101 ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ

101 distributes warm clothing to families

distribute warm clothes | 101 ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ

ਰਾਜਪੁਰਾ (ਅਜਯ ਕਮਲ) ਪਰਮ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੱਥੋਂ ਦੇ ਬਲਾਕ ਘਨੌਰ ਦੀ ਸਾਧ-ਸੰਗਤ ਨੇ ਸਰਦੀਆਂ ਦੇ ਮੋਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਭੱਠਾ ਮਜਦੂਰਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜੇ ਵੰਡੇ (distribute warm clothes) ਇਸ ਮੌਕੇ ਬਲਾਕ ਘਨੌਰ ਦੇ 15 ਮੈਂਬਰ ਕੇਸ਼ਰ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ 134 ਮਾਨਵਤਾ ਭਲਾਈ ਦੇ ਕਾਰਜ ਅੱਜ ਹਰ ਬਲਾਕ ਦੀ ਸਾਧ ਸੰਗਤ ਵੱਧ ਚੜ੍ਹਕੇ ਕਰ ਰਹੀ ਹੈ ਅਤੇ ਅੱਜ ਵੀ ਬਲਾਕ ਘਨੌਰ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਭੱਠੇ ਅਤੇ ਹੋਰ ਲੋੜਵੰਦ 101 ਪਰਿਵਾਰਾਂ ਨੂੰ ਵੱਧ ਰਹੀ ਸਰਦੀ ਦੇ ਮੋਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਮ ਕੱਪੜੇ ਵੰਡੇ ਗਏ

ਇਸ ਮੌਕੇ 15 ਮੈਂਬਰ ਕੇਸ਼ਰ ਇੰਸਾਂ, ਮਨਪ੍ਰੀਤ ਇੰਸਾਂ ਖਾਨਪੁਰ ਗੱਢਿਆ, ਬਿਲਦੇਵ ਇੰਸਾਂ, ਪ੍ਰੀਤਪਾਲ ਇੰਸਾਂ, ਜਗਦੀਸ਼ ਇੰਸਾਂ, ਕਰਨੈਲ ਇੰਸਾਂ, ਸਤਪਾਲ ਇੰਸਾਂ, ਗੁਰਚਰਨ ਇੰਸਾਂ, ਅਮਰੀਕ ਇੰਸਾਂ, ਸੁਜਾਣ ਭੈਣਾਂ ਮਨਪ੍ਰੀਤ ਕੌਰ ਇੰਸਾਂ, ਬਬਲੀ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਤੇ ਭੈਣਾਂ ਹਾਜਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।