ਬੀਕਾਨੇਰ ਤੇ ਜੈਸਲਮੇਰ ’ਚ ਆਏ ਭੂਚਾਲੇ ਦੇ ਝਟਕੇ

Earthquake Delhi

ਬੀਕਾਨੇਰ ਤੇ ਜੈਸਲਮੇਰ ’ਚ ਆਏ ਭੂਚਾਲੇ ਦੇ ਝਟਕੇ

ਜੈਪੁਰ, (ਏਜੰਸੀ)। ਰਾਜਸਥਾਨ ਦੇ ਬੀਕਾਨੇਰ ਤੇ ਜੈਸਲਮੇਰ ਜ਼ਿਲ੍ਹੇ ’ਚ ਬੁੱਧਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਮੌਸਮ ਵਿਭਾਗ ਅਨੁਸਾਰ ਸਵੇਰੇ 5:24 ਮਿੰਟ ’ਤੇ ਆਏ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ’ਤੇ 5.3 ਮਾਪੀ ਗਈ ਜ਼ਮੀਨ ’ਚ ਕਰੀਬ 110 ਕਿਲੋਮੀਟਰ ਡੂੰਘਾਈ ’ਤੇ ਆਏ ਭੂਚਾਲ ਨਾਲ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਚੱਲਿਆ ਇਸ ਦੌਰਾਨ ਕਿਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ