ਛੱਤੀਸਗੜ੍ਹ। ਨਕਸਲਵਾਦੀਆਂ ਨੇ ਸੀਏਐਫ ਕੈਂਪ ਦੇ ਰਸਤੇ ‘ਚ ਲਾਇਆ ਵਿਸਫੋਟਕ
ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼
ਨਕਸਲਵਾਦੀ ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕਰ ਰਹੇ ਹਨ ਕੋਸ਼ਿਸ਼
ਲਗਭਗ 10 ਸਾਲਾਂ ਬਾਅਦ, ਇੱਥੇ ਬਣਾਇਆ ਗਿਆ ਰਸਤਾ
ਵਿਜੈਇੰਦਰ ਸਿੰਗਲਾ ਲਈ ਜੀ ਦਾ ਜੰਜਾਲ ਬਣੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ
ਟੈੱਟ ਪਾਸ ਬੀ.ਐੱਡ ਬੇਰੁਜ਼ਗਾਰ ਯੂਨੀਅਨ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ
ਸੰਗਰੂਰ ਵਿਖੇ ਡੀਸੀ ਦਫ਼ਤਰ ਅੱਗੇ ਅਤੇ ਟੈਂਕ ਤੇ ਚੜ੍ਹ ਕੇ ਦੋ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ
16 ਨਵੰਬਰ ਨੂੰ ਮਾਨਸਾ ਵਿਖੇ ਆ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਘਿਰਾਓ ਕਰਨਗੇ ਸੰਘਰਸ਼ਕਾਰੀਆਂ
ਅੰਮ੍ਰਿਤਸਰ। ਅਣਪਛਾਤਿਆਂ ਵੱਲੋਂ ਘਰ ‘ਚ ਦਾਖਲ ਹੋ ਕੇ ਔਰਤ ਦਾ ਕਤਲ
ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਰਹਿੰਦੀ ਸੀ ਇਕੱਲੀ
ਦੋ ਲੋਕ ਮਹਿਲਾ ਦੇ ਆਏ ਸਨ ਘਰ
ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ

























