ਜੈਸਲਮੇਰ ਤੋਂ ਦਬੋਚਿਆ ਇੱਕ ਹੋਰ ਆਈਐੱਸਆਈ ਜਾਸੂਸ
ਪਾਕਿ ਸਿੱਮ ਕਾਰਡ ਤੇ ਹੋਰ ਦਸਤਾਵੇਜ਼ ਬਰਾਮਦ
(ਏਜੰਸੀ) ਜੈਪੁਰ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਭਾਰਤ 'ਚ ਜਾਸੂਸੀ ਕਰਨ ਵਾਲੇ ਸਾਦਿਕ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਆਈਡੀ ਇੰਟੈਲੀਜੈਂਸ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਹੋਰ ਜਾਸੂਸ ਬੇਰਹਮ ਖਾਨ ਨੂੰ ਬਾਰਡਰ ਇਲਾਕੇ 'ਚ ਸਥਿੱਤ ਉਸਦੇ ਪਿੰਡ ਤੋਂ ਹਿਰਾਸਤ '...
‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਰਿਲੀਜ਼ਿੰਗ ‘ਚ 5 ਦਿਨ ਬਾਕੀ
6 ਹੋਰ ਸ਼ਹਿਰਾਂ 'ਚ ਆਨਲਾਈਨ ਪ੍ਰਮੋਸ਼ਨ Hind Ka Napak Ko Jabal
(ਸੱਚ ਕਹੂੰ ਨਿਊਜ਼) ਜੈਪੁਰ/ਅੰਬਾਲਾ। 10 ਫਰਵਰੀ ਨੂੰ ਪੰਜ ਭਾਸ਼ਾਵਾਂ 'ਚ 3500 ਤੋਂ ਜ਼ਿਆਦਾ ਸਕਰੀਨਾਂ 'ਤੇ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' (ਐੱਮਐੱ...
ਅੜਿੱਕਾ : 195 ਪੋਲਿੰਗ ਬੂਥ ਦੀ ਈਵੀਐਮ ‘ਚ ਆਈ ਖ਼ਰਾਬੀ
ਅੰਮ੍ਰਿਤਸਰ ਜ਼ਿਲ੍ਹੇ ਵਿੱਚ 18 ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 22 ਈਵੀਐਮ ਦੀ ਖ਼ਰਾਬੀ ਬਣੀ ਚੋਣ ਪ੍ਰਕਿਰਿਆ 'ਚ ਅੜਿੱਕਾ EVM
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਡ ਵਿੱਚ ਦਿੱਕਤ ਆਉਣ ਦੇ ਕਾਰਨ ਕਾਫ਼ੀ ਸਮਾਂ ਤੱਕ ਵੋਟਿੰ...
ਪੰਜਾਬ ‘ਚ 75 ਫੀਸਦੀ ਤੋਂ ਵੱਧ ਵੋਟਿੰਗ
ਪੰਜਾਬ ਵਿਧਾਨ ਸਭਾ ਚੋਣਾਂ : ਅਮਨ-ਅਮਾਨ ਨਾਲ ਨੇਪਰੇ ਚੜਿਆ ਲੋਕਤੰਤਰ ਦਾ ਉਤਸਵ
ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹਾ ਸੰਗਰੂਰ ਵਿੱਚ 83 ਫੀਸਦੀ, ਮਾਨਸਾ ਤੇ ਮੁਕਤਸਰ ਵਿੱਚ 81 ਫੀਸਦੀ ਵੋਟਿੰਗ ਹੋਈ
ਸਭ ਤੋਂ ਘੱਟ ਵੋਟਿੰਗ ਵਿੱਚ ਹੁਸ਼ਿਆਰਪੁਰ ਵਿੱਚ 68 ਅਤੇ ਅੰਮ੍ਰਿਤਸਰ ਵਿਖੇ 67 ਫੀਸਦੀ ਵੋਟਿੰਗ ਹੋਈ
...
ਸਾਧ-ਸੰਗਤ ਦੀ ਹਮਾਇਤ ਨੇ ਸਿਆਸੀ ਸਮੀਕਰਨ ਬਦਲੇ
ਅਕਾਲੀ-ਭਾਜਪਾ ਦਾ ਪੱਲੜਾ ਹੋਇਆ ਭਾਰੀ (Political Equation)
(ਅਸ਼ੋਕ ਵਰਮਾ) ਬਠਿੰਡਾ। ਵਿਧਾਨ ਸਭਾ ਚੋਣਾਂ 'ਚ ਸੱਤਾ ਪ੍ਰਾਪਤੀ ਲਈ ਚੱਲ ਰਹੀ ਜੰਗ ਦੌਰਾਨ ਪੰਜਾਬ ਦੀ ਸਾਧ-ਸੰਗਤ ਵੱਲੋਂ ਅਕਾਲੀ ਭਾਜਪਾ ਗਠਜੋੜ ਨੂੰ ਦਿੱਤੀ ਹਮਾਇਤ ਨੇ ਸਿਆਸੀ ਸਮੀਕਰਨ (Political Equation) ਬਦਲ ਕੇ ਰੱਖ ਦਿੱਤੇ ਹਨ ਇਸ ਫੈਸਲੇ...
3700 ਕਰੋੜ ਰੁਪਏ ਦੀ ਆਨਲਾਈਨ ਠੱਗੀ ਦਾ ਖੁਲਾਸਾ
(ਨੋਇਡਾ), ਏਜੰਸੀ। ਉੱਤਰ ਪ੍ਰਦੇਸ਼ ਐਸਟੀਐਫ ਨੇ ਸੋਸ਼ਲ ਟ੍ਰੇਡਿੰਗ ਦੇ ਨਾਂਅ 'ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ ਇਸ ਮਾਮਲੇ 'ਚ ਐਸਟੀਐਫ ਨੇ ਕੰਪਨੀ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੰਪਨੀ ਦਾ ਖਾਤਾ ਵੀ ਸੀਜ ਕਰ ਦਿੱਤਾ ਹੈ, ਜਿਸ 'ਚ ਲਗਭਗ 500 ਕਰੋੜ ਰੁ...
ਅਪੀਲ : ਸੁਚੇਤ ਰਹੋ
ਪੰਜਾਬ ਦੇ ਸਾਰੇ ਭੈਣ-ਭਾਈਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਨੂੰ ਹਮਾਇਤ ਕਰਨ ਦਾ ਜੋ ਫੈਸਲਾ ਆਪਾਂ ਸਾਰਿਆਂ ਨੇ ਲਿਆ ਹੈ ਉਸ 'ਤੇ ਸਾਰਿਆਂ ਨੇ ਪੂਰਾ ਅਮਲ ਕਰਨਾ ਹੈ ਕੁਝ ਸਵਾਰਥੀ ਲੋਕ ਆਪਾਂ ਨੂੰ ਪੈਂਫਲੇਟ, ਅਖ਼ਬਾਰਾਂ, ਵਟਸਐਪ, ਫੇਸਬੁੱਕ ਤੇ ਹਰ ਤਰ੍ਹਾਂ...
ਖਾਣੇ ਦੀ ਸ਼ਿਕਾਇਤ ਕਰਨ ਵਾਲੇ ਜਵਾਨ ਦੀ ਵੀਆਰਐਸ ਅਰਜ਼ੀ ਰੱਦ
ਏਜੰਸੀ ਨਵੀਂ ਦਿੱਲੀ। ਖਾਣੇ ਦੀ ਗੁਣਵੱਤਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ਼ ਬਹਾਦਰ ਯਾਦਵ ਦੀ ਸਵੈਇੱਛਕ ਸੇਵਾ ਮੁਕਤੀ ਦੀ ਪਟੀਸ਼ਨ ਨੂੰ ਇਸ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਦੋਸ਼ਾਂ 'ਤੇ ਇੱਕ ਕੋਰਟ ਆਫ਼ ਇਨਕੁਆਰੀ ਪੈਂਡਿੰਗ ਹੈ ਅਤੇ...
ਸਿਆਸੀ ਪਾਰਟੀਆਂ ਦਸੰਬਰ ਤੱਕ ਰਿਟਰਨ ਭਰਨ ਨਹੀਂ ਤਾਂ ਛੋਟ ਖਤਮ
(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ 'ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ 'ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ 'ਤੇ ...
ਯੂਪੀ ‘ਚ ਭਾਜਪਾ ਦਾ ਪ੍ਰਚਾਰ ਕਰਨਗੇ ਜੋਸ਼ੀ, ਵਰੁਣ ਤੇ ਕਟਿਆਰ
ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ਜਾਰੀ Campaign BJP UP
(ਏਜੰਸੀ) ਨਵੀਂ ਦਿੱਲੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ 'ਚ ਵਰੁਣ ਗਾਂਧੀ, ਮੁਰਲੀ ਮਨੋਹਰ ਜੋਸ਼ੀ ਤੇ ਵਿਨੈ ਕਟਿਆਰ ਵਰਗੇ ਆਗੂਆਂ ਦੇ ਨਾਂਅ ਨੂੰ ਸ਼ਾਮਲ ਕੀਤਾ ਗਿਆ ਹੈ ...