ਅੱਜ ਕਰੀਬ 15 ਲੱਖ ਵਿਦਿਆਰਥੀ ਦੇਣਗੇ ਨੀਟ ਪ੍ਰੀਖਿਆ
ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਤਮਿਲਨਾਡੂ 'ਚ 3 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ। ਦੇਸ਼ ਭਰ 'ਚ ਅੱਜ ਮੈਡੀਕਲ ਕਾਲਜਾਂ 'ਚ ਦਾਖਲੇ ਲਈ ਨੈਸ਼ਨਲ ਏਲਿਜੀਬੀਲਿਟੀ ਕਮ-ਐਂਟ੍ਰੇਂਸ ਟੈਸਟ (ਨੀਟ) ਹੋਵੇਗਾ। ਪ੍ਰੀਖਿਆ 'ਚ ਲਗਭਗ 15 ਲੱਖ ਵਿਦਿਆਰਥੀ ਹਿੱਸਾ ਲੈਣਗੇ।
ਪਰ ਪ੍ਰੀਖਿਆ ਤੋਂ ਪਹਿਲਾਂ ਸ਼ਨਿੱਚਰਵਾਰ ...
ਗਰੀਬ ਪਰਿਵਾਰ ਦਾ ਹੋਣਹਾਰ ਪੁੱਤਰ ਲੱਗਿਆ ਪਟਵਾਰੀ, ਘਰ ’ਚ ਲੱਗੀਆਂ ਰੋਣਕਾਂ
ਗੁਰਮੁੱਖ ਸਿੰਘ ਹੁਣ ਹੁਸਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਦੀਆਂ ਜਮੀਨਾਂ ਦੀ ਕਰੇਗਾ ਗਿਣਤੀਆਂ ਮਿਣਤੀਆਂ (Patwari)
(ਖੁਸ਼ਵੀਰ ਸਿੰਘ ਤੂਰ/ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਠੋਈ ਕਲਾਂ ’ਚ ਰਹਿੰਦੇ ਇੱਕ ਗਰੀਬ ਪਰਿਵਾਰ ’ਚ ਉਸ ਸਮੇਂ ਖੁਸ਼ੀਆਂ ਛਾ ਗਈਆਂ, ਜਦੋਂ ਉਨ੍ਹਾਂ ਨੂੰ ...
Baba Farid College ਦੇ 6 ਵਿਦਿਆਰਥੀਆਂ ਦੀ ਸਮਾਰਟ ਇੰਡੀਆ ਹੈਕਾਥਨ-2023 ਦੇ ਗਰੈਂਡ ਫਿਨਾਲੇ ਲਈ ਚੋਣ
ਸਮਾਰਟ ਇੰਡੀਆ ਹੈਕਾਥਨ-2023 ਵਿੱਚ ਬਾਬਾ ਫਰੀਦ ਕਾਲਜ ਦਾ ਨਾਂਅ ਚਮਕਿਆ
(ਸੁਖਨਾਮ) ਬਠਿੰਡਾ। ਸਮਾਰਟ ਇੰਡੀਆ ਹੈਕਾਥਨ-2023 ਦੌਰਾਨ ਅਹਿਮ ਪ੍ਰਾਪਤੀ ਕਰ ਕੇ ਬਾਬਾ ਫਰੀਦ ਕਾਲਜ, ਬਠਿੰਡਾ ਨਵੀਨਤਾ ਦੀ ਇੱਕ ਰੋਸ਼ਨੀ ਦੇ ਰੂਪ ਵਿੱਚ ਉਭਰਿਆ ਹੈ। (Baba Farid College) ਭਾਰਤ ਸਰਕਾਰ ਦੁਆਰਾ ਕਰਵਾਏ ਗਏ ਇਸ ਰਾਸ਼ਟਰੀ ਈਵੈ...
ਸ੍ਰੀਮਤੀ ਨੀਲਮ ਰਾਣੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਅਹੁਦਾ ਸੰਭਾਲਿਆ
ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਕੀਤੇ ਤਬਾਦਲਿਆਂ ਤਹਿਤ ਸ਼੍ਰੀਮਤੀ ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਦਾ ਤਬਾਦਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਜੋਂ ਕੀਤਾ ਗਿਆ ਹੈ। ਉਨ੍ਹਾਂ ਅੱਜ ਵਿਭਾਗ ਦੇ ਆਦ...
ਨੈਸ਼ਨਲ ਟੈਲੇਂਟ ਸਰਚ ਪ੍ਰੀਖਿਆ (ਐਨਟੀਐਸਈ) 2019-20 ਦਾ ਦੂਜਾ ਪੜਾਅ 7 ਫਰਵਰੀ 2021
ਨੈਸ਼ਨਲ ਟੈਲੇਂਟ ਸਰਚ ਪ੍ਰੀਖਿਆ (ਐਨਟੀਐਸਈ) 2019-20 ਦਾ ਦੂਜਾ ਪੜਾਅ 7 ਫਰਵਰੀ 2021
ਨੈਸ਼ਨਲ ਟੈਲੇਂਟ ਸਰਚ ਪ੍ਰੀਖਿਆ (ਐਨਟੀਐਸਈ) 2019-20 ਦਾ ਦੂਜਾ ਪੜਾਅ 7 ਫਰਵਰੀ, 2021 ਨੂੰ ਆਵੇਗਾ ਇਸ ਤੋਂ ਪਹਿਲਾਂ, ਪ੍ਰੀਖਿਆ 10 ਮਈ, 2020 ਨੂੰ ਨਿਰਧਾਰਿਤ ਕੀਤੀ ਗਈ ਸੀ, ਪਰ ਇਸ ਨੂੰ ਕੋਵਿਡ-19 ਮਹਾਂਮਾਰੀ ਕਾਰਨ ਮੁਲਤਵੀ ...
ਨਿਊਕਲੀਅਰ ਫਿਜ਼ਿਕਸ ਕਰੀਅਰ ਲਈ ਇੱਕ ਸੁਨਹਿਰੀ ਮੌਕਾ
ਨਿਊਕਲੀਅਰ ਫਿਜ਼ਿਕਸ ਕਰੀਅਰ ਲਈ ਇੱਕ ਸੁਨਹਿਰੀ ਮੌਕਾ
ਪਰਮਾਣੂ ਭੌਤਿਕ ਵਿਗਿਆਨ ਦੇ ਮਾਹਿਰਾਂ ਦੀ ਮੰਗ ਵਧੀ ਹੈ ਅਤੇ ਪਰਮਾਣੂ ਭੌਤਿਕ ਵਿਗਿਆਨ ਇੱਕ ਕਰੀਅਰ ਦੇ ਆਕਰਸ਼ਕ ਬਦਲ ਵਜੋਂ ਉੱਭਰਿਆ ਹੈ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਵਿਸ਼ਵ ਨੇ ਵੱਡੀ ਤਰੱਕੀ ਕੀਤੀ ਹੈ। ਅੱਜ, ਕੁਝ ਹੱਦ ਤਕ ਕੈਂਸਰ ਵਰਗੀਆਂ ਬਿਮਾਰੀਆਂ ...
ਆਓ ਜਾਣਦੇ ਹਾਂ ਭੂਚਾਲ ਕਿਉਂ ਆਉਂਦਾ ਹੈ?
Why Earthquake Occurs?
ਦੁਨੀਆਂ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕਰਦੀ ਹੈ। ਕਦੇ ਭੂਚਾਲ ਸਧਾਰਨ ਹੁੰਦਾ ਹੈ ਅਤੇ ਕਦੇ ਤਬਾਹੀ ਮਚਾਉਣ ਵਾਲਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਭੂਚਾਲ ਆਖ਼ਰ ਆਉਂਦਾ ਕਿਵੇਂ ਹੈ? (why earthquake occurs)
ਧਰਤੀ ਮੁੱਖ ਤੌਰ ’ਤੇ ਚਾਰ ਪਰਤਾਂ ਦੀ ਬਣੀ ਹੋਈ ...
31 ਮਾਰਚ 2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ: ਸਕੂਲ ਸਿੱਖਿਆ ਮੰਤਰੀ
ਮਾਨ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਦਸ਼ਾ : Harjot Singh Bains
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਸੱਤਾ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ...
ਨੌਕਰੀਆਂ ਹੀ ਨੌਕਰੀਆਂ : ਬੈਂਕਿੰਗ ਕਰਮੀ ਭਰਤੀ ਸੰਸਥਾਨ (ਆਈਬੀਪੀਐਸ)
ਕੁੱਲ ਅਸਾਮੀਆਂ : 2557 ਕਲਰਕ (Jobs Only)
ਆਨਲਾਈਨ ਬਿਨੈ ਕਰਨ ਦੀ ਤਾਰੀਕ : 23 ਸਤੰਬਰ 2020
ਸਿੱਖਿਆ ਯੋਗਤਾ : ਬੀ. ਏ. ਦੀ ਡਿਗਰੀ, ਕੰਪਿਊਟਰ ਸਾਖਰਤਾ, ਰਾਜ/ਸੰਘ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਕ ਭਾਸ਼ਾ 'ਚ ਮੁਹਾਰਤ
ਸਿਲੈਕਸ਼ਨ : ਸ਼ੁਰੂਆਤੀ, ਮੁੱਖ ਪ੍ਰੀਖਿਆ ਤੇ ਦਸਤਾਵੇਜ਼ ਤਸਦੀਕਸ਼ੁਦਾ/ਇੰਟਰਵਿਊ 'ਚ ਪ੍ਰਦਰਸ਼ਨ ਦੇ...
ਲਾਕਡਾਊਨ ‘ਚ ਟਾਈਮ ਟੇਬਲ ਬਣਾ ਕੇ ਕਰੋ ਤਿਆਰੀ
ਲਾਕਡਾਊਨ 'ਚ ਟਾਈਮ ਟੇਬਲ ਬਣਾ ਕੇ ਕਰੋ ਤਿਆਰੀ
ਦੇਸ਼ ਅੰਦਰ ਵੱਖ-ਵੱਖ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਸਨ। ਅਚਾਨਕ ਕਰੋਨਾ ਵਾਇਰਸ ਮਹਾਂਮਾਰੀ ਆ ਗਈ। ਜਿਸ ਨੇ ਇੱਕਦਮ ਸਾਰੇ ਸੰਸਾਰ ਨੂੰ ਘੇਰ ਲਿਆ। ਲਾਗ ਵਾਲੀ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਪਹਿਲਾਂ ਲਾਕਡਾਊਨ ਅਤੇ ਫਿਰ ਕਰਫਿਊ ਦਾ ਐਲਾਨ...