ਸਾਡੇ ਨਾਲ ਸ਼ਾਮਲ

Follow us

16.4 C
Chandigarh
Tuesday, February 17, 2026
More
    Home Breaking News ਕਾਂਗਰਸ ਅਤੇ ਸ਼੍...

    ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ

    ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ

    ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਵੀ ਆਪਣੀ ਪ੍ਰਤੀ ਮਹੀਨਾ ਤਨਖਾਹ 25000 ਕੋਰੋਨਾ ਵਾਇਰਸ ਨਾਲ ਨਜਿਠਣ ਲਈ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਵਲੋਂ ਆਪਣੀ ਬੈਸਿਕ ਤਨਖ਼ਾਹ 25000 ਰੁਪਏ ਪ੍ਰਤੀ ਵਿਧਾਇਕ ਬਤੌਰ ਸਹਾਇਤਾ ਰਲੀਫ਼ ਫੰਡ ਵਿੱਚ ਦਿੱਤੀ ਜਾਏਗੀ ਇਥੇ ਹੀ ਆਈ.ਏ.ਐਸ. ਅਧਿਕਾਰੀਆਂ ਅਤੇ ਵਿਜੀਲੈਂਸ ਬਿਊਰੋ ਦਫ਼ਤਰ ਵਲੋਂ ਵੀ ਆਪਣੀ ਇੱਕ ਦਿਨ ਦੀ ਤਨਖ਼ਾਹ ਰਲੀਫ ਫੰਡ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here