Punjab Budget Live: ਚੰਡੀਗੜ੍ਹ। ਪੰਜਾਬ ਸਰਕਾਰ ਦਾ ਪੰਜਵਾਂ ਬਜ਼ਟ 2026-27 ਅੱਜ ਐਲਾਨਿਆ ਜਾ ਰਿਹਾ ਹੈ। ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜ਼ਟ ਪੇਸ਼ ਕਰ ਰਹੇ ਹਨ। 2 ਲੱਖ 60 ਹਜ਼ਾਰ 437 ਕਰੋੜ ਦਾ ਬਜਟ ਪੇਸ਼। ਇਸ ਬਜ਼ਟ ਦੀ ਪੂਰੀ ਕਾਰਵਾਈ ਦੇਖਣ ਤੇ ਸੁਨਣ ਲਈ ਹੇਠਾਂ ਦਿੱਤੇ ਗਏ ਲਾਈਵ Link ’ਤੇ ਕਲਿੱਕ ਕਰਕੇ ਦੇਖ ਸਕਦੇ ਹੋ।
https://www.youtube.com/live/CkkX967pph8?si=rbGU0vq07j5oTcyO














