ਬੰਬ ਮਾਮਲਾ : ਰਜਤਵੀਰ ਸਿੰਘ ਦੀ ਮਾਂ ਵੱਲੋਂ ਵੀ ਖੁਦਕੁਸ਼ੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਦਰਸ਼ਨ ਨਗਰ ਕਲੋਨੀ ਵਿਖੇ ਬੰਬ ਬਣਾਉਣ ਦੇ ਮਾਮਲੇ ਵਿੱਚ ਰਜਤਵੀਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਬੀਤੀ ਅੱਧੀ ਰਾਤ ਨੂੰ ਉਸ ਦੀ ਮਾਂ ਨੇ ਵੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਰਜਤਵੀਰ ਦਾ ਪਿਤਾ ਹਰਪ੍ਰੀਤ ਸਿੰਘ ਪਹਿਲਾਂ ਹੀ ਇਸੇ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ...
ਪੰਜਾਬ ਮੰਤਰੀ ਮੰਡਲ ‘ਚ ਵਾਧਾ ਫਿਲਹਾਲ ਟਲਿਆ
ਰਾਹੁਲ ਨਾਲ ਮੀਟਿੰਗ ਤੋਂ ਬਾਅਦ ਅਮਰਿੰਦਰ ਵੱਲੋਂ ਪ੍ਰਗਟਾਵਾ
ਜਸਟਿਸ ਨਾਰੰਗ ਦੀ ਇਮਾਨਦਾਰੀ 'ਤੇ ਸਵਾਲ ਉਠਾਉਣ ਲਈ ਖਹਿਰਾ ਦੀ ਆਲੋਚਨਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਮੰਤਰੀ ਮੰਡਲ 'ਚ ਵਾਧਾ ਫਿਲਹਾਲ ਟਲ ਗਿਆ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਦੇ ਵਾਧੇ ਬਾਰੇ ਅ...
ਜੀਐੱਸਟੀ ਕੌਂਸਲ ਨੇ ਬਦਲਾਅ ਨਿਯਮਾਂ ਨੂੰ ਦਿੱਤੀ ਮਨਜ਼ੂਰੀ
ਸਾਰੇ ਸੂਬੇ ਇੱਕ ਜੁਲਾਈ ਤੋਂ ਲਾਗੂ ਕਰਨ 'ਤੇ ਸਹਿਮਤ
ਨਵੀਂ ਦਿੱਲੀ, (ਏਜੰਸੀ) ਜੀਐੱਸਟੀ ਕੌਂਸਲ ਨੇ ਜੀਐੱਸਟੀ ਵਿਵਸਥਾ ਤਹਿਤ ਰਿਟਰਨ ਭਰਨ ਤੇ ਬਦਲਾਅ ਦੇ ਦੌਰ 'ਚੋਂ ਲੰਘਣ ਸਬੰਧੀ ਤਮਾਮ ਨਿਯਮਾਂ ਸਮੇਤ ਸਾਰੇ ਪੈਂਡਿੰਗ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਇਸ ਦੇ ਨਾਲ ਹੀ ਸਾਰੇ ਸੂਬੇ ਇੱਕ ਜੁਲਾਈ ਤੋਂ ਵਸਤੂ ਤੇ ਸੇਵਾ ...
ਸੀਬੀਐੱਸਈ ਨੇ10ਵੀਂ ਦੇ ਨਤੀਜੇ ਐਲਾਨੇ
ਪਾਸ 'ਚ 5 ਫੀਸਦੀ ਦੀ ਆਈ ਗਿਰਾਵਟ
ਨਵੀਂ ਦਿੱਲੀ ਸੀਬੀਐੱਸਈ ਨੇ ਕੌਮੀ ਰਾਜਧਾਨੀ ਦਿੱਲੀ ਸਮੇਤ ਪੰਜ ਰੀਜ਼ਨ ਦੀ 10ਵੀਂ ਜਮਾਤ ਦੇ ਨਤੀਜੇ ਅੱਜ ਐਲਾਨ ਦਿੱਤੇ ਇਸ ਵਾਰ ਪਾਸ ਹੋਣ ਦੀ ਫੀਸਦੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਤੋਂ ਜਿਆਦਾ ਦੀ ਗਿਰਾਵਟ ਆਈ ਇਸ ਸਾਲ 90.95 ਫੀਸਦੀ ਵਿਦਿਆਰਥੀਆਂ ਨੇ ਸਫ਼ਲਤਾ ਹਾਸ...
ਰਾਣਾ ਗੁਰਜੀਤ ਖਿਲਾਫ਼ ਈਡੀ ਕੋਲ ਪੁੱਜੀ ਭਾਜਪਾ
ਮੰਤਰੀ ਸਮੇਤ ਸੱਤ ਸਾਥੀਆਂ 'ਤੇ ਮਾਮਲਾ ਦਰਜ ਕਰਨ ਦੀ ਮੰਗ
ਜਲੰਧਰ/ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਭਾਜਪਾ ਦਾ ਇੱਕ ਵਫ਼ਦ ਅੱਜ ਡਾਇਰੈਕਟਰ ਆਫ ਇਨਫੋਰਸਮੈਂਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪ ਕੇ ਕਰੋੜਾਂ ਦੀ ਰੇਤ ਦੀਆਂ ਖੱਡਾਂ ਦੀ ਬੋਲੀ ਘੋ...
ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਹੁਰੀਅਤ ਦੇ ਟਿਕਾਣਿਆਂ 'ਤੇ ਛਾਪੇਮਾਰੀ
ਐੱਨਆਈਏ ਵੱਲੋਂ ਸੋਨੀਪਤ ਸਮੇਤ 22 ਥਾਵਾਂ 'ਤੇ ਛਾਪੇਮਾਰੀ
ਕਰੋੜਾਂ ਦੀ ਜਾਇਦਾਦ ਤੇ ਨਗਦੀ ਮਿਲੀ
ਨਵੀਂ ਦਿੱਲੀ, (ਏਜੰਸੀ) । ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਮਿਲਣ ਵਾਲੇ ਪੈਸੇ ਨੂੰ ਲੈ ਕੇ ਜਾਂਚ ਵਿੱਚ ਜੁਟੀ ਕੌਮੀ ਜਾਂਚ ਏਜੰਸੀ ...
ਪਟਿਆਲਾ ‘ਚ ਕੁੱਕਰ ਬੰਬਾਂ ਦੀ ਦਹਿਸ਼ਤ
ਬੰਬ ਬਣਾਉਣ ਵਾਲੇ ਇੰਜੀਨੀਅਰ ਵੱਲੋਂ ਖੁਦਕੁਸ਼ੀ, ਬਾਪ ਗ੍ਰਿਫਤਾਰ
ਪ੍ਰੈਸ਼ਰ ਕੁੱਕਰ ਬੰਬ, ਕੁਝ ਪਾਈਪ ਬੰਬ, ਕੁਝ ਧਮਾਕਾਖੇਜ਼ ਸਮੱਗਰੀ ਸਮੇਤ ਭਾਰੀ ਮਾਤਰਾ 'ਚ ਅਸਲਾ ਬਰਾਮਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਦੇ ਸ਼ਹਿਰ ਵਿਚਲੀ ਦਰਸ਼ਨ ਕਲੋਨੀ ਵਿੱਚ ਰਹਿਣ ਵਾਲੇ ਪਿਓ- ਪੁੱਤ ਵੱਲੋਂ ਬੰਬ ਬਣਾਉ...
ਪੰਜਾਬ ਦੇ ਦਿਲ ‘ਚ ਵੱਸਿਆ ਸਘੈਂਟ ਸਿੰਘ ਸਿੱਧੂ
ਲੁਧਿਆਣਾ ਦੇ 5 ਸਿਨੇਮੇ, 48 ਘੰਟੇ,118 ਸ਼ੋਅ
ਲੁਧਿਆਣਾ (ਸੱਚ ਕਹੂੰ ਨਿਊਜ਼)। ਵੱਡੇ ਪਰਦੇ 'ਤੇ ਦਮਦਾਰ ਪ੍ਰਦਰਸ਼ਨ ਕਰ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਦਾ ਕਰੇਜ਼ ਦਰਸ਼ਕਾਂ 'ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪੰਜਾਬ ਦਾ ਦਿਲ ਕਿਹਾ ਜਾਣ ਵਾਲਾ ...
ਭਾਰਤ ਦਾ ਜਵਾਬ : ਪਾਕਿਸਤਾਨ ਦੇ 5 ਫੌਜੀ ਢੇਰ
ਨਵੀਂ ਦਿਲੀ/ਸ੍ਰੀਨਗਰ, (ਏਜੰਸੀ) ਜੰਮੂ-ਕਸ਼ਮੀਰ ਵਿੱਚ ਐਲਓਸੀ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੰਦਿਆਂ 5 ਪਾਕਿਸਤਾਨੀ ਫੌਜੀਆਂ ਨੂੰ ਮਾਰ ਸੁੱਟਿਆ ਹੈ ਸੂਤਰਾਂ ਮੁਤਾਬਕ ਭੀਮਬੇਰ ਤੇ ਬੱਟਲ ਸੈਕਟਰ ਵਿੱਚ ਕੀਤੀ ਗਈ ਇਸ ਜਵਾਬੀ ਕਾਰਵਾਈ ਵਿੱਚ ਪਾਕਿਸ...
ਸਾਰੀਆਂ ਮੁਆਫ਼ੀ ਪਟੀਸ਼ਨਾਂ ਦੀ ਸੁਣਵਾਈ ਤੱਕ ਜਾਧਵ ਨੂੰ ਫਾਂਸੀ ਨਹੀਂ : ਪਾਕਿਸਤਾਨ
ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਆਦੇਸ਼
ਇਸਲਾਮਾਬਾਦ, (ਏਜੰਸੀ) ਭਾਰਤ ਦੇ ਸਖਤ ਰੁਖ਼ ਨੂੰ ਵੇਖਦਿਆਂ ਪਾਕਿਸਤਾਨ ਨੇ ਪਹਿਲੀ ਵਾਰ ਕਿਹਾ ਕਿ ਕੁਲਭੂਸ਼ਣ ਜਾਧਵ ਨੂੰ ਉਦੋਂ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਕਿ ਉਹ ਆਪਣੀਆਂ ਸਾਰੀਆਂ ਮੁਆਫ਼ੀ ਪਟੀਸ਼ਨਾਂ ਦੀ ਵਰਤੋਂ ਨਹੀਂ ...