SYL ਨਹਿਰ ’ਚ ਡਿੱਗੀ ਬੱਸ, ਸਕੂਲੀ ਬੱਚਿਆਂ ਨਾਲ ਭਰੀ ਸੀ ਬੱਸ

SYL
SYL ਨਹਿਰ ’ਚ ਡਿੱਗੀ ਬੱਸ, ਸਕੂਲੀ ਬੱਚਿਆਂ ਨਾਲ ਭਰੀ ਸੀ ਬੱਸ

SYL Canal: ਕੈਥਲ। ਹਰਿਆਣਾ ਦੇ ਕੈਥਲ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਐਸਵਾਈਐਲ ਨਹਿਰ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਬੱਚਿਆਂ ਨਾਲ ਭਰੀ ਹੋਈ ਸੀ। ਇਸ ਹਾਦਸੇ ਵਿਚ 8 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਖਬਰ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Read Also : New Highway News: ਪੰਜਾਬ-ਹਰਿਆਣਾ ਦੇ ਲੋਕਾਂ ਲਈ ਖੁਸ਼ਖਬਰੀ, ਬਣਨ ਜਾ ਰਹੇ ਹਨ ਇਹ 3 ਨਵੇਂ ਹਾਈਵੇਅ