Data Plan

Jio, Airtel ਤੇ Vi ਦੀ ਡੇਟਾ ਪਲਾਨ ਵੈਲਡਿਟੀ ਘਟੀ, ਹੁਣ ਗਾਹਕਾਂ ਨੂੰ ਝੱਲਣਾ ਪਵੇਗਾ ਆਰਥਿਕ ਨੁਕਸਾਨ!

Data Plan: ਜੇਕਰ ਤੁਸੀਂ Jio, Airtel ਜਾਂ Vi ਵਰਗੇ ਕਿਸੇ ਨਿੱਜੀ ਟੈਲੀਕਾਮ ਆਪਰੇਟਰ ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਇੱਕੋ ਸਮੇਂ ਆਪਣੇ ਡੇਟਾ ਵਾਊਚਰ ਨਾਲ ਸਬੰਧਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਨਵਾਂ ਨਿਯਮ ਤੁਹਾਡੀ ਜੇਬ ਅਤੇ ਤੁਹਾਡੇ ਇੰਟਰਨੈੱਟ ਦੀ ਵਰਤੋਂ ਦੇ ਤਰੀਕੇ ਨੂੰ ਸਿੱਧਾ […]
ਦੇਸ਼  Breaking News  ਖਾਸ ਖਬਰ