Digital Arrest

Digital Arrest: ਡਿਜੀਟਲ ਗ੍ਰਿਫ਼ਤਾਰੀ ਰਾਹੀਂ ਬਜ਼ੁਰਗ ਜੋੜੇ ਨਾਲ 58 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਛੇ ਹੋਰ ਮੁਲਜ਼ਮ ਗ੍ਰਿਫ਼ਤਾਰ

Digital Arrest: ਮੁੰਬਈ, (ਆਈਏਐਨਐਸ)। ਮੁੰਬਈ ’ਚ ਇੱਕ ਅੰਤਰਰਾਸ਼ਟਰੀ ਸਾਈਬਰ ਅਪਰਾਧ ਰੈਕੇਟ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿੱਚ ਇੱਕ ਬਜ਼ੁਰਗ ਜੋੜੇ ਨਾਲ ਡਿਜੀਟਲ ਗ੍ਰਿਫ਼ਤਾਰੀ ਰਾਹੀਂ 58 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ। ਪੁਲਿਸ ਨੇ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਂਰਾਸ਼ਟਰ ਸਾਈਬਰ ਸੈੱਲ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੇ […]
ਦੇਸ਼  Breaking News  ਖਾਸ ਖਬਰ 

Digital Arrest: ਠੱਗੀਆਂ ਰੋਕਣ ਲਈ ਦੇਸ਼ ’ਚ ਪਹਿਲੀ ਵਾਰ ਲਿਆ ਅਦਾਲਤ ਨੇ ਵੱਡਾ ਫ਼ੈਸਲਾ, ਨੌਂ ਨੂੰ ਉਮਰ ਕੈਦ, ਸਮਝੋ ਪੂਰਾ ਮਾਮਲਾ

‘Digital Arrest’ ਮਾਮਲੇ ਦੇ ਦੋਸ਼ੀਆਂ ਨੂੰ ਪਹਿਲੀ ਵਾਰ ਮਿਲੀ ਸਜ਼ਾ ਮੁੰਬਈ ਪੁਲਿਸ ਦੀ ਵਰਦੀ ਵਿੱਚ ਅਪਰਾਧ ਨੂੰ ਦਿੰਦੇ ਸਨ ਅੰਜ਼ਾਮ | Digital Arrest ਅੱਠ ਕਰੋੜ ਰੁਪਏ ਦੀ ਕਰ ਚੁੱਕੇ ਸਨ ਠੱਗੀ Digital Arrest: ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਕਲਿਆਣੀ ਅਦਾਲਤ ਨੇ ‘ਡਿਜੀਟਲ ਅਰੈੱਸਟ’ ਘਪਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਪਹਿਲੇ ਮਾਮਲੇ ਵਿੱਚ ਨੌਂ ਮੁਲਜ਼ਮਾਂ ਨੂੰ […]
ਦੇਸ਼  Breaking News  ਖਾਸ ਖਬਰ 

Digital Arrest: ਰੁਜ਼ਗਾਰ ਤੇ ਸਿੱਖਿਆ ’ਚ ਸੁਧਾਰ ਦੀ ਜ਼ਰੂਰਤ

Digital Arrest: ਦਿੱਲੀ ਦੇ ਵੱਖ-ਵੱਖ ਕਾਰੋਬਾਰੀਆਂ ਨੂੰ 300 ਦਿਨਾਂ ’ਚ ਫਿਰੌਤੀ ਲਈ ਫੋਨ ਕਰਨ ਦੀਆਂ 160 ਸ਼ਿਕਾਇਤਾਂ ਆਈਆਂ ਹਨ ਇਸੇ ਤਰ੍ਹਾਂ ਹੀ ਚਾਰ ਮਹੀਨਿਆਂ ’ਚ ਸਾਈਬਰ ਠੱਗਾਂ ਵੱਲੋਂ ‘ਡਿਜ਼ੀਟਲ ਅਰੈਸਟ’ ਦੇ ਨਾਂਅ ’ਤੇ 400 ਕਰੋੜ ਰੁਪਏ ਦੀ ਲੋਕਾਂ ਨਾਲ ਸਾਈਬਰ ਠੱਗੀ ਹੋਈ ਹੈ ਹਾਲ ਇਹ ਹੈ ਕਿ ਕਈ ਸਾਧਾਰਨ ਲੋਕ ਵੀ ਪੈਸੇ ਦੇ ਲੋਭ ’ਚ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਤੁਹਾਡੇ ਬੇਟੇ ਨੇ ‘ਕਤਲ’ ਕਰ ਦਿੱਤਾ ਹੈ…ਕੀ ਤੁਹਾਡੇ ਕੋਲ ਆਈ ਹੈ ਪੁਲਿਸ ਦੀ ਅਜਿਹੀ ਕਾਲ…ਜੇਕਰ ਹਾਂ ਤਾਂ ਹੋ ਜਾਓ ਸਾਵਧਾਨ!

ਨਵੀਂ ਦਿੱਲੀ। ਸਾਈਬਰ ਅਪਰਾਧੀਆਂ ਨੇ ਧੋਖਾਧੜੀ ਦਾ ਨਵਾਂ ਤਰੀਕਾ ਲੱਭ ਲਿਆ ਹੈ, ਉਹ ਇਹ ਹੈ ਕਿ ਸਾਈਬਰ ਅਪਰਾਧੀਆਂ ਨੇ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਦੇ ਪੈਸੇ ਲੁੱਟਣ ਤੋਂ ਵੀ ਅੱਗੇ ਦੀ ਸੋਚਣੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਗ੍ਰਿਫਤਾਰੀ ਦੀ ਤਲਵਾਰ ਦਾ ਡਰਾਵਾ ਦੇ ਕੇ ਉਨ੍ਹਾਂ ਨੇ ਪੈਸੇ ਦੀ ਲੁੱਟ ਸ਼ੁਰੂ ਕਰ ਦਿੱਤੀ […]
ਦੇਸ਼  Breaking News  ਖਾਸ ਖਬਰ  Fraud Alert