Weather: ਮੀਂਹ ਦਾ ਬਦਲਦਾ ਪੈਟਰਨ
Weather: ਇਸ ਵਾਰ ਮੌਨਸੂਨ ਦਾ ਪੈਟਰਨ ਆਮ ਸਾਲਾਂ ਨਾਲੋਂ ਬਿਲਕੁਲ ਵੱਖਰਾ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਔਸਤ ਨਾਲੋਂ ਵੱਧ ਵਰਖਾ ’ਚ ਰਾਜਸਥਾਨ ਸਭ ਤੋਂ ਉੱਪਰ ਹੈ ਟਿੱਬਿਆਂ ’ਚ ਨਦੀਆਂ ਵਹਿ ਗਈਆਂ ਤੇ ਕਈ ਡੈਮਾਂ ’ਚ ਪਾਣੀ ਓਵਰ ਫਲੋਅ ਹੈ ਕਈ ਜ਼ਿਲ੍ਹਿਆਂ ’ਚ ਵਰਖਾ ਔਸਤ ਨਾਲੋਂ 65 ਫੀਸਦੀ ਜ਼ਿਆਦਾ ਹੋਈ ਹੈ ਦੂਜੇ...
Gidderbaha By Election: ਗਿੱਦੜਬਾਹਾ ਜਿਮਨੀ ਚੋਣ ਅਮਨ-ਸ਼ਾਂਤੀ ਨਾਲ ਸੰਪੰਨ
Gidderbaha By Election: (ਰਾਜਵਿੰਦਰ ਬਰਾੜ) ਗਿੱਦੜਬਾਹਾ। ਗਿੱਦੜਬਾਹਾ ਹਲਕੇ ਵਿਚ ਅੱਜ ਹੋਈ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਪੋਲਿੰਗ ਦਾ ਕੰਮ ਪੂਰਨ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ। ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦੌਰਾਨ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਸਦੇ...
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਫਿਰੋਜ਼ਪੁਰ ਸਿਵਲ ਸਰਜ਼ਨ ਦਾ ਡਰਾਈਵਰ | Amritsar News
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Amritsar News: ਪੰਜਾਬ ਦੇ ਅੰਮ੍ਰਿਤਸਰ ’ਚ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 35 ਕਰੋੜ ਦੀ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਸਮੱਗਲਰ ਫਾਰਚੂਨਰ ਕਾਰ ’ਚ ਸਫਰ ਕਰ ਰਿਹਾ ਸੀ। ਪੁ...
Crime News: ਨਕਾਬਪੋਸ਼ ਲੁਟੇਰਿਆਂ ਵੱਲੋਂ ਸਬਜ਼ੀ ਵਿਕੇਰਤਾ ’ਤੇ ਹਮਲਾ
(ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। Crime News: ਨਕਾਬਪੋਸ ਲੁਟੇਰਿਆਂ ਨੇ ਸਬਜ਼ੀ ਵਿਕਰੇਤਾ ’ਤੇ ਜਾਨ ਹਮਲਾ ਕੀਤਾ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੋਂ ਸਾਹਮਣੇ ਆਇਆ ਜਿਥੇ ਮੋਟਰਸਾਇਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਸਬਜ਼ੀ ਵਿਕਰੇਤਾ ’ਤੇ ਹਮਲਾ ਕਰਕੇ ਉਸ ਕੋਲ ਮੌਜੂਦ ਨਗਦੀ ਲੁੱਟ ਲਈ ਗਈ।...
ਲੋਕ ਸਭਾ ਦੇ ਸੈਸ਼ਨ ’ਚ ਚੌਥੇ ਦਿਨ ਵੀ ਨਹੀਂ ਚੱਲਿਆ ਪ੍ਰਸ਼ਨ ਕਾਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ (Monsoon Session) ਦੇ ਵਿਰੋਧੀ ਮੈਂਬਰਾਂ ਨੇ ਮਣੀਪੁਰ ਮੁੱਦੇ ਨੂੰ ਲੈ ਕੇ ਅੱਜ ਵੀ ਹੰਗਾਮਾ ਕੀਤਾ ਜਿਸ ਕਾਰਨ ਮਾਨਸੂਨ ਸੈਸ਼ਨ ’ਚ ਲਗਾਾਤਰ ਚੌਣੇ ਦਿਨ ਪ੍ਰਸ਼ਨ ਕਾਲ ਰੁਕਿਆ ਰਿਹਾ ਅਤੇ ਸਪੀਕਰ ਓਮ ਬਿਰਲਾ ਨੂੰ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁ...
QS Asia University Ranking 2025: ਸਿੱਖਿਆ ਸੁਧਾਰ ਅਤੇੇ ਚੁਣੌਤੀਆਂ
ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ’ਚ ਭਾਰਤ ਦੇ ਸੱਤ ਤਕਨੀਕੀ ਤੇ ਹੋਰ ਸੰਸਥਾਨਾਂ ਨੇ ਏਸ਼ੀਆ ਦੇ 100 ਸੰਸਥਾਨਾਂ ’ਚ ਆਪਣੀ ਜਗ੍ਹਾ ਬਣਾਈ ਹੈ ਚੰਗੀ ਗੱਲ ਹੈ ਕਿ ਦੇਸ਼ ਨੇ ਤਕਨੀਕੀ ਸਿੱਖਿਆ ’ਚ ਅਗਾਂਹ ਕਦਮ ਪੁੱਟਿਆ ਹੈ ਪਰ ਇਸ ਖੇਤਰ ’ਚ ਹੋਰ ਵੀ ਵੱਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਹਾਲ ਦੀ ਘੜੀ ਚੀਨ ਨੇ ਪ...
ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ
(ਗੁਰਪ੍ਰੀਤ ਸਿੰਘ) ਬਰਨਾਲਾ। ਲੰਘੀ ਰਾਤ ਫਰਵਾਹੀ ਵਿਖੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਤੇ ਹੌਲਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ (55) ਪੁੱਤਰ ਜੋਗਿੰਦਰ ਸਿੰਘ ਵਾਸੀ ਬਾਲੀਆਂ (ਸੰਗਰੂਰ) ਮੋਟਰ...
Cardamom: ਜੇਕਰ ਤੁਸੀਂ ਇਲਾਇਚੀ ਦਾ ਕਾਰੋਬਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ, ਜਾਣੋ ਮਸਾਲਾ ਬੋਰਡ ਦੇ ਤਾਜ਼ਾ ਨਿਯਮ!
Cardamom: ਕੋਚੀ (ਏਜੰਸੀ)। ਮਸਾਲੇ ਬੋਰਡ ਨੇ ਇੱਕ ਜਨਤਕ ਨੋਟਿਸ ’ਚ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਲਾਇਸੈਂਸ ਤੋਂ ਬਿਨਾਂ ਇਲਾਇਚੀ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਹੈ। ਮਸਾਲੇ ਬੋਰਡ ਅਨੁਸਾਰ, ਕਿਸੇ ਵੀ ਵਪਾਰੀ ਨੂੰ ਇਲਾਇਚੀ (ਲਾਈਸੈਂਸਿੰਗ ਤੇ ਮਾਰਕੀਟਿੰਗ) ਨਿਯਮ, 1987 ਤੇ ਮਸਾਲੇ ਬੋਰਡ ਐਕਟ,...
Central Jail: ਕੇਂਦਰੀ ਜੇਲ੍ਹ ’ਚੋਂ ਮਿਲੇ 7 ਮੋਬਾਇਲ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕੇਂਦਰੀ ਜੇਲ੍ਹ ਲੁਧਿਆਣਾ ’ਚੋਂ ਹਵਾਲਾਤੀਆਂ ਦੇ ਕਬਜ਼ੇ ਵਿੱਚ 7 ਮੋਬਾਇਲ ਬਰਾਮਦ ਹੋਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ 7 ਹਵਾਲਾਤੀਆਂ ਖਿਲਾਫ਼ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ’ਚ ਮਾਮਲਾ ਦਰਜ਼ ਕੀਤਾ ਗਿਆ ਹੈ।
ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਥਾਣਾ ਡਵੀਜਨ ਨੰਬ...
Crime News: ਸੁਨਾਮ ਪੁਲਿਸ ਵੱਲੋਂ ਚੋਰੀ ਦੇ ਕੇਸ ‘ਚ ਫੜੇ ਤਿੰਨ ਚੋਰ
1 ਲੱਖ 5 ਹਜ਼ਾਰ ਰੁਪਏ ਤੇ 5 ਮੋਬਾਈਲ ਫੋਨ ਬਰਾਮਦ | Crime News
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Crime News: ਸਥਾਨਕ ਸ਼ਹਿਰੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਚੋਰਾਂ ਵੱਲੋਂ ਚੋਰੀ ਕੀਤੇ ਗਏ 1 ਲੱਖ 20 ਹਜ਼ਾਰ ਰੁਪਏ ਅਤੇ ਪੰਜ ਮੋਬਾਈਲ ਫੋਨ ਚੋ 1 ਲੱਖ 5 ਹਜਾਰ ਰੁਪਏ ਤੇ 5 ਮੋਬਾਈਲ ਫੋਨ ਬਰਾਮਦ ਕਰ ਲ...