Social Welfare: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸ਼ਰਧਾਲੂਆਂ ਨੇ ਕੀਤਾ ਪਲਾਜ਼ਮਾ ਤੇ ਖੂਨਦਾਨ

Social Welfare

Social Welfare: ਲੰਦਨ (ਇੰਗਲੈਂਡ) : ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਇੰਗਲੈਂਡ (ਯੂਕੇ) ਦੇ ਬਲਾਕ ਲੰਦਨ ਦਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਸੱਚੀ ਪ੍ਰੇਮੀ ਸੰਮਤੀ ਐੱਮਐੱਸਜੀ ਆਈਟੀ ਵਿੰਗ ਦਾ ਸੇਵਾਦਾਰ ਮੁਕੇਸ਼ ਬਜਾਜ ਇੰਸਾਂ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪਲਾਜ਼ਮਾ ਦਾਨ ਕਰਦਾ ਹੋਇਆ।

ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਕੀਤਾ ਖ਼ੂਨਦਾਨ

ਬਠਿੰਡਾ : ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਰੂਹਮੀਤ ਇੰਸਾਂ ਐੱਮਐੱਸਜੀ ਆਈਟੀ ਵਿੰਗ ਦੇ ਜਨਮ ਦਿਨ ਮੌਕੇ ਰੂਹਮੀਤ ਇੰਸਾਂ ਅਤੇ ਉਸ ਦੇ ਦੋਸਤ ਭੂਸ਼ਨ ਬਾਂਸਲ ਇੰਸਾਂ ਅਤੇ ਅਕਾਸ਼ ਇੰਸਾਂ ਸੇਵਾਦਾਰ ਐੱਮਐੱਸਜੀ ਆਈਟੀ ਵਿੰਗ ਖ਼ੂਨਦਾਨ ਕਰਦੇ ਹੋਏ ਹਸਪਤਾਲ ਸਟਾਫ ਨੇ ਰੂਹਮੀਤ ਇੰਸਾਂ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਤਸਵੀਰ ਤੇ ਵੇਰਵਾ : ਸੱਚ ਕਹੂੰ ਨਿਊਜ਼