Education
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Knowledge Test: ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ: ਇਨਾਮੀ ਪ੍ਰਤੀਯੋਗਿਤਾ ਟੈਸਟ 10 ਜਨਵਰੀ ਨੂੰ
Published On
By Sach Kahoon Punjabi Desk
Knowledge Test: (ਅਨਿਲ ਲੁਟਾਵਾ) ਅਮਲੋਹ। ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਰਜਿ. ਅਮਲੋਹ ਵੱਲੋਂ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਅਗਵਾਈ ਹੇਠ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ 10 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਇਨਾਮੀ ਪ੍ਰਤੀਯੋਗਤਾ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ […]
Teacher Training: ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਸ ਪਰਤੇ ਅਧਿਆਪਕ ਮਨਪ੍ਰੀਤ ਸਿੰਘ ਦਾ ਸਕੂਲ ਪੁੱਜਣ ’ਤੇ ਸਵਾਗਤ
Published On
By Sach Kahoon Punjabi Desk
Teacher Training: (ਸੁਸ਼ੀਲ ਕੁਮਾਰ) ਭਾਦਸੋਂ। ਸਰਕਾਰੀ ਪ੍ਰਾਇਮਰੀ ਸਕੂਲ ਲੌਟ ਬਲਾਕ ਭਾਦਸੋਂ 2 ਜ਼ਿਲ੍ਹਾ ਪਟਿਆਲਾ ਦੇ ਈਟੀਟੀ ਅਧਿਆਪਕ ਮਨਪ੍ਰੀਤ ਸਿੰਘ ਦਾ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਸਕੂਲ ਪੁੱਜਣ ਤੇ ਪਿੰਡ ਦੀ ਪੰਚਾਇਤ, ਐਸਐਮਸੀ ਕਮੇਟੀ, ਸਮੂਹ ਸਕੂਲ ਸਟਾਫ ਅਤੇ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਸਰਪੰਚ ਬਲਕਾਰ […]
Punjab Government School: ਸਰਕਾਰੀ ਸਕੂਲ ਦੀ ਇਸ ਟੀਚਰ ਨੇ ਦਿਖਾਇਆ, ਸਾਡੇ ਬੱਚਿਆਂ ਦਾ ਭਵਿੱਖ ਇੱਥੇ ਸੁਰੱਖਿਅਤ ਹੈ!
Published On
By Sach Kahoon Punjabi Desk
Punjab Government School: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਬੱਚੇ ਨੂੰ ਪੰਜਾਬ ਦੇ ਗੁਰੂਆਂ ਬਾਰੇ, ਆਪਣੀ ਮਾਤ-ਭਾਸ਼ਾ ਪੰਜਾਬੀ ਬਾਰੇ ਕੌਣ ਸਿਖਾਏਗਾ? ਪ੍ਰਾਈਵੇਟ ਸਕੂਲਾਂ ਵਿੱਚ ਤਾਂ ਬੱਸ ਇੰਗਲਿਸ਼ ਅਤੇ ਕਿਤਾਬੀ ਗਿਆਨ ਮਿਲਦਾ ਹੈ। ਪਰ ਅਸਲੀ ਸਿੱਖਿਆ, ਜੋ ਬੱਚੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ, ਉਹ ਸਰਕਾਰੀ ਸਕੂਲਾਂ ਵਿੱਚ ਮਿਲਦੀ ਹੈ ਅਤੇ ਇਸ […]
Punjab News: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿੱਖਿਆ ਬੋਰਡਾਂ ਨੂੰ ਚਿਤਾਵਨੀ, ਜਾਣੋ ਕੀ ਕਿਹਾ
Published On
By Sach Kahoon Punjabi Desk
ਕਿਹਾ, ਪੰਜਾਬੀ ਭਾਸ਼ਾ ਮੁੱਖ ਸਬਜੈੱਕਟ ਵਿੱਚੋ ਬਾਹਰ ਕਰਨਾ ਗ਼ਲਤ ਪੰਜਾਬੀ ਨੂੰ ਮੁੱਖ ਵਿਸ਼ੇ ਤੇ ਲਾਜ਼ਮੀ ਵਿਸ਼ੇ ਪੜ੍ਹਾਉਣਾ ਲਾਜ਼ਮੀ ਪੰਜਾਬੀ ਵਿਸ਼ਾ ਨਹੀਂ ਤਾਂ ਮਾਨਤਾ ਨਹੀਂ ਪੰਜਾਬ ’ਚ ਪੰਜਾਬੀ ਪੜ੍ਹਾਉਣੀ ਹੀ ਪਵੇਗੀ Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਭਾਰਤ ਸਰਕਾਰ ਦੇ ਸੀ.ਬੀ.ਐੱਸ.ਈ. ਬੋਰਡ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਸੰਬੰਧੀ […]
Education: ਸਮਾਜ ਦੇ ਵਿਕਾਸ ਦੀ ਨੀਂਹ ਹੈ ਸਿੱਖਿਆ
Published On
By Sach Kahoon Punjabi Desk
Education: ਜੰਗ ਅਤੇ ਸੰਘਰਸ਼ ਦਾ ਅਸਰ ਸਮਾਜ, ਅਰਥਵਿਵਸਥਾ ਅਤੇ ਮਨੁੱਖਤਾ ’ਤੇ ਡੂੰਘਾ ਪੈਂਦਾ ਹੈ ਯਾਸਮੀਨ ਸ਼ਰੀਫ, ਜੋ ਕਿ ਐਜੂਕੇਸ਼ਨ ਕੈਨ ਨਾੱਟ ਵੇਟ ਦੀ ਕਾਰਜਕਾਰੀ ਡਾਇਰੈਕਟਰ ਹਨ, ਨੇ ਇਸ ਗੰਭੀਰ ਸਥਿਤੀ ਵੱਲ ਧਿਆਨ ਖਿੱਚਦਿਆਂ ਕਿਹਾ ਕਿ ਹਰ ਸਾਲ ਲੱਗਭੱਗ 2000 ਅਰਬ ਡਾਲਰ ਜੰਗਾਂ ’ਤੇ ਖਰਚ ਕੀਤੇ ਜਾਂਦੇ ਹਨ ਇਹ ਰਕਮ ਨਾ ਸਿਰਫ਼ ਆਰਥਿਕ ਵਸੀਲਿਆਂ ਦੀ ਬਰਬਾਦੀ […]
GTU Punjab: ਗਰੀਬਾਂ ਤੋਂ ਸਿੱਖਿਆ ਖੋਹਣ ਦੇ ਰਾਹ ’ਤੇ ਤੁਰੀ ਪੰਜਾਬ ਸਰਕਾਰ: ਜੀਟੀਯੂ ਪੰਜਾਬ
Published On
By Sach Kahoon Punjabi Desk
ਹੁਣ ਤੱਕ ਦੇ ਅਸਫਲ ਸਿੱਖਿਆ ਮੰਤਰੀ ਸਾਬਤ ਹੋਏ ਹਰਜੋਤ ਬੈਂਸ : ਜਸਵਿੰਦਰ ਸਿੰਘ ਸਮਾਣਾ GTU Punjab: (ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਦੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ […]
New Indian Education System: ਭਾਰਤੀ ਸਿੱਖਿਆ ਪ੍ਰਣਾਲੀ ’ਚ ਨਵੀਨਤਾ ਦਾ ਨਵਾਂ ਯੁੱਗ
Published On
By Sach Kahoon Punjabi Desk
New Indian Education System: ਹਾਲ ਹੀ ’ਚ, ਕੇਂਦਰ ਸਰਕਾਰ ਨੇ ‘ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ’ ਯੋਜਨਾ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਮਕਸਦ ਭਾਰਤ ’ਚ ਸਿੱਖਿਆ ਅਤੇ ਖੋਜ ਖੇਤਰ ’ਚ ਸੁਧਾਰ ਅਤੇ ਨਵੀਆਂ ਪਹਿਲਾਂ ਨੂੰ ਹੱਲਾਸ਼ੇਰੀ ਦੇਣਾ ਹੈ ਇਸ ਯੋਜਨਾ ਤਹਿਤ, ਦੇਸ਼ ਦੇ ਸਾਰੇ ਸਰਕਾਰੀ ਉੱਚ ਸਿੱਖਿਆ ਸੰਸਥਾਨਾਂ ਨੂੰ ਇੱਕ ਸਾਂਝਾ ਡਿਜ਼ੀਟਲ ਮੰਚ ਪ੍ਰਦਾਨ ਕੀਤਾ ਜਾਵੇਗਾ, ਜਿਸ […]
Library Course: ਲਾਇਬ੍ਰੇਰੀਅਨ ਕਿਵੇਂ ਬਣੀਏ? ਜਾਣੋ ਡਿਪਲੋਮਾ ਕੋਰਸ ਬਾਰੇ
Published On
By Sach Kahoon Punjabi Desk
Library Course: ਲਾਇਬ੍ਰੇਰੀਅਨ ਦਾ ਪੇਸ਼ਾ ਉਨ੍ਹਾਂ ਲਈ ਇੱਕ ਵਧੀਆ ਵਿਕਲਪ ਹੈ ਜਿਨ੍ਹਾਂ ਨੂੰ ਕਿਤਾਬਾਂ ਤੇ ਗਿਆਨ ਨਾਲ ਪਿਆਰ ਹੈ। ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਅਜਾਇਬ ਘਰ ਨਹੀਂ ਹੈ, ਸਗੋਂ ਇਹ ਸਿੱਖਿਆ, ਖੋਜ ਤੇ ਜਾਣਕਾਰੀ ਦੇ ਪ੍ਰਸਾਰ ਦਾ ਕੇਂਦਰ ਹੈ। ਅੱਜ ਦੇ ਡਿਜੀਟਲ ਸੰਸਾਰ ’ਚ ਵੀ ਲਾਇਬ੍ਰੇਰੀਅਨਾਂ ਦੀ ਭੂਮਿਕਾ ਮਹੱਤਵਪੂਰਨ ਬਣੀ ਹੋਈ ਹੈ, ਕਿਉਂਕਿ ਉਹ ਨਾ ਸਿਰਫ […]
Education Policies: ਪੇਂਡੂ ਖੇਤਰਾਂ ਦੇ ਬੱਚੇ, ਮਹਿੰਗੀ ਹੋ ਰਹੀ ਸਿੱਖਿਆ ਅਤੇ ਸਰਕਾਰੀ ਨੀਤੀਆਂ
Published On
By Sach Kahoon Punjabi Desk
ਸ਼ਹਿਰਾਂ ਵਿੱਚ ਜਿੱਥੇ ਕੋਚਿੰਗ ਸੈਂਟਰਾਂ ਦੀ ਭਰਮਾਰ | Education Policies: Education Policies: ਸ਼ਹਿਰਾਂ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪਲ ਰਹੇ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਬਣੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਸੁਫ਼ਨਿਆਂ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਦਿਨ-ਰਾਤ ਸੰਘਰਸ਼ ਕਰਦੇ ਰਹਿੰਦੇ ਹਨ। ਸ਼ਹਿਰਾਂ ਵਿੱਚ ਜਿੱਥੇ ਕੋਚਿੰਗ ਸੈਂਟਰਾਂ […]
Public Holiday: 2 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਜਾਣੋ ਕਾਰਨ
Published On
By Sach Kahoon Punjabi Desk
Public Holiday: ਉੱਤਰ ਪ੍ਰਦੇਸ਼ ਦੇ ਸਕੂਲਾਂ ਤੇ ਕਾਲਜਾਂ ’ਚ ਛੁੱਟੀਆਂ ਸਬੰਧੀ ਇੱਕ ਵੱਡਾ ਅਪਡੇਟ ਆਇਆ ਹੈ, ਤੁਹਾਡੀ ਸਭ ਦੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਸਕੂਲਾਂ ਤੇ ਕਾਲਜਾਂ ’ਚ ਛੁੱਟੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਇੱਥੋਂ ਦੇ ਸਾਰੇ ਸਕੂਲਾਂ, ਕਾਲਜਾਂ ਤੇ ਸੰਸਥਾਵਾਂ ’ਚ ਛੁੱਟੀਆਂ ਹੋਣਗੀਆਂ। ਅਗਸਤ ਮਹੀਨੇ ਤੱਕ ਬੰਦ ਰਹਿਣ […]
ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
Published On
By Sach Kahoon Punjabi Desk
ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ਪੜ੍ਹਨ ਵਾਲੇ ਕਈ […]
ਕੌਣ ਤਾਰੇਗਾ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ
Published On
By Sach Kahoon Punjabi Desk
Education ਜਦੋਂ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਜਾਂਦਾ ਹੈ, ਤਾਂ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੁਫ਼ਨੇ ਵੀ ਚਕਨਾਚੂਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਸਾਡੇ ਉੱਨਤ, ਖੁਸ਼ਹਾਲ, ਪੜ੍ਹੇ-ਲਿਖੇ ਮਜਬੂਤ ਰਾਸ਼ਟਰ ਅਤੇ ਸਮਾਜ ਬਣਨ ਦੇ ਸਾਡੇ ਸਮੂਹਿਕ ਸੁਫ਼ਨੇ ਅਤੇ ਮਨੋਬਲ ਨੂੰ ਤੋੜ ਦਿੰਦੀਆਂ ਹਨ । ਇਸ ਨਾਲ ਨੌਜਵਾਨਾਂ ਵਿੱਚ […]
