Department Scuffle Ends

ਵਰਦੀਆਂ ਨਹੀਂ, ਹੁਣ ਖਾਤੇ ‘ਚ ਆਉਣਗੇ ਪੈਸੇ, ਵਿਭਾਗ ਦਾ ਝੰਜਟ ਮੁੱਕਿਆ

ਹਰ ਵਿਦਿਆਰਥੀ ਦੇ ਖਾਤੇ ‘ਚ ਆਉਣਗੇ 600 ਰੁਪਏ, ਖ਼ੁਦ ਖ਼ਰੀਦਣਗੇ ਆਪਣੀ ਵਰਦੀ ਹਰ ਵਾਰ ਲੱਗਣ ਵਾਲੇ ਦੋਸ਼ ਤੇ ਸ਼ਿਕਾਇਤਾਂ ਤੋਂ ਦੁਖੀ ਸਿੱਖਿਆ ਵਿਭਾਗ ਨੇ ਲਿਆ ਫੈਸਲਾ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਦੇਣ ਦੇ ਝੰਜਟ ਤੋਂ ਸਿੱਖਿਆ ਵਿਭਾਗ ਮੁਕਤੀ ਚਾਹੁੰਦਾ ਹੈ, ਇਸ ਲਈ ਹੁਣ ਵਿਦਿਆਰਥੀਆਂ ਨੂੰ ਵਰਦੀ ਨਹੀਂ ਸਗੋਂ […]
ਪੰਜਾਬ