ਅਮਰਿੰਦਰ ਦੀ ਫੋਟੋ ਛਾਪ ਗਰੀਬਾਂ ਦੇ ਰਾਸ਼ਨ ਦਾ ਕਰ ਦਿੱਤਾ ਗਿਐ ਕਾਂਗਰਸੀਕਰਨ, ਸ਼ਰਮਨਾਕ ਐ ਇਹ ਹਰਕਤ
ਪੱਖਪਾਤ ਦਾ ਸ਼ਿਕਾਰ ਹੋਏ ਲੱਖਾਂ ਲੋੜਵੰਦ ਗਰੀਬਾਂ ਦੇ ਸਮਾਰਟ ਕਾਰਡ ਬਣਾਵੇ ਪੰਜਾਬ ਸਰਕਾਰ: ਆਪ
ਜੇਕਰ ਸੁਖਵੀਰ ਬਾਦਲ ਕਿਸਾਨਾਂ ਪ੍ਰਤੀ ਸੰਜੀਦਾ ਹਨ ਤਾਂ ਛੱਡਣ ਕੇਂਦਰ ਦਾ ਸਾਥ: ਅਮਰਿੰਦਰ
ਅਕਾਲੀ ਦਲ ਦੇ ਪ੍ਰਧਾਨ ਨੂੰ ਕਿਸਾਨਾਂ ਪ੍ਰਤੀ ਪਾਰਟੀ ਦੀ ਸੁਹਿਰਦਤਾ ਸਿੱਧ ਕਰਨ ਲਈ ਕੇਂਦਰ ਸਰਕਾਰ 'ਚੋਂ ਬਾਹਰ ਆਉਣ ਦੀ ਚੁਣੌਤੀ

























