ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home Breaking News ਪਵਿੱਤਰ MSG ਭੰ...

    ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਟਵੀਟ ਕਰ ਦਿੱਤੀ ਵੱਡੀ ਜਾਣਕਾਰੀ, ਜਲਦੀ ਦੇਖੋ

    Dera Sacha Sauda

    ਸਰਸਾ। ਡੇਰਾ ਸੱਚਾ ਸੌਦਾ ਨੇ ਟਵੀਟ ਕਰਕੇ ਕਿਹਾ ਹੈ ਕਿ ‘ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਲਕੇ 27 ਨਵੰਬਰ 2023 ਨੂੰ MSG ਅਵਤਾਰ ਦਿਵਸ ’ਤੇ ਕਿਸੇ ਨੇ ਵੀ ਸ਼ਾਹ ਸਤਿਨਾਮ ਜੀ ਆਸ਼ਰਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਬਰਨਾਵਾ, ਯੂਪੀ ਨਹੀਂ ਆਉਣਾ ਹੈ ਜੀ। ਐੱਮਐੱਸਜੀ ਅਵਤਾਰ ਦਿਵਸ ਦਾ ਪਵਿੱਤਰ ਭੰਡਾਰਾ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਹਰਿਆਣਾ ਵਿਖੇ ਸ਼ਾਮ 6 ਵਜੇ ਮਨਾਇਆ ਜਾਵੇਗਾ ਜੀ।

    LEAVE A REPLY

    Please enter your comment!
    Please enter your name here