Cervical

ਦੋ ਮਾਸੂਮ ਬੱਚਿਆਂ ਦੀ ਬਲੀ ਦਾ ਮਾਮਲਾ ਫਿਰ ਭਖਿਆ

ਪੁਲਿਸ ‘ਤੇ ਕਥਿਤ ਦੋਸ਼ੀ ਨੂੰ ਕਲੀਨ ਚਿੱਟ ਦੇਣ ਦਾ ਦੋਸ਼ ਅਸ਼ੋਕ ਗਰਗ, ਬਠਿੰਡਾ: ਪਿੰਡ ਕੋਟਫੱਤਾ ਵਿਖੇ ਚਾਰ ਮਹੀਨੇ ਪਹਿਲਾਂ ਇਕ ਤਾਂਤਰਿਕ ਵੱਲੋਂ ਦੋ ਮਾਸੂਮ ਭੈਣ ਭਰਾਵਾਂ ਦੀ ਬਲੀ ਦੇਣ ਦਾ ਮਾਮਲਾ ਇੱਕ ਵਾਰ ਫਿਰ ਭਖ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਜਿੰਮੇਵਾਰ ਤਾਂਤਰਿਕ ਲੱਖੀ ਨੂੰ ਕਲੀਨ ਚਿੱਟ ਦੇਣ ‘ਤੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦਾ ਗੁੱਸਾ ਭੜਕ […]
ਪੰਜਾਬ 
Ad Ad Ad