ਵਿਰਾਟ ਕਪਤਾਨੀ ‘ਚ ਭਾਰਤ ਦੀ 15ਵੀਂ ਜਿੱਤ
ਹੈਦਰਾਬਾਦ। ਆਫ਼ ਸਪਿੱਧਨਰ ਰਵਿਚੰਦਰਨ ਅਸ਼ਵਿਨ (73 ਦੌੜਾਂ 'ਤੇ ਚਾਰ ਵਿਕਟਾਂ) ਅਤੇ ਲੇਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਜੋੜੀ ਨੇ ਇੱਕ ਵਾਰ ਫਿਰ ਆਪਣਾ ਕੰਮ ਕਰ ਦਿਖਾਇਆ ਤੇ ਭਾਰਤ ਨੇ ਬੰਗਲਾਦੇਸ਼ ਤੋਂ ਇੱਕ ਇੱਕ ਟੈਸਟ ਸੋਮਵਾਰ ਨੂੰ 208 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਕਪਤਾਨ ਵਿਰਾਟ ਕੋਹਲੀ ਦੀ ਆਪਣੀ ਕਪਤ...
ਨਿੱਜੀ ਖੇਤਰ ਬਣਾਏਗਾ ਐਂਟੀ ਗਾਇਡੇਡ ਮਿਜਾਇਲ
ਨਵੀਂ ਦਿੱਲੀ। ਇੰਜੀਨੀਅਰ ਤੇ ਰੱਖਿਆ ਖੇਤਰ ਦੀ ਬਹੁ ਰਾਸ਼ਟਰੀ ਕੰਪਨੀ ਲਾਰਸਨ ਐਂਡ ਟੁਰਬੋ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਮਿਜਾਇਲ ਨਿਰਯਾਤਕ ਕੰਪਨੀ ਐਮਬੀਡੀਏ ਨਾਲ ਇੱਕ ਸਾਂਝੇ ਉਪਕ੍ਰਮ ਦੇ ਗਠਨ ਦਾ ਸਮਝੌਤਾ ਕੀਤਾ ਹੈ ਜੋ ਐਂਟੀ ਟੈਂਕ ਗਾਇਡਡ ਮਿਜਾਇਲ ਸਮੇਤ ਹਰ ਤਰ੍ਹਾਂ ਦੀਆਂ ਮਿਜਾਇਲਾਂ ਦੀ ਡਿਜਾਇੰਨਿਡ, ਵਿਕਾਸ ਤ...
ਅਟਾਰਨੀ ਜਨਰਲ ਵੱਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ‘ਚ ਸ਼ਕਤੀ ਪ੍ਰੀਖਿਣ ਦੀ ਸਲਾਹ
ਨਵੀਂ ਦਿੱਲੀ। ਤਾਮਿਲਨਾਡੂ 'ਚ ਪੈਦਾ ਹੋਏ ਸਿਆਸੀ ਸੰਕਟ ਦਰਮਿਆਨ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਰਾਜਪਾਲ ਚੌਧਰੀ ਵਿੱਦਿਆ ਸਾਗਰ ਰਾਓ ਨੂੰ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਣ ਕਰਾਉਣ ਦੇ ਆਦੇਸ਼ ਦੇਣ ਦੀ ਰਾਇ ਦਿੱਤੀ ਹੈ।
ਸ੍ਰੀ ਰੋਹਤਗੀ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਨੂੰ ਸ਼ਕਤੀ ਪ੍ਰੀਖਣ ਕਰਵਾਉਣ ਦ...
ਵਿਆਪਮ ਘਪਲਾ : 634 ਮੈਡੀਕਲ ਵਿਦਿਆਰਥੀਆਂ ਦੇ ਦਾਖ਼ਲੇ ਰੱਦ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਪਾਰਕ ਪ੍ਰੀਖਿਆ ਮੰਡਲ ਨਾਲ ਸਬੰਧਿਤ ਘਪਲਿਆਂ ਨਾਲ ਜੁੜੇ ਇੱਕ ਮਾਮਲੇ 'ਚ ਸਮੂਹਿਕ ਨਕਲ ਦੇ ਦੋਸ਼ੀ 634 ਮੈਡੀਕਲ ਵਿਦਿਆਰਥੀਆਂ ਦੇ ਦਾਖ਼ਲੇ ਅੱਜ ਰੱਦ ਕਰ ਦਿੱਤੇ।
ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੱਧ ਪ੍ਰਦੇਸ਼ ਹਾਈਕੋਰਟ ਦੇ...
ਕੇਂਦਰੀ ਜ਼ੇਲ੍ਹ ‘ਚ ਗੈਂਗਸਟਰ ਗੁੱਟ ਵਿਚਕਾਰ ਝੜਪ
(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ 'ਚ ਸ਼ਨੀਵਾਰ ਦੀ ਰਾਤ ਨੂੰ ਦੋ ਗੈਂਗਸਟਰ ਗੁੱਟਾਂ ਵਿਚਕਾਰ ਆਪਸੀ ਝੜਪ ਹੋ ਗਈ। ਇਸ ਦੌਰਾਨ ਇੱਕ ਗੈਂਗਸਟਰ ਦੇ ਸਿਰ 'ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਾਰਡ ਨੰ 4 ...
18 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 2 ਕਾਬੂ
(ਰਘਬੀਰ ਸਿੰਘ) ਲੁਧਿਆਣਾ। ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਨੇ ਖੂਫੀਆ ਸੂਚਨਾ ਦੇ ਅਧਾਰ 'ਤੇ 2 ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਰੇਲਵੇ ਸਟੇਸ਼ਨ ਲਾਗੇ ਸਥਿੱਤ ਲੋਕਲ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਚਰਨਜੀਤ ਸਿੰਘ ਵਾਸੀ ਡਾਬਾ ਲੁਧਿਆਣਾ ਅਤੇ ਪਿੰਡ ਪੋਹੀੜ ਦੇ ਰਾਮਦਾਸ ਵਜੋਂ ...
ਧਨੌਲਾ ਦੇ ਅੰਕੁਸ਼ ਨੇ ਚਮਕਾਇਆ ਪੰਜਾਬ ਦਾ ਨਾਂਅ
(ਸੱਚ ਕਹੂੰ ਨਿਊਜ਼) ਬਰਨਾਲਾ। ਕਸਬਾ ਧਨੌਲਾ ਦੇ 22 ਸਾਲਾ ਅੰਕੁਸ਼ ਕੁਮਾਰ ਨੇ ਯੂ.ਪੀ.ਐਸ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸੈਂਟਰ ਆਰਮਡ ਪੁਲਿਸ ਫੋਰਸਜ਼ (ਸੀ.ਏ.ਪੀ.ਐਫ.) ਅਸਿਸਟੈਂਟ ਕਮਾਂਡਰ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ 'ਚੋਂ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਸਫਲਤਾ ਲਈ ਪਰਿਵਾਰ ਤੇ ਇਲਾਕੇ ਵਿੱਚ ਖੁਸ਼ੀ ਦੀ ਲਹ...
ਨਾਭਾ ਜੇਲ ‘ਚੋਂ ਫਰਾਰ ਗੈਂਗਸਟਰ ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ
(ਕਿਰਨ ਰੱਤੀ) ਅਜੀਤਵਾਲ। ਨਾਭਾ ਜੇਲ੍ਹ Nabha Jail ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਮੰਗੇਵਾਲਾ,ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਅੱਜ ਮੋਗਾ ਜਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਤੋਂ...
ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਹੈਕ
(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਅੱਜ ਹੈਕ ਕਰ ਦਿੱਤਾ ਗਿਆ ਇਸ ਕਾਰਨ ਅਧਿਕਾਰੀਆਂ ਨੂੰ ਇਹ ਆਰਜ਼ੀ ਤੌਰ 'ਤੇ ਇਸ ਨੂੰ ਰੋਕਣਾ ਪਿਆ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਕਿੰਗ ਦੀ ਜਾਣਕਾਰੀ ਮਿਲਦੇ ਹੀ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਨੂੰ ਤੁਰੰਤ ਰੋਕ ਦਿੱਤਾ...
ਵਿਆਹੀ ਭੈਣ ਦੀ ਜਾਇਦਾਦ ‘ਤੇ ਭਰਾ ਦਾ ਕੋਈ ਹੱਕ ਨਹੀਂ : ਸੁਪਰੀਮ ਕੋਰਟ
ਸੁਪਰੀਮ ਕੋਰਟ (Supreme Court) ਦਾ ਆਦੇਸ਼
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਕੋਈ ਵੀ ਆਦਮੀ ਆਪਣੀ ਭੈਣ ਦੀ ਜਾਇਦਾਦ, ਜੋ ਉਸ ਨੂੰ ਉਸ ਦੇ ਪਤੀ ਤੋਂ ਪ੍ਰਾਪਤ ਹੋਈ ਹੋਵੇ,' 'ਤੇ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ ਅਜਿਹਾ ਇਸ ਲਈ ਕਿਉਂਕਿ ਭਰਾ ਨੂੰ ਭੈਣ ਦੀ ਜਾਇਦਾਦ ਦਾ...