ਸਿੱਖਿਆ ਵਿਭਾਗ ਦੇ ਨਵੇਂ ਉਪਰਾਲੇ ਤੋਂ ਵਿਦਿਆਰਥੀਆਂ ਦੇ ਮਾਪੇ ਖ਼ੁਸ਼
ਸਿੱਖਿਆ ਵਿਭਾਗ ਦੇ ਨਵੇਂ ਉਪਰਾਲੇ ਤੋਂ ਵਿਦਿਆਰਥੀਆਂ ਦੇ ਮਾਪੇ ਖ਼ੁਸ਼
ਸਾਡੇ ਦੇਸ਼ ਅੰਦਰ ਕੋਰੋਨਾ ਵਾਇਰਸ ਨੇ ਉਦੋਂ ਦਸਤਕ ਦਿੱਤੀ ਸੀ, ਜਦੋਂ ਦੇਸ਼ ਦੇ ਅੰਦਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਸਨ। ਕੁੱਝ ਕੁ ਕਲਾਸਾਂ ਦੇ ਤਾਂ ਪੇਪਰ ਹੋ ਗਏ ਸਨ, ਜਦੋਂਕਿ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਪਰ ਅੱਧ-...
ਮਿਡਲ ਸਕੂਲ ਪੱਧਰ ‘ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਹੋਵੇ : ਪ੍ਰਧਾਨ ਮੰਤਰੀ
ਬੱਚਿਆਂ 'ਚ ਖੇਤਾਂ ਨੂੰ ਲੈ ਕੇ ਵਿਗਿਆਨਿਕ ਸੋਚ ਵਧੇਗੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਸਕੂਲ ਪੱਧਰ 'ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਕਰਨ 'ਤੇ ਜ਼ੋਰ ਦਿੰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਨਾਲ ਬੱਚਿਆਂ 'ਚ ਖੇਤੀ ਦੀ ਵਿਗਿਆਨਿਕ ਸਮਝ ਦਾ ਵਿਸਥਾਰ ਹੋਵੇਗਾ ਤੇ ਖੇਤੀ ਨਾਲ ਜੁੜੇ ਕਾਰੋਬਾਰ ਦ...
ਕੜਾਕੇ ਦੀ ਠੰਢ ਕਾਰਨ ਸਕੂਲ ’ਚ ਵਧੀਆਂ ਛੁੱਟੀਆਂ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਕੜਾਕੇ ਠੰਢ ਤੇ ਧੁੰਦ ਪੈਣ ਕਾਰਨ ਪੰਜਾਬ ਦੇ ਸਾਰੇ ਏਡਿਡ ਮਾਨਵਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲ ਤੋਂ ਸੱਤਵੀ ਜਮਾਤ ਦੇ ਵਿਦਿਆਰਥੀ ਨੂੰ 14 ਜਨਵਰੀ 2023 ਤੱਕ ਛੁੱਟੀਆਂ ਕੀਤੀਆ ਗਈਆਂ ਹਨ। ਜਮਾਤ ਅੱਠਵੀ ਅਤੇ ਬਾਰ੍ਹਵੀਂ ਦੇ ਤੱਕ ਦੇ ਸਾਰੇ ਵਿਦਿਆਰਥੀ ਅਤੇ ਪ੍ਰ...
ਨੈਤਿਕ ਸਿੱਖਿਆ ਦੀ ਪ੍ਰੀਖਿਆ ’ਚ ਸੰਤ ਮੋਹਨ ਦਾਸ ਸਕੂਲ ਦੇ ਜੇਤੂ ਵਿਦਿਆਰਥੀ ਸਨਮਾਨਿਤ
ਕੋਟਕਪੂਰਾ (ਅਜੈ ਮਨਚੰਦਾ) । ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵੱਲੋਂ ਬੱਚਿਆਂ ਨੂੰ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਲਈ ਅਤੇ ਉਹਨਾਂ ਦੀ ਸ਼ਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਭਰ ’ਚ ਲਈ ਗਈ ਨੈਤਿਕ ਸਿੱਖਿਆਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ...
ਵਿਦਿਆਰਥੀਆਂ ਲਈ ਲਿਖਣ ਦੀ ਮੁਹਾਰਤ ਨੌਕਰੀ ਦਿਵਾਉਣ ’ਚ ਮੱਦਦਗਾਰ
ਵਿਦਿਆਰਥੀਆਂ ਲਈ ਲਿਖਣ ਦੀ ਮੁਹਾਰਤ ਨੌਕਰੀ ਦਿਵਾਉਣ ’ਚ ਮੱਦਦਗਾਰ
ਸਾਰਥਿਕ ਵਾਕਾਂ, ਰੇਖਾਵਾਂ, ਪੈਰਾਗ੍ਰਾਫਾਂ ਨੂੰ ਲਿਖਣ ਦੀ ਯੋਗਤਾ, ਜਿਸ ਨੂੰ ਪਾਠਕ ਆਸਾਨੀ ਨਾਲ ਸਮਝ ਸਕਦਾ ਹੈ, ਨੂੰ ਉੱਤਮ ਲਿਖਣ ਦੀ ਮੁਹਾਰਤ ਕਿਹਾ ਜਾਂਦਾ ਹੈ। ਇਹ ਤੁਹਾਡੇ ਸਿਰਲੇਖਾਂ ਅਤੇ ਸਰੋਤਿਆਂ ਨੂੰ ਸੰਬੋਧਿਤ ਕਰਨਾ ਚਾਹੁੰਦੇ ਹੋ, ਉਸ ਵਿਸ਼ੇ...
ਸਿੱਖਿਆ ਮੰਤਰੀ ਬੈਂਸ ਨੇ ਸਰਹੱਦੀ ਖੇਤਰ ਦੇ ਸਕੂਲਾਂ ਲਈ ਕਹੀ ਇਹ ਗੱਲ
ਸਿੱਖਿਆ ਮੰਤਰੀ ਨੇ ਭਾਰਤ-ਪਾਕਿ ਸਰਹੱਦ ਦੇ ਖੇਤਰ ਵਿੱਚ ਸਕੂਲਾਂ ਦੀ ਕੀਤੀ ਜਾਂਚ
ਅੰਮਿ੍ਤਸਰ, (ਰਾਜਨ ਮਾਨ)। ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ, ਜੋ ਕਿ ਬੀਤੇ ਦਿਨਾਂ ਤੋਂ ਭਾਰਤ ਪਾਕਿਸਤਾਨ ਸਰਹੱਦ ਉਤੇ ਪੈਂਦੇ ਇਲਾਕੇ ਵਿੱਚ ਚੱਲਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਨ, ਨੇ ਅਟਾਰੀ ਵਿਖੇ ਪ੍ਰੈਸ ਨਾਲ...
ਨਵੀਂ ਸਿੱਖਿਆ ਨੀਤੀ ਨਾਲ ਆਤਮ ਨਿਰਭਰ ਭਾਰਤ ਦਾ ਨਿਰਮਾਣ ਹੋਵੇਗਾ: ਸਿੱਖਿਆ ਮਾਹਿਰ
ਨਵੀਂ ਸਿੱਖਿਆ ਨੀਤੀ ਨਾਲ ਆਤਮ ਨਿਰਭਰ ਭਾਰਤ ਦਾ ਨਿਰਮਾਣ ਹੋਵੇਗਾ: ਸਿੱਖਿਆ ਮਾਹਿਰ
ਨਵੀਂ ਦਿੱਲੀ। ਪ੍ਰਸਿੱਧ ਸਿੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਦੇਸ਼ 'ਚ ਨਾ ਸਿਰਫ ਉੱਚ ਸਿੱਖਿਆ ਦੀ ਗੁਣਵੱਤਾ ਸੁਧਰੇਗੀ ਸਗੋਂ ਇਸ ਨਾਲ ਮੁਕਾਬਲੇਬਾਜ਼ੀ ਵੀ ਵਧੇਗੀ ਅਤੇ ਆਤਮ ਨਿਰਭਰ ਭਾਰਤ ਦਾ ...
ਪਿੰਡ ਲੁੱਧੜ ਦੀ ਅਧੂਰੀ ਪਈ ਇਮਾਰਤ ਨੂੰ ਐਸਡੀਐਮ ਨੇ ਬਣਾ ਦਿੱਤਾ ‘ਗਿਆਨ ਦਾ ਸੋਮਾ’
(ਰਾਜਨ ਮਾਨ) ਅੰਮ੍ਰਿਤਸਰ। ਮਜੀਠਾ ਤਹਿਸੀਲ ਦੇ ਪਿੰਡ ਲੁੱਧੜ ਵਿਚ ਅਧੂਰੀ ਪਈ ਇਮਾਰਤ, ਜੋ ਕਿ ਕਿਸੇ ਵੇਲੇ ਧਰਮਸ਼ਾਲਾ ਲਈ ਉਸਾਰੀ ਗਈ ਸੀ, ਪਰ ਕਦੇ ਵੀ ਬਣਕੇ ਤਿਆਰ ਨਾ ਹੋ ਸਕੀ, ਨੂੰ ਮਜੀਠਾ ਦੇ ਐਸਡੀਐਮ ਡਾ. ਹਰਨੂਰ ਕੌਰ ਢਿਲੋਂ ਨੇ ਲਾਇਬਰੇਰੀ ਲਈ ਬਦਲਕੇ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਤੋਹਫ਼ਾ ਦਿੱਤ...
ਨਵੇਂ ਜ਼ਮਾਨੇ ਦੀ ਜੌਬ ਨੈਚੁਰਲ ਰਿਸੋਰਸ ਮੈਨੇਜਰ
ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤ...
ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀਆਂ ਨੂੰ ਪੁਜੀਸ਼ਨਾਂ ਹਾਸਲ ਕਰਨ ’ਤੇ ਕੀਤਾ ਸਨਮਾਨਿਤ
ਦਸਵੀਂ ਜਮਾਤ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਧਾਇਆ ਹੌਂਸਲਾ
(ਗੁਰਤੇਜ ਜੋਸੀ) ਮਲੇਰਕੋਟਲਾ। ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ । ਸਾਰੇ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ...