ਨਵੇਂ ਨੌਂ ਦਿਨ, ਪੁਰਾਣਾ ਸੌ ਦਿਨ ਫਿਰ ਆਉਣਗੇ ਪੁਰਾਣੇ, RBI ਦਾ ਵੱਡਾ ਖੁਲਾਸਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਰਬੀਆਈ (RBI) ਨੇ ਨੋਟਬੰਦੀ ਦੇ ਸਮੇਂ ਬੰਦ ਕੀਤੇ ਗਏ ਪੁਰਾਣੇ ਨੋਟਾਂ ਨੂੰ ਲੈ ਕੇ ਆਰਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ ਕਿ 500 ਅਤੇ 1000 ਰੁਪਏ ਦੇ ਨੋਟਾਂ ਨੂੰ ਫਿਰ ਤੋਂ ਚਲਣ ਵਿੱਚ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਨੌਂ ਦਿਨ ਪੁਰਾਣਾ ਸੌ ...
ਚੰਗੀ ਖ਼ਬਰ : ਹੁਣ ਮਿਊਚੁਅਲ ਫੰਡ ਦੇ ਬਦਲੇ ਮਿਲੇਗੀ ਲੋਨ ਦੀ ਸੁਵਿਧਾ
ਦੇਸ਼ ਦੀਆਂ ਮੋਹਰੀ ਇਨਵੈਸਟਮੈਂਟ ਸਰਵਿਸਿਜ਼ ਕੰਪਨੀਆਂ ਵਿੱਚੋਂ ਇੱਕ ਜਿਓਜਿਤ ਫਾਇਨੈਂਸ਼ੀਅਲ ਸਰਵਿਸਿਜ਼ ਦੀ ਸਹਾਇਕ ਕੰਪਨੀ ਤੇ ਐਨਬੀਐਫਸੀ ਜਿਓਜਿਤ ਕ੍ਰੈਡਿਟਸ ਨੇ ‘ਮਿਊਚੁਅਲ ਫੰਡ (Mutual Fund) ਦੇ ਬਦਲੇ ਲੋਨ’ (ਲੋਨ ਅਗੇਂਸਟ ਮਿਊਚੁਅਲ ਫੰਡ) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ਕ ਪੂਰੀ ਤਰ੍ਹਾਂ ਡਿਜੀਟਲ ਤਰੀ...
ਸੁਰੱਖਿਅਤ ਹੈ ਗੋਲਡ ’ਚ ਨਿਵੇਸ਼, ਪੇਮੈਂਟ ਐਪਸ ’ਚ ਹੈ ਨਿਵੇਸ਼ ਦੀ ਸੁਵਿਧਾ
ਦੇਸ਼ ’ਚ ਜ਼ਿਆਦਾਤਰ ਲੋਕ ਗੋਲਡ ’ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਗੋਲਡ ’ਚ ਨਿਵੇਸ਼ ਕਰਨ ’ਤੇ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਜੇਕਰ ਤੁਸੀਂ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਨਿਵੇਸ਼ ਕਰਕੇ ਮੁਨਾਫਾ ਕਮਾ ਸਕਦੇ ਹੋ। ਗੋਲਡ ’ਚ ਨਿਵੇਸ਼ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱ...
ਟਰਾਂਸਪੋਰਟ ਵਿਭਾਗ ਦੀ ਆਮਦਨ ’ਚ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ
ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਨੂੰ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ ਹੋਈ 4139.59 ਕਰੋੜ ਰੁਪਏ ਦੀ ਆਮਦਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਇੱਥੇ ਦੱਸਿਆ ਕਿ ਟਰਾਂਸ...
ਜਾਣੋ, ਕੀ ਕੁਝ ਹੋਵੇਗਾ ਨਵੀਂ ‘ਵਿਦੇਸ਼ ਵਪਾਰ ਨੀਤੀ’ ਵਿੱਚ ਖਾਸ
ਲੰਮੀ ਉਡੀਕ ਤੋਂ ਬਾਅਦ ਨਵੀਂ ‘ਵਿਦੇਸ਼ ਵਪਾਰ ਨੀਤੀ’ ਜਾਰੀ | New Foreign Trade Policy
ਨਵੀਂ ਦਿੱਲੀ (ਏਜੰਸੀ)। ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ‘ਵਿਦੇਸ਼ ਵਪਾਰ ਨੀਤੀ-2023’ (New Foreign Trade Policy) ਨੂੰ 2030 ਤੱਕ 2 ਲੱਖ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਬਰਾਮਦ ਦੇ ਅਭਿਲਾਸ਼ੀ...
ਇੱਕ ਅਪਰੈਲ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾਅ, ਤੁਹਾਡੀ ਜੇਬ੍ਹ ’ਤੇ ਪਵੇਗਾ ਕਿੰਨਾ ਬੋਝ?
ਸੱਚ ਕਹੂੰ ਵੈੱਬ ਡੈਸਕ: ਇੱਕ ਅਪਰੈਲ ਦਿਨ ਸ਼ਨਿੱਚਰਵਾਰ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋ ਜਾ ਰਿਹਾ ਹੈ। ਇਹ ਵਿੱਤੀ ਵਰ੍ਹਾ 2023-24 ਹੈ ਜਿਸ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਕੀ ਇਨ੍ਹਾਂ ਬਦਲਾਅ ਨਾਲ ਤੁਹਾਡੇ ਜੇਬ੍ਹ ’ਤੇ ਵੀ ਅਸਰ ਹੋਣ ਵਾਲਾ ਹੈ ਇਸ ਬਾਰੇ ਵਿਸਥਾਰ ਨਾਲ ਚਰਚਾ ਕਰ ਲੈਂਦੇ ਹਾਂ। ਨਵਾਂ ਮਹੀਨਾ ਅ...
ਕੀ ਤੁਹਾਡੇ ਕੋਲ ਵੀ ਹੈ ਆਧਾਰ ਤੇ ਪੈਨ, ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ!
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ 2023 ਕਰ ਦਿੱਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਅਧਿਕਾਰਿਕ ਬਿਆਨ ’ਚ ਦਿੱਤੀ ਗਈ ਹੈ। ਇਸ ਨਾਲ ਟੈਕਸਦਾਤਾਵਾਂ ਨੂੰ ਇਸ ਪ੍ਰਕਿਰਿਆ ਲਈ ਕੁਝ ਸਮਾਂ ਹੋਰ ਮਿਲੇਗਾ। ਪਹਿਲਾਂ...
ਤੁਸੀਂ ਇੰਜ ਲੈ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਬਲੂਟਿੱਕ
How to get Blue tick on Facebook and Instagram
ਜੇਕਰ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਬਲੂਟਿੱਕ (Blue tick on Facebook) ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਪੇਮੈਂਟ ਕਰਕੇ ਹੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਕਈ ਲੋਕ ਤੁਹਾਨੂੰ ਕਹਿਣਗੇ ਕਿ ਪਹਿਲਾਂ ਤਾਂ ਇਹ ਫ੍ਰੀ ਸੀ, ਪਰ ਤੁਸੀਂ ਇਹ ਜਾ...
Dearness Allowance : ਇੱਕ ਕਰੋੜ ਸਰਕਾਰੀ ਮੁਲਾਜ਼ਮਾਂ ਨੂੰ ਮਿਲਿਆ ਬੰਪਰ ਤੋਹਫ਼ਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ 1 ਜਨਵਰੀ, 2023 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਦੀ ਵਾਧੂ ਕਿਸ਼ਤ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। (Dearness Allowan...
ਪਸ਼ੂਆਂ ਦੇ ਚਾਰੇ ਨਾਲ ਹੋਵੇਗੀ ਚੰਗੀ ਕਮਾਈ, ਪੜ੍ਹੋ ਪੂਰੀ ਪ੍ਰਕਿਰਿਆ
ਅੱਜ-ਕੱਲ੍ਹ ਨੌਜਵਾਨ ਨੌਕਰੀ ਦੀ ਥਾਂ ਆਪਣਾ ਬਿਜ਼ਨਸ ਕਰਨ ਨੂੰ ਪਹਿਲ ਦੇ ਰਹੇ ਹਨ। ਪੇਂਡੂ ਖੇਤਰਾਂ ਵਿੱਚ ਵੀ ਕਿਸਾਨ ਹੁਣ ਖੇਤੀ ਦੇ ਨਾਲ ਹੀ ਬਿਜ਼ਨਸ ਨੂੰ ਪਹਿਲ ਦੇ ਰਹੇ ਹਨ। ਜੇਕਰ ਤੁਸੀਂ ਵੀ ਪਿੰਡ ਜਾਂ ਸ਼ਹਿਰ ਦੇ ਨੇੜੇ ਰਹਿ ਕੇ ਪੈਸੇ ਕਮਾਉਣਾ ਚਾਹੰੁਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਬਿਜਨਸ ਆਈਡੀਏ ਦੀ ਜਾਣਕਾਰੀ ਦੇ ...