ਉੜੀਸ਼ਾ ਰੇਲ ਹਾਦਸੇ ਵਾਲੀ ਜਗ੍ਹਾ ’ਤੇ ਪੁੱਜੀ ਸੀਬੀਆਈਆਈ ਟੀਮ

Train Accident

ਬਾਲਾਸੋਰ। ਸੀਬੀਆਈ ਦੀ 10 ਮੈਂਬਰੀ ਕਮੇਟੀ ਨੇ ਸੋਮਵਾਰ ਨੂੰ ਬਾਲਾਸੋਰ ਰੇਲ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਤੇ ਆਪਣੀ ਜਾਂਚ ਸ਼ੁਰੂ ਕੀਤੀ। ਰੇਲਵੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਖੁਰਦਾ ਰੋਡ ਮੰਡਲ ਦੇ ਡੀਆਰਐੱਮ ਆਰ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਸੀਬਆਈ ਜਾਂਚ ਸ਼ੁਰੂ ਹੋ ਗਈ ਹੈ ਪਰ ਵਿਸਥਾਰਤ ਵੇਰਵਾ ਅਜੇ ਉਪਲੱਬਧ ਨਹੀਂ ਹੈ। ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਸੀਬਅਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀ।

ਇਹ ਵੀ ਪੜ੍ਹੋ : ਨਿਊਯਾਰਕ ’ਚ ਹੋਏ ਵਿਰੋਧ ’ਤੇ ਬੋਲੇ ਰਾਜਾ ਵੜਿੰਗ, ਨਾ ਖਾਲਿਸਤਾਨ ਬਣਿਆ ਨਾ ਬਣੇਗਾ

LEAVE A REPLY

Please enter your comment!
Please enter your name here