ਘਰੇ ਬਣਾਓ, ਸਭ ਨੂੰ ਖੁਆਓ

Sugar cane juice

ਗੰਨੇ ਦੇ ਰਸ ਦੀ ਖੀਰ

ਸਮੱਗਰੀ:

1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ
ਤਰੀਕਾ: ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ ‘ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ ‘ਚ ਗੰਨੇ ਦੇ ਰਸ ਨੂੰ Àੁੱਬਲਣ ਲਈ ਰੱਖੋ ਜਦੋਂ ਇਹ ਰਸ Àੁੱਬਲ ਜਾਵੇ ਤਾਂ ਇਸ ‘ਚ ਭਿੱਜੇ ਹੋਏ ਚੌਲ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਇਸ ‘ਚ ਇਲਾਇਚੀ ਪਾਊਡਰ ਪਾ ਦਿਓ ਹੁਣ ਚੌਲ਼ਾਂ ਨੂੰ ਹਲਕੀ ਅੱਗ ‘ਤੇ ਪੱਕਣ ਦਿਓ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸਨੂੰ ਹਿਲਾਉਂਦੇ ਰਹੋ ਜਦੋਂ ਖੀਰ ਇੱਕ ਚੀਕਨੇ ਮਿਸ਼ਰਣ ਦਾ ਰੂਪ ਲੈ ਲਵੇ ਤਾਂ ਉਸ ‘ਚ ਮੇਵੇ ਪਾ ਦਿਓ ਕੁਝ ਦੇਰ ਹਿਲਾਉਂਦੇ ਹੋਏ ਪਕਾਓ ਅਤੇ ਫਿਰ ਅੱਗ ਬੰਦ ਕਰ ਦਿਓ ਗੰਨੇ ਦੀ ਖੀਰ ਨੂੰ ਠੰਢਾ ਹੋਣ ਤੋਂ ਬਾਅਦ ਪਰੋਸੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here