Bathinda News: ਬੀ.ਐਫ.ਜੀ.ਆਈ. ਦੇ 30 ਵਿਦਿਆਰਥੀਆਂ ਦੀ ਵੱਖ-ਵੱਖ ਪ੍ਰਸਿੱਧ ਕੰਪਨੀਆਂ ’ਚ ਹੋਈ ਪਲੇਸਮੈਂਟ
Bathinda News: (ਸੁਖਨਾਮ) ਬਠਿੰਡਾ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ...
School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਚੋਣਾਂ ਨੂੰ ਵੇਖਦੇ ਹੋਏ ਡੀਸੀ ਵੱਲੋਂ ਆਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ’ਤੇ ਵੀ ਆਦੇਸ਼ ਲਾਗੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School Holiday: ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੌਣਾਂ ਹੋਣਗੀਆਂ। ਇਸ ਨੂੰ ਵੇਖਦੇ ਹੋਏ ਪੰਚਕੂਲਾ ਦੇ ਡੀਸੀ ਨੇ 2 ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਡੀਸੀ...
Punjab School Timing: ਪੰਜਾਬ ’ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਆਦੇਸ਼
ਮੋਹਾਲੀ (ਸੱਚ ਕਹੂੰ ਨਿਊਜ਼)। Punjab School Timing: ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਜਾਵੇਗਾ। ਇਸ ਦੌਰਾਨ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ। ਜਦੋਂ ਕਿ ਸੀਨੀਅਰ ਸੈਕੰਡਰੀ ਸਕੂਲ ਸ...
Jobs in Google: ਫਰੈਸ਼ਰ ਨੂੰ ਗੂਗਲ ’ਚ ਮਿਲਦੀ ਹੈ ਲੱਖਾਂ ਦੀ Salary, ਬਸ ਕਰ ਲਵੋ ਇਹ ਕੋਰਸ, ਬਣ ਜਾਵੇਗੀ ਜਿੰਦਗੀ
ਨਵੀਂ ਦਿੱਲੀ। Jobs in Google: ਜੇਕਰ ਤੁਸੀਂ ਗੂਗਲ ’ਚ ਨੌਕਰੀ ਚਾਹੁੰਦੇ ਹੋ ਤਾਂ ਆਪਣਾ ਰੈਜਿਊਮ ਅਪਡੇਟ ਕਰੋ ਤੇ ਲਿੰਕਡਇਨ ਵਰਗੇ ਪਲੇਟਫਾਰਮ ’ਤੇ ਸਰਗਰਮ ਹੋ ਜਾਓ। ਉੱਥੇ ਉਨ੍ਹਾਂ ਲੋਕਾਂ ਨਾਲ ਸੰਪਰਕ ਕਰੋ ਜੋ ਗੂਗਲ ’ਚ ਕੰਮ ਕਰ ਰਹੇ ਹਨ। ਇਸ ਨਾਲ ਤੁਹਾਨੂੰ ਗੂਗਲ (ਗੂਗਲ ਜੌਬਸ) ’ਚ ਨੌਕਰੀਆਂ ਆਦਿ ਬਾਰੇ ਜਾਣਕਾਰੀ...
New Traffic Rule: ਹੁਣ ਜੇਕਰ ਵਾਹਨ ਚਾਲਕ ਨੇ ਕੀਤੀ ਗਲਤੀ ਤਾਂ ਕੱਟਿਆ ਜਾਵੇਗਾ 10,000 ਰੁਪਏ ਦਾ ਚਲਾਨ, ਜਾਣੋ ਨਵੇਂ ਟਰੈਫਿਕ ਨਿਯਮ
New Traffic Rule: ਅਕਸਰ ਤੁਸੀਂ ਲੋਕਾਂ ਨੂੰ ਸੜਕ ’ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦੇਖਿਆ ਹੋਵੇਗਾ ਅਤੇ ਇਨ੍ਹਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਕਸਰ ਉਨ੍ਹਾਂ ਦੀ ਗਲਤੀ ਅਨੁਸਾਰ ਚਲਾਨ ਕੱਟਣਾ ਪੈਂਦਾ ਹੈ। ਇਨਵੌਇਸਿੰਗ ਨਿਯਮ ਰਾਜ ਅਤੇ ਖੇਤਰ ਦੁਆਰਾ ਵੱਖ-ਵੱਖ ਹੋ ਸਕਦੇ ਹਨ।...
Finance Education: ਸੁਨਹਿਰੀ ਭਵਿੱਖ ਲਈ ਕਰੋ ਇਸ ਖੇਤਰ ਦੀ ਚੋਣ, ਨੋਟਾਂ ਦੀ ਮਸ਼ੀਨ ਬਣ ਸਕਦੈ ਵਿਦਿਆਰਥੀ
Finance Education: ਆਧੁਨਿਕ ਯੁੱਗ ’ਚ ਆਰਥਿਕ ਨੀਤੀਆਂ, ਵਿੱਤੀ ਬਜਾਰਾਂ ਅਤੇ ਸਰਕਾਰੀ ਯੋਜਨਾਵਾਂ ਦਾ ਵਿਸੇਸ਼ਲੇਸ਼ਣ ਅਤੇ ਸਹੀ ਦਿਸ਼ਾ ’ਚ ਮਾਰਗਦਰਸ਼ਨ ਕਰਨ ਲਈ ਮਾਹਿਰਾ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਹੀ ਮਾਹਿਰਾਂ ਨੂੰ ਅਸੀਂ ‘ਇਕੋਨੋਮਿਕਸ’ ਦੇ ਨਾਂਅ ਨਾਲ ਜਾਣਦੇ ਹਨ। ਜੇਕਰ ਤੁਸੀਂ ਆਰਥਿਕ ਨੀਤੀਆਂ, ਸੰਸਾਰਿਕ ਵਿੱਤੀ...
Job Alert: ਅਧਿਆਪਕ ਦੀ ਨੌਕਰੀ ਲੈਣ ਦੇ ਚਾਹਵਾਨਾਂ ਲਈ ਖੁਸ਼ਖਬਰੀ!, New Update…
ਸੀਟੀਈਟੀ (Ctet 2024) ਦਸੰਬਰ 2024 ਲਈ ਰਜਿਸ਼ਟੇ੍ਰਸ਼ਨ ਸ਼ੁਰੂ
Ctet 2024: ਸੀਬੀਐਸਈ (CBSE) ਨੇ ਸੀਟੀਈਟੀ ਭਾਵ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਬਿਨੈ ਵੀ ਸ਼ੁਰੂ ਹੋ ਗਏ ਹਨ। ਅਜਿਹੇ ’ਚ ਉਮੀਦਵਾਰ ਸੀਟੀਈਟੀ ਦੀ ਅਧਿਕਾਰਿਕ ਵੇਬਸਾਈਟ ਭੁਯੁ.ਗ਼ੜਭ.ੜਗ਼ ਦੇ ਜਰੀਏ ਨ...
Khanauri Border: ਖਨੌਰੀ ਬਾਰਡਰ ’ਤੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਪਿੰਡ ਠੂਠਿਆਂਵਾਲੀ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ | Khanauri Border
Khanauri Border: (ਬਲਕਾਰ ਸਿੰਘ) ਖਨੋਰੀ। ਐਮਐਸਪੀ ਸਮੇਤ ਹੋਰ ਕਿਸਾਨੀ ਮੰਗਾਂ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ’ਚੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਧਰ...
Punjab News: ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖਤ ਆਦੇਸ਼, ਜੇਕਰ ਨਾ ਪਾਲਣਾ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਸਖਤ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਵੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਦਾ ਹ...
Malout News: ਡੀ.ਏ.ਵੀ. ਕਾਲਜ ਮਲੋਟ ਦੇ ਵਿਦਿਆਰਥੀ ਨੇ 5 ਹਜ਼ਾਰ ਮੀਟਰ ਦੌੜ ’ਚ ਮਾਰੀ ਬਾਜ਼ੀ
ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਅਤੇ ਕਾਲਜ ਦਾ ਨਾਂਅ ਰੋਸ਼ਨ ਕੀਤਾ
(ਮਨੋਜ) ਮਲੋਟ। Malout News: ਐਜੂਕੇਸ਼ਨ ਅਤੇ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ, ਪੰਜਾਬ ਵੱਲੋਂ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਮਲੋਟ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ ਡੀ.ਏ.ਵੀ. ਕਾਲਜ ਮਲੋਟ ਦੇ ਭਾਗ ਤੀਜੇ ਦੇ ਵਿਦਿਆਰ...