ਅਗਨੀ-4 ਮਿਜ਼ਾਈਲ ਦਾ ਪ੍ਰੀਖਣ ਸਫ਼ਲ
ਅਗਨੀ-4 ਮਿਜ਼ਾਈਲ ਦਾ ਪ੍ਰੀਖਣ ਸਫ਼ਲ
ਬਾਲੇਸ਼ਵਰ | ਭਾਰਤ ਨੇ ਅੱਜ ਓਡੀਸ਼ਾ ਤੱਟੀ ਖੇਤਰ 'ਚ ਇੱਕ ਪ੍ਰੀਖਣ ਸਥਾਨ ਤੋਂ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਅਗਨੀ-4 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਤਕਨੀਕੀ ਪ੍ਰੀਖਣ ਕੀਤਾ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ 4,000 ਕਿਲੋਮੀਟਰ ਹੈ ਰੱਖਿਆ ਖੋ...
‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਵੰਡਣ ਤੋਂ ਖੁੰਝੀ ਪੰਜਾਬ ਸਰਕਾਰ
ਪਿਛਲੇ ਪੰਜ ਸਾਲਾਂ ਦੇ ਪੁਰਸਕਾਰਾਂ ਨੂੰ ਤਰਸ ਰਹੇ ਨੇ ਖਿਡਾਰੀ
ਬਠਿੰਡਾ, ਸੁਖਜੀਤ ਮਾਨ | ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਇਸ ਮਹਾਨ ਯੋਧੇ ਦੇ ਨਾਂਅ 'ਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਐਵਾਰਡ ਦੇਣ ਤੋਂ ਖੁੰਝ ਰਹੀ ਹੈ ਇਨ੍ਹਾਂ ਐਵਾਰਡਾਂ ਦੇ ਪਿਛਲੇ ਲਗਭਗ ...
ਹੋਟਲ, ਰੇਸਤਰਾਂ ‘ਚ ਗਾਹਕਾਂ ਦੀ ਮਰਜ਼ੀ ‘ਤੇ ਲੱਗੇਗਾ ਸਰਵਿਸ ਚਾਰਜ਼
ਹੋਟਲ, ਰੇਸਤਰਾਂ 'ਚ ਗਾਹਕਾਂ ਦੀ ਮਰਜ਼ੀ 'ਤੇ ਲੱਗੇਗਾ ਸਰਵਿਸ ਚਾਰਜ਼
ਨਵੀਂ ਦਿੱਲੀ | ਹੋਟਲਾਂ ਤੇ ਰੈਸਟੋਰੈਂਟਾਂ 'ਚ ਖਪਤਕਾਰਾਂ ਤੋਂ ਟੈਕਸ ਤੋਂ ਇਲਾਵਾ ਜੋ 'ਸਰਵਿਸ ਚਾਰਜ਼' ਵਸੂਲਿਆ ਜਾਂਦਾ ਹੈ ਉਹ ਇੱਕ ਬਦਲ ਹੈ ਤੇ ਸੂਬਾ ਸਰਕਾਰਾਂ ਇਸ ਸਬੰਧੀ ਖਪਤਕਾਰ ਸੁਰੱਖਿਆ ਕਾਨੂੰਨ ਦੀਆਂ ਤਜਵੀਜ਼ਾਂ ਨਾਲ ਕੰਪਨੀਆਂ, ਹੋਟਲਾਂ ਤੇ ...
ਪੱਛਮੀ ਬੰਗਾਲ ‘ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ
ਪੱਛਮੀ ਬੰਗਾਲ 'ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ
ਸ਼ਾਂਤੀਨਿਕੇਤਨੀ | ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਹੁਸ਼ਿਆਰੀ ਕਾਰਨ ਅੱਜ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਬੀਰਭੂਮ ਜ਼ਿਲ੍ਹੇ 'ਚ ਰੇਲਵੇ ਲਾਈਨ 'ਚ ਤਰੇੜ ਨੂੰ ਦੇਖਣ ਤੋਂ ਬਾਅਦ ਦੋ ਨੌਜਵਾਨਾਂ ਨੇ ਟ੍ਰੇਨ ਨੂੰ ਰੋਕਣ ...
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਨਵੀਂ ਦਿੱਲੀ, ਇੱਕ ਹੈਰਾਨ ਕਰ ਦੇਣ ਵਾਲੇ ਫੈਸਲੇ ਤਹਿਤ ਭਾਰਤ ਦੇ ਟਾਪ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ ਅੱਜ ਅਚਾਨਕ ਹੀ ਪ੍ਰੋਫੈਸ਼ਨਲ ਕਰੀਅਰ ਨੂੰ ਰੋਕ ਦੇਣ ਦਾ ਐਲਾਨ ਕਰ ਦਿੱਤਾ ਇਹ ਬੇਹੱਦ ਹੀ ਹੈਰਾਨ ਕਰਨ ਵਾਲਾ ਫੈਸਲਾ ਹੈ ਅਤੇ ਇਸ ਨਾਲ ਸੋਮਦੇਵ ਦੇ ਪ੍ਰਸੰਸਕਾਂ ਨੂੰ ...
ਸਿੱਖਿਆ ਮੰਤਰੀ ਦਲਜੀਤ ਚੀਮਾ ਵੱਲੋਂ ਸਾਰੀ ਰਾਤ ਧਰਨਾ
ਪ੍ਰਦਰਸ਼ਨਕਾਰੀਆਂ ਅਧਿਆਪਕ ਮੰਤਰੀ ਦੀ ਕੋਠੀ ਅੰਦਰ ਵੜੇ
ਬੇਰੁਜ਼ਗਾਰ ਅਧਿਆਪਕ ਧੱਕੇ ਨਾਲ ਘੁਸ ਗਏ ਸਨ ਚੀਮਾ ਦੀ ਕੋਠੀ 'ਚ, ਪੁਲਿਸ ਨਹੀਂ ਕੱਢ ਰਹੀਂ ਸੀ ਬਾਹਰ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਜਿਸ ਸਮੇਂ ਦੇਸ਼ ਭਰ ਵਿੱਚ ਹਰ ਕੋਈ ਨਵੇਂ ਸਾਲ ਦੀ ਖ਼ੁਸ਼ੀ ਮਨਾਉਣ ਵਿੱਚ ਲੱਗਿਆ ਹੋਇਆ ਸੀ, ਉਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ...
ਰੈਲੀ ‘ਚ ਅਰਵਿੰਦ ਕੇਜਰੀਵਾਲ ‘ਤੇ ਨੌਜਵਾਨ ਨੇ ਸੁੱਟਿਆ ਜੁੱਤਾ
ਰੈਲੀ 'ਚ ਅਰਵਿੰਦ ਕੇਜਰੀਵਾਲ 'ਤੇ ਨੌਜਵਾਨ ਨੇ ਸੁੱਟਿਆ ਜੁੱਤਾ
ਰੋਹਤਕ | ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ 'ਤੇ ਤਿਜੋਰੀ ਤੋਡ-ਭਾਂਡਾ ਫੋੜ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ ਜੁੱਤਾ ਮੰਚ ਕੋਲ ਜਾ ਡਿੱਗਿਆ ਤੇ ਉਸੇ ਸਮੇਂ ਕਾਰਜਕਰਤਾਵਾਂ ਨੇ ਨੌਜਵਾਨ ਨੂੰ ਦਬੋਚ ਲਿਆ ਬਾਅਦ 'ਚ ਪੁੱਛਗਿੱਛ ਦੌਰਾਨ ਪਤਾ ਚ...
ਯੂਪੀ ‘ਚ ਰਿਕਾਰਡ : ਭੰਡਾਰੇ ‘ਚ ਪਹੁੰਚੇ 35 ਲੱਖ ਸ਼ਰਧਾਲੂ
ਯੂਪੀ 'ਚ ਰਿਕਾਰਡ : ਭੰਡਾਰੇ 'ਚ ਪਹੁੰਚੇ 35 ਲੱਖ ਸ਼ਰਧਾਲੂ
ਸੱਚ ਕਹੂੰ ਨਿਊਜ਼ ਬਰਨਾਵਾ, ਸੱਚੇ ਮੁਰਸ਼ਦ-ਏ-ਕਾਮਿਲ ਦੇ ਪ੍ਰਤੀ ਸ਼ਰਧਾ ਦੀ ਅਨੋਖੀ ਮਿਸਾਲ ਦਾ ਨਜ਼ਾਰਾ ਅੱਜ ਉੱਤਰ ਪ੍ਰਦੇਸ਼ ਦੇ ਬਰਨਾਵਾ (ਜ਼ਿਲ੍ਹਾ ਬਾਗਪਤ) 'ਚ ਵੇਖਣ ਨੂੰ ਮਿਲਿਆ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿ...
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਕੋਟਕਪੂਰਾ/ਬਰਗਾੜੀ/ਸਨੌਰ, (ਕੁਲਦੀਪ ਰਾਜ/ਰਾਮ ਸਰੂਪ ਪੰਜੋਲਾ) ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ, ਬਰਗਾੜੀ ਤੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਬਲਬੇੜਾ-ਨਵਾਂ ਗਾਓਂ, ਬਠੋਈ ਕਲਾਂ ਤੇ ਦੇਵੀਗੜ੍ਹ-ਕੱਛਵੀ 'ਚ ਬਲਾਕ ਪੱਧਰੀ ਨਾਮ ਚਰਚਾ ਧੂਮਧਾਮ ਨਾਲ...
ਧੁੰਦ ਨੇ ਨਿਗਲੀਆਂ ਤਿੰਨ ਜਾਨਾਂ
ਕਾਰ ਹੋਈ ਹਾਦਸਾਗ੍ਰਸਤ
ਬਠਿੰਡਾ, (ਅਸ਼ੋਕ ਗਰਗ) | ਬਠਿੰਡਾ ਵਿਖੇ ਭਾਗੂ ਰੋਡ 'ਤੇ ਗਹਿਰੀ ਧੁੰਦ ਕਾਰਨ ਅੱਜ ਸਵੇਰੇ ਚਾਰ ਵਜੇ ਇਕ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਸਵਾਰ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ ਇਸ ਹਾਦਸੇ ਦਾ ਪਤਾ ਲੱਗਣ ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਸੰਦੀਪ ਗੋਇਲ ਅਤੇ ਗੌਤਮ ਗ...