ ਤੇ ਔਰਤ ਦੋਵੇਂ ਹਸਪਤਾਲ ‘ਚ ਦਾਖਲ, ਤਿੰਨ ਖਿਲਾਫ਼ ਮਾਮਲਾ | Home Guard Employee ਵੀਡੀਓ ਹੋਈ ਵਾਇਰਲ | Home Guard Employee ਸਾਦਿਕ, (ਅਰਸ਼ਦੀਪ ਸੋਨੀ)। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਿਖੇ ਕੁਝ ਵਿਅਕਤੀਆਂ ਵੱਲੋਂ ਹੋਮਗਾਰਡ ਦੇ ਇੱਕ ਵਲੰਟੀਅਰ ਨੂੰ ਦਰੱਖਤ ਨਾਲ ਬੰਨ੍ਹ ਕੇ ੀਂਕੁੱਟ-ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ […]
ਸਰਕਾਰੀ ਮੁਲਾਜ਼ਮਾ ਦੇ ਬੱਚੇ ਪੜ੍ਹਨਗੇ ਹੁਣ ਇਹਨਾਂ ਸਕੂਲਾਂ ‘ਚ
Published On
By Sach Kahoon Punjabi Desk
ਸਿੱਖਿਆ ਵਿਭਾਗ ਵੱਲੋਂ ਤਿਆਰ ਹੋ ਰਹੀ ਐ ਪਾਲਿਸੀ, ਆਖ਼ਰੀ ਫੈਸਲਾ ਲੈਣਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ 10 ਪ੍ਰਿੰਸੀਪਲਾਂ ਨੂੰ ਜਿੰਮਾ, ਕਿਵੇਂ ਹੋਵੇ ਸਰਕਾਰੀ ਸਕੂਲਾਂ ‘ਚ ਸੁਧਾਰ ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਚਪੜਾਸੀ ਹੋਵੇ ਭਾਵੇਂ ਡਿਪਟੀ ਕਮਿਸ਼ਨਰ ਜਾਂ ਫਿਰ ਸਿਪਾਹੀ ਹੋਵੇ ਭਾਵੇਂ ਐੱਸਐੱਸਪੀ ਹਰ ਸਰਕਾਰੀ ਅਧਿਕਾਰੀ ਤੇ ਮੁਲਾਜ਼ਮਾਂ ਦੇ ਬੱਚੇ ਕਿਸੇ ਵੱਡੇ […]
ਕਰੰਟ ਲੱਗਣ ਕਾਰਨ ਬਿਜਲੀ ਮੁਲਾਜਮ ਦੀ ਮੌਤ
Published On
By Sach Kahoon Punjabi Desk
ਸੁਨੀਲ ਚਾਵਲਾ, ਸਮਾਣਾ: ਟ੍ਰਾਂਸਫ਼ਾਰਮਰ ਲਗਾਉਂਦੇ ਸਮੇਂ ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜਮ ਦੀ ਮੌਤ ਹੋ ਗਈ, ਜਿਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਭੁਪਿੰਦਰ ਸਿੰਘ (35) ਪੁੱਤਰ ਸਾਹਿਬ ਸਿੰਘ ਵਾਸੀ ਪੀਪਲੀ ਮਾਜਰਾ (ਕੁਰੂਕੁਸ਼ੇਤਰ) ਦਾ ਪੋਸਟਮਾਰਟਮ ਕਰਵਾਉਣ ਆਏ ਉਸਦੇ ਸਾਲੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਪਿਛਲੇ ਕਰੀਬ ਤਿੰਨ ਸਾਲ ਤੋਂ ਪਿੰਡ ਕਾਕੜਾ […]
ਮੰਤਰੀ ਦੇ ਪਿਤਾ ਨੇ ਸਕੂਲ ਮੁਲਾਜ਼ਮ ਨੂੰ ਜੜਿਆ ਥੱਪੜ
Published On
By Sach Kahoon Punjabi Desk
ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਡਾ. ਰਣਜੀਤ ਪਾਟਿਲ ਦੇ ਪਿਤਾ ਵਿੱਠਲ ਰਾਓ ਪਾਟਿਲ ਇੱਕ ਸਕੂਲ ਦੇ ਨਿਰੀਖਣ ਦੌਰਾਨ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਥੰਪੜ ਮਾਰ ਦਿੱਤਾ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੀ ਹੈ। ਮੁਲਜ਼ਮ ਪਾਟਿਲ ਖੁਦ […]
ਵਿਜੀਲੈਂਸ ਵੱਲੋਂ ਪੰਜ ਹਜ਼ਾਰ ਰਿਸ਼ਵਤ ਲੈਂਦਾ ਮੁਲਾਜ਼ਮ ਰੰਗੇ ਹੱਥੀਂ ਕਾਬੂ
Published On
By Sach Kahoon Punjabi Desk
ਬਜ਼ੁਰਗਾਂ ਦੀ ਪੈਨਸ਼ਨ ਕੰਪਿਊਟਰ ‘ਚ ਚੜ੍ਹਾਉਣ ਦੇ ਨਾਂਅ ‘ਤੇ ਲੈ ਰਿਹਾ ਸੀ ਰਿਸ਼ਵਤ ਸੱਚ ਕਹੂੰ ਨਿਊਜ਼, ਫਰੀਦਾਬਾਦ: ਹੁਣ ਤਾਂ ਬਜ਼ੁਰਗਾਂ ਦੀ ਪੈਨਸ਼ਨ ਬਣਵਾਉਣ ਦੇ ਨਾਂਅ ‘ਤੇ ਵੀ ਸਬੰਧਿਤ ਵਿਭਾਗ ਦੇ ਕਰਮਚਾਰੀ ਖੁੱਲ੍ਹੇ ਆਮ ਰਿਸ਼ਵਤ ਮੰਗਣ ਲੱਗੇ ਹਨ ਸਮਾਜ ਕਲਿਆਣ ਵਿਭਾਗ ‘ਚ ਡਾਟਾ ਆਪ੍ਰੇਟਰ ਦੇ ਅਹੁਦੇ ‘ਤੇ ਨਿਯੁਕਤੀ ਅਜਿਹੇ ਹੀ ਇੱਕ ਕਰਮਚਾਰੀ ਨੂੰ ਵਿਜੀਲੈਂਸ ਵਿਭਾਗ ਨੇ […]