ਚੰਡੀਗੜ੍ਹ ਗੱਜੇ ਸਾਹਿਤਕਾਰ, ਦਿੱਤੀ ਪੰਜਾਬੀ ਦੀ ਕਦਰ ਲਈ ਗ੍ਰਿਫ਼ਤਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਦੇ ਮੌਕੇ ਚੰਡੀਗੜ੍ਹ ਵਿਖੇ ਬਣਦਾ ਮਾਣ-ਸਨਮਾਨ ਲੈਣ ਲਈ ਮੰਗਲਵਾਰ ਨੂੰ ਪੰਜਾਬੀ ਮੰਚ ਦੇ ਸੱਦੇ 'ਤੇ ਪੰਜਾਬ ਭਰ ਤੋਂ ਪੁੱਜੇ ਪੰਜਾਬੀ ਹਿਤੈਸ਼ੀਆਂ ਤੇ ਵੱਡੇ ਸਹਿਤਕਾਰਾਂ ਨੇ ਆਪਣੀ ਇਸ ਮੰਗ ਨੂੰ ਲੈ ਕੇ ਸਮੂਹਿਕ ਗ੍ਰਿਫ਼ਤਾਰੀਆਂ ਦਿੰਦੇ ਹੋਏ ਚੰਡੀਗੜ੍ਹ ਪ...
ਨਾਭਾ ਜੇਲ੍ਹ ‘ਚ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ੍ਹ (Nabha Jail) ਉਸ ਸਮੇਂ ਫਿਰ ਸੁਰਖੀਆਂ 'ਚ ਆ ਗਈ ਜਦੋਂ ਇਸ 'ਚ ਨਜ਼ਰਬੰਦ ਇੱਕ ਕੈਦੀ ਨੇ ਕਥਿਤ ਰੂਪ 'ਚ ਜੇਲ੍ਹ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੈਦੀ ਦੀ ਪਹਿਚਾਣ ਸਰਬਜੀਤ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਇੱਕ ਕਤਲ ਕੇਸ 'ਚ ਸ...
ਕੈਪਟਨ ਨੇ ਅਭੈ ਚੌਟਾਲਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਇਨੈਲੋ ਵੱਲੋਂ 23 ਫਰਵਰੀ ਨੂੰ ਐੱਸਵਾਈਐੱਲ ਪੁੱਟਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ ਉਨ੍ਹਾਂ ਸੁਰੱਖਿਆ ਦੇ ਮੱਦੇਨਜ਼ਰ ਇਨੈਲੋ ਆਗੂ ਅਭੈ ਚੌਟਾਲਾ (Abha...
ਫੰਡਾਂ ਤੇ ਕਰਮਚਾਰੀਆਂ ਦੀ ਘਾਟ ਨਾਲ ਘੁਲ ਰਹੇ ਨੇ ਭਾਸ਼ਾ ਵਿਭਾਗ ਦੇ ਦਫ਼ਤਰ
ਕੌਮਾਂਤਰੀ ਮਾਂ ਬੋਲੀ ਦਿਹਾੜੇ 'ਤੇ ਜ਼ਿਲ੍ਹਾ ਦਫ਼ਤਰਾਂ 'ਚ ਸੁੰਨ ਪਸਰੀ ਰਹੀ
ਕੰਪਿਊਟਰ ਦੀ ਥਾਂ ਟਾਈਪਰਾਈਟਰ ਨਾਲ ਚਲਦੈ ਕੰਮ
ਬਠਿੰਡਾ, (ਸੁਖਜੀਤ ਮਾਨ)। ਭਾਸ਼ਾ ਵਿਭਾਗ ਨੇ ਅੱਜ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ 'ਕੌਮਾਂਤਰੀ ਮਾਂ ਬੋਲੀ' ਦਿਹਾੜਾ ਮਨਾਉਣ ਦੀ ਰਸਮ ਜ਼ਰੂਰ ਅਦਾ ਕੀਤੀ ਪਰ ਜ਼ਿਲ੍ਹਾ ਪੱਧਰੀ ਦਫਤਰਾਂ ...
ਜੀਓ ਦੇ ਖਪਤਕਾਰੋ! ਜੇਬ ‘ਚੋਂ ਪੈਸੇ ਖਰਚਣ ਲਈ ਰਹੋ ਤਿਆਰ
ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ 'ਚ ਸਹੂਲਤ jio
ਮੁੰਬਈ, (ਏਜੰਸੀ)। ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ...
ਲਿੰਕ ਨਹਿਰ : ਡੀਜੀਪੀ ਨੇ ਲਿਆ ਸੁਰੱਖਿਆ ਦਾ ਜਾਇਜ਼ਾ
ਡੀਜੀਪੀ ਸੁਰੇਸ਼ ਅਰੋੜਾ ਨੇ ਸ਼ੰਭੂ ਬਾਰਡਰ ਤੇ ਕਪੂਰੀ ਦਾ ਕੀਤਾ ਦੌਰਾ
ਪੰਜਾਬ ਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ 23 ਫਰਵਰੀ ਨੂੰ ਪੰਜਾਬ ਅੰਦਰ ਦਾਖਲ ਹੋ ਕੇ ਐੱਸਵਾਈਐੱਲ ਨਹਿਰ (Link Canal) ਕੱਢਣ ਸਬੰਧੀ ਦਿ...
ਆਈਪੀਐੱਲ ਸਪਾਟ ਫਿਕਸਿੰਗ : ਈਡੀ ਦੇ ਦੋ ਅਧਿਕਾਰੀ ਤੇ ਦੋ ਹਵਾਲਾ ਕਾਰੋਬਾਰੀ ਗ੍ਰਿਫਤਾਰ
ਸੱਚ ਕਹੂੰ ਨਿਊਜ਼ ਨਵੀਂ ਦਿੱਲੀ। ਸੀਬੀਆਈ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਆਈਪੀਐੱਲ ਸਪਾਟ ਫਿਕਸਿੰਗ ਦੇ ਮਾਮਲੇ 'ਚ ਈਡੀ ਦੇ ਦੋ ਅਧਿਕਾਰੀਆਂ ਦੇ ਨਾਲ-ਨਾਲ ਮੁੰਬਈ ਦੇ ਵੱਡੇ ਫਿਕਸਰ ਤੇ ਹਵਾਲਾ ਕਾਰੋਬਾਰੀ ਬਿਮਲ ਅਗਰਵਾਲ ਤੇ ਚੰਦਰੇਸ਼ ਪਟੇਲ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਨੇ ਅਹਿਮਦਾਬਾਦ 'ਚ ਈਡੀ ਦੇ ਸਾਬ...
ਇੱਕ ਸਾਲ ‘ਚ 82000 ਧਨਾਢ ਗਏ ਵਿਦੇਸ਼
(ਏਜੰਸੀ) ਨਵੀਂ ਦਿੱਲੀ। ਇੱਕ ਰਿਪੋਰਟ ਅਨੁਸਾਰ ਦੁਨੀਆ 'ਚ ਧਨਾਢ ਦੇ ਦੂਜੇ ਦੇਸ਼ਾਂ 'ਚ ਜਾਣ ਦਾ ਰੁਝਾਨ ਵਧਿਆ ਹੈ ਅਤੇ 2016 'ਚ ਅਜਿਹੇ ਲਗਭਗ 82000 ਜਿਆਦਾ ਧਨਾਢ ਲੋਗ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ 'ਚ ਵਸ ਗਏ, ਜਿਨ੍ਹਾਂ ਦੀ ਹੈਸੀਅਤ 10 ਲੱਖ ਡਾਲਰ ਮਤਲਬ ਕਰੀਬ ਸਾਖ ਰੁਪਏ ਬਰਾਬਰ ਹੈ ਨਿਊ ਵਰਲਡ ਵੈਲਥ ਦੀ ਨਵੀਂ ਰਿ...
ਰਾਸ਼ਟਰਪਤੀ ਨੇ ਸਮਾਂਬੱਧ ਸੇਵਾ ਸਬੰਧੀ ਬਿੱਲ ਮੋੜਿਆ
ਏਜੰਸੀ ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਲੀ ਵਿਧਾਨ ਸਭਾ ਤੋਂ ਪਾਸ ਉਸ ਸੋਧ ਬਿੱਲ ਨੂੰ ਵਾਪਸ ਮੋੜ ਦਿੱਤਾ ਹੈ, ਜਿਸ 'ਚ ਸਮਾਂਬੱਧ ਤਰੀਕੇ ਨਾਲ ਸੇਵਾ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ਤੇ ਕੁਝ ਵਿਸ਼ਿਆਂ 'ਤੇ ਸਪੱਸ਼ਟੀਕਰਨ ਮੰਗਿਆ ਹੈ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਰਾਸ਼ਟਰਪਤੀ...
ਜਾਟਾਂ ਦੀਆਂ ਮੁਸ਼ਕਲਾਂ ਵਧੀਆਂ, ਰਾਖਵਾਂਕਰਨ ਐਕਟ ਨੂੰ ਚੁਣੌਤੀ
(ਅਨਿਲ ਕੱਕੜ) ਚੰਡੀਗੜ੍ਹ। ਕੇਂਦਰ ਦੀਆਂ ਸਰਕਾਰੀ ਨੌਕਰੀਆਂ 'ਚ ਓਬੀਸੀ ਕੋਟੇ ਤਹਿਤ ਰਾਖਵਾਂਕਰਨ ਦੀ ਮੰਗ ਕਰ ਰਹੇ ਹਰਿਆਣਾ ਦੇ ਜਾਟਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਇੱਕ ਪਾਸੇ ਸਰਕਾਰ ਉਨ੍ਹਾਂ ਨੂੰ ਰਾਖਵਾਂਕਰਨ ਦਾ ਭਰੋਸਾ ਦਿਵਾ ਰਹੀ ਹੈ, ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਾਖਵਾ...