Crash

ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ

ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ ਗੋਮਾ (ਏਜੰਸੀ)। ਕਾਂਗੋ ਗਣਰਾਜ ਦੇ ਪੂਰਬੀ ਸ਼ਹਿਰ ਗੋਮਾ ‘ਚ ਇੱਕ ਛੋਟਾ ਜਹਾਜ਼ ਉਡਾਣ ਭਰਨ ਮਗਰੋਂ ਸੰਘਣੀ ਆਬਾਦੀ ਵਾਲੇ ਖੇਤਰ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੀਵੂ ਖੇਤਰ ਦੀ ਸਰਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ […]
Breaking News  ਕੁੱਲ ਜਹਾਨ 

ਤੁਰਕੀ ‘ਚ ਭਿਆਨਕ ਰੇਲ ਹਾਦਸਾ

ਕਈ ਜਖ਼ਮੀ ਅੰਕਾਰਾ (ਏਜੰਸੀ)। ਤੁਰਕੀ ਦੀ ਰਾਜਧਾਨੀ ਆਕਰਾ ‘ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਵਾਲੀ ਰੇਲ ਇੱਕ ਪੁਲ ‘ਤੇ ਹਾਦਸਾਗ੍ਰਸਤ ਹੋ ਗਈ ਜਿਸ ‘ਚ ਕਈ ਜਣੇ ਜਖ਼ਮੀ ਹੋ ਗਏ। ਅੰਕਾਰਾ ਦੇ ਗਵਰਨਰ ਵਾਸਿਪ ਸਾਹਿਬ ਨੇ ਹਾਲਾਂਕਿ ਮੀਡੀਆ ਨੂੰ ਕਥਿਤ ਰੂਪ ‘ਚ ਕਿਹਾ ਕਿ ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ 43 ਜਣੇ […]
Breaking News  ਕੁੱਲ ਜਹਾਨ  Uncategorized 

ਜੰਮੂ ‘ਚ ਬੱਸ ਖੱਡ ‘ਚ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ

ਏਜੰਸੀ | ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸ਼ਨਿੱਚਰਵਾਰ ਨੂੰ ਇੱਕ ਬੱਸ ਦੇ ਬੇਕਾਬੂ ਹੋ ਕੇ ਖੱਡ ‘ਚ ਡਿੱਗਣ ਨਾਲ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਜਖਮੀ ਹੋ ਗਏ ਪੁਲਿਸ ਸੂਤਰਾਂ ਨੇ ਦੱਸਿਆ ਕਿ ਲੋਰਨ ਤੋਂ ਪੁੰਛ ਜਾ ਰਹੀ ਬੱਸ ਸਵੇਰੇ ਮੰਡੀ ਤਹਿਸੀਲ ‘ਚ ਪਲੇਰਾ ਦੇ ਨੇੜੇ ਸੜਕ ‘ਤੇ ਬੇਕਾਬੂ ਹੋ […]
ਦੇਸ਼  Breaking News 

ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ

ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ […]
Breaking News  ਕੁੱਲ ਜਹਾਨ 

ਲੀਸੇਸਟਰ ਸਿਟੀ ਅਰਬਪਤੀ ਮਾਲਿਕ ਦੀ ਹੈਲੀਕਾਪਟਰ ਕ੍ਰੈਸ਼ ‘ਚ ਮੌਤ

ਲੰਦਨ, 29 ਅਕਤੂਬਰ ਮਸ਼ਹੂਰ ਫੁੱਟਬਾਲ ਕਲੱਬ ਲੀਸੇਸਟਰ ਸਿਟੀ ਐਫਸੀ ਦੇ ਮਾਲਿਕ ਇੱਥੇ ਕਿੰਗ ਪਾਵਰ ਸਟੇਡੀਅਮ ਦੇ ਬਾਹਰ ਹੋਏ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਪੰਜ ਲੋਕਾਂ ‘ਚ ਸ਼ਾਮਲ ਸਨ ਕਲੱਬ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ‘ਚ ਕਲੱਬ ਦੇ ਮਾਲਿਕ ਵਿਚਾਈ ਸ਼ੀਵਾਧਨਾਪ੍ਰਭਾ, ਦੋ ਸਟਾਫ਼ ਮੈਂਬਰ, ਪਾਇਲਟ ਅਤੇ ਇੱਕ ਹੋਰ ਸਵਾਰ ਦੀ ਮੌਤ ਹੋ ਗਈ […]
Breaking News  ਖੇਡ ਮੈਦਾਨ 

ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ 

ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼ ਜਕਾਰਤਾ, ਏਜੰਸੀ। ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ […]
Breaking News  ਕੁੱਲ ਜਹਾਨ 

ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼

ਨਵੀ ਦਿੱਲੀ, ਏਜੰਸੀ। ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ […]
ਦੇਸ਼  Breaking News 

ਨੇਪਾਲ ‘ਚ ਕਾਰਗੋ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ

ਕਾਠਮੰਡੂ (ਏਜੰਸੀ)। ਬੁੱਧਵਾਰ ਨੂੰ ਨੇਪਾਨ ‘ਚ ਵਾਪਰੇ ਇੱਕ ਦੁਖਦਾਈ ਹਾਦਸੇ ‘ਚ ਦੋ ਪਾਇਲਟਾਂ ਦੀ ਮੌਤ ਹੋ ਗਈ ਮਕਾਲੂ ਏਅਰਲਾਈਨ ਦਾ ਮਾਲਵਾਹਕ ਜਹਾਜ਼ ਹੁਮਲਾ ਜ਼ਿਲ੍ਹੇ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਹਾਦਸੇ ਦੇ ਕਰੀਬ ਚਾਰ ਘੰਟਿਆਂ ਬਾਅਦ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਪਤਾ ਚੱਲਿਆ ਏਅਰਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਹਾਲੇ […]
ਦੇਸ਼  Breaking News 

ਉਤਰ ਕੋਰੀਆ ‘ਚ ਬੱਸ ਹਾਦਸਾ, 30 ਮੌਤਾਂ

ਪਿਓਂਗਯਾਂਗ (ਏਜੰਸੀ)। ਉੱਤਰੀ ਕੋਰੀਆ ‘ਚ ਇਕ ਭਿਆਨਕ ਬੱਸ (Bus Accident) ਹਾਦਸੇ ‘ਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਉੱਤਰੀ ਕੋਰੀਆ ਦੇ ਹੁਆਂਘਈ ਸੜਕ ‘ਤੇ ਇਕ ਟੂਰਿਸਟ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਅੱਗੇ ਦੀ ਜਾਣਕਾਰੀ ਮਿਲਣੀ ਬਾਕੀ ਹੈ। […]
Breaking News  ਕੁੱਲ ਜਹਾਨ 

ਫਿਲੀਪੀਂਸ ‘ਚ ਜਹਾਜ਼ ਹਾਦਸਾਗ੍ਰਸਤ, 7 ਮੌਤਾਂ

ਮਨੀਲਾ (ਏਜੰਸੀ)। ਫਿਲੀਪੀਂਸ ਦੀ ਰਾਜਧਾਨੀ ਮਨੀਲਾ ਦੇ ਉੱਤਰ ‘ਚ ਅੱਜ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ ਜਿਸ ‘ਚ ਉਸ ‘ਤੇ ਸਵਾਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਫਿਲੀਪੀਂਸ ਨਗਰ ਹਵਾਈ ਅਥਾਰਟੀ ਦੇ ਬੁਲਾਰੇ ਏਰਿਕ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਦੋ ਇੰਜਣ ਵਾਲੇ ਦਿ ਪਾਈਪਰ 23 ਅਪਾਚੇ ਜਹਾਜ਼ ਨੇੜੇ […]
Breaking News  ਕੁੱਲ ਜਹਾਨ 

ਅਮਰੀਕੀ ਫੌਜ ਦਾ ਜਹਾਜ਼ ਡਿੱਗਿਆ, 16 ਮੌਤਾਂ

ਵਸ਼ਿੰਗਟਨ: ਅਮਰੀਕੀ ਫੌਜ ਦਾ ਜਹਾਜ਼ ਦੱਖਣੀ ਸੂਬੇ ‘ਚ ਡਿੱਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਮੁਤਾਬਕ ਯੂਐਸ ਮਰੀਨ ਕਾਰਪੋਰੇਸ਼ਨ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੇ.ਸੀ. 130 ਏਅਰਕਰਾਫਟ ਸ਼ਾਮ ਨੂੰ ਡਿੱਗਿਆ ਹੈ। ਹਾਲਾਂਕਿ ਉਨ੍ਹਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਮੀਡੀਆ ਮੁਤਾਬਕ ਕੁੱਲ 16 ਮੌਤਾਂ ਹੋਈਆਂ ਹਨ। ਦੱਸਣਯੋਗ […]
ਕੁੱਲ ਜਹਾਨ