ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਦਿੱਲੀ ਵਿਧਾਨ ਸ...

    ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਦੀ ਆਖਰੀ ਸੂਚੀ ਜਾਰੀ

    MLAs angry with ministers at Congress legislative party meeting

    ਦੂਜੀ ਸੂਚੀ ਕੱਲ੍ਹ ਦੇਰ ਰਾਤ ਕੀਤੀ ਸੀ ਜਾਰੀ | Assembly Elections

    ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ Assembly Elections ਲਈ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਤੀਜੀ ਅਤੇ ਆਖ਼ਰੀ ਸੂਚੀ ਜਾਰੀ ਕਰ ਦਿੱਤੀ। ਸੀਨੀਅਰ ਨੇਤਾ ਪਰਵੇਜ ਹਾਸ਼ਮੀ ਨੂੰ ਓਖਲਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਚੋਣ ਕਮੇਟੀ ਦੇ ਮੁਖੀ ਮੁਕੁਲ ਵਾਸਨਿਕ ਨੇ ਇਹ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਸੂਚੀ ‘ਚ ਪੰਜ ਉਮੀਦਵਾਰ ਸ਼ਾਮਲ ਹਨ। ਪਾਰਟੀ ਨੇ ਜੈ ਪ੍ਰਕਾਸ਼ ਪੰਵਾਰ ਨੂੰ ਮਾਦੀਪੁਰ ਸੁਰੱਖਿਅਤ ਸੀਟ ਤੋਂ ਉਮੀਦਵਾਰ ਬਣਾਇਆ ਹੈ। ਮੁਕੇਸ਼ ਸ਼ਰਮਾ ਨੂੰ ਵਿਕਾਸ ਪੁਰੀ, ਪ੍ਰਵੀਣ ਰਾਦਾ ਨੂੰ ਬਿਜਵਾਸਨ ਅਤੇ ਮੋਹਿੰਦਰ ਚੌਧਰੀ ਨੂੰ ਮਹਿਰੌਲੀ ਤੋਂ ਟਿਕਟ ਦਿੱਤਾ ਗਿਆ ਹੈ।

    • ਪਾਰਟੀ ਨੇ ਕੱਲ੍ਹ ਦੇਰ ਰਾਤ ਦੂਜੀ ਸੂਚੀ ਜਾਰੀ ਕੀਤੀ ਸੀ।
    • ਜਿਸ ‘ਚ ਰਮੇਸ਼ ਸੱਬਰਵਾਲ ਨੂੰ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਖਿਲਾਫ਼ ਨਵੀਂ ਦਿੱਲੀ ਤੋਂ।
    • ਕਰਾਵਲ ਨਗਰ ਤੋਂ ਅਰਬਿੰਦ ਸਿੰਘ, ਘੋਂਡਾ ਤੋਂ ਭੀਸ਼ਮ ਸ਼ਰਮਾ, ਤਿਲਕ ਨਗਰ ਤੋਂ ਰਮਿੰਦਰ ਸਿੰਘ ਬਮਰਾਹ।
    • ਰਾਜਿੰਦਰ ਨਗਰ ਤੋਂ ਰਾਕੀ ਤੁਸੀਦ, ਬਦਰਪੁਰ ਤੋਂ ਪ੍ਰਮੋਦ ਯਾਦਵ।
    • ਕੋਡਲੀ ਤੋਂ ਅਮਰੀਸ਼ ਗੌਤਮ ਨੂੰ ਉਮੀਦਵਾਰ ਬਣਾਇਆ ਗਿਆ ਹੈ।
    • ਕਾਂਗਰਸ ਨੇ ਚਾਰ ਸੀਟਾਂ ਰਾਜਦ ਨੂੰ ਦਿੱਤੀਆਂ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here