Vivo T3x 5G Launched: 50MP ਕੈਮਰਾ ਅਤੇ 6000mAh ਬੈਟਰੀ ਦੇ ਨਾਲ ਵੀਵੋ ਨੇ ਲਾਂਚ ਕੀਤਾ ਸਸਤਾ ਨਵਾਂ ਦਮਦਾਰ ਫੋਨ, ਜਾਣੋ ਕੀਮਤ ਅਤੇ ਫੀਚਰ

Vivo T3x 5G

Vivo T3x 5G Launched: ਵੀਵੋ ਨੇ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Vivo T3x 5G ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਵੀਵੋ ਟੀ3 ਨੂੰ ਪਿਛਲੇ ਮਹੀਨੇ ਹੀ ਪੇਸ਼ ਕੀਤਾ ਸੀ। T3x 5G ਫ਼ੋਨ Snapdragon 6 ਜੇਨ 1 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਸ ਵਿੱਚ 6000 mAh ਦੀ ਬੈਟਰੀ ਹੈ, ਜੋ 44 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਇਸ ਨੂੰ ਦੋ ਕਲਰਾਂ ’ਚ ਪੇਸ਼ ਕੀਤਾ ਹੈ। ਜੇਕਰ ਤੁਸੀ ਵੀ ਕੋਈ ਸਸਤਾ ਫੋਨ ਖਰੀਦਣਾ ਚਾਹੁੰਦੋ ਹੋ ਤਾਂ ਇਹ ਫੋਨ 15 ਹਜ਼ਾਰ ਰੁਪਏ ਤੋਂ ਘੱਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਉਹਨਾਂ ਉਪਭੋਗਤਾਵਾਂ ਦੀ ਪਸੰਦ ਬਣ ਸਕਦਾ ਹੈ ਜੋ 8 ਜੀਬੀ ਰੈਮ ਅਤੇ 1 ਟੀਬੀ ਇੰਟਰਨਲ ਸਟੋਰੇਜ ਵਾਲਾ ਫੋਨ ਚਾਹੁੰਦੇ ਹਨ।

ਵਿਸ਼ੇਸ਼ਤਾਵਾਂ (Vivo T3x 5G Launched)

  •  6.72″ FHD+ 120Hz LCD ਡਿਸਪਲੇ
  •  50MP+ 2MP ਦੋਹਰੇ ਰੀਅਰ ਕੈਮਰੇ ਅਤੇ 8MP ਫਰੰਟ ਕੈਮਰਾ
  •  Qualcomm Snapdragon 6 Gen 1
  •  Android 14 ‘ਤੇ ਆਧਾਰਿਤ Funtouch OS 14
  •  6000mAh ਬੈਟਰੀ ਅਤੇ 44W ਤੇਜ਼ ਚਾਰਜਿੰਗ
  • 199 ਗ੍ਰਾਮ ਭਾਰ
  • 7.99mm ਪਤਲਾVivo T3x 5G

Vivo T3x 5G ਦੀ ਕੀਮਤ

  • 13,999 ਰੁਪਏ – 4GB + 128GB
  • 14,999 ਰੁਪਏ – 6GB + 128GB
  • 16,499 ਰੁਪਏ – 8GB + 128GB

LEAVE A REPLY

Please enter your comment!
Please enter your name here