ਭਿਆਨਕ ਅੱਗ ‘ਚ 6 ਵਿਅਕਤੀਆਂ ਦੀ ਮੌਤ
ਫਰਿੱਜ਼ ਨਾਲ ਸੁਲਗਿਆ ਲੰਦਨ ਦਾ 27 ਮੰਜ਼ਿਲਾ ਟਾਵਰ!
ਲੋਕਾਂ ਨੇ ਬੈੱਡਸ਼ੀਟਸ ਬੰਨ੍ਹ ਕੇ ਕੀਤੀ ਬਾਹਰ ਨਿਕਲਣ ਦੀ ਕੋਸ਼ਿਸ਼
ਲੰਦਨ, (ਏਜੰਸੀ) । ਪੱਛਮੀ ਲੰਦਨ ਦੇ ਲੈਰੀਮਰ ਰੋਡ ਸਥਿੱਤ ਵਾÂ੍ਹੀਟ ਸਿਟੀ ਦੇ 27 ਮੰਜ਼ਿਲੇ ਗ੍ਰੇਨਫੇਲ ਟਾਵਰ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਇਸ ਬਿਲਡਿੰਗ 'ਚ ਕੁੱਲ 120 ਫਲੈਟ ਹਨ ਖ...
ਸੂਬੇ ਅੰਦਰ ਝੋਨੇ ਦੀ ਲਵਾਈ ਤੇ ਪਾਵਰਕੌਮ ਦਾ ਇਮਤਿਹਾਨ ਅੱਜ ਤੋਂ
14 ਲੱਖ ਟਿਊਬਵੈੱਲ ਕੱਢਣਗੇ ਧਰਤੀ ਦੀ ਹਿੱਕ 'ਚੋਂ ਪਾਣੀ
ਪਾਵਰਕੌਮ ਤਿੰਨ ਗਰੁੱਪਾਂ ਵਿੱਚ ਦੇਵੇਗੀ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਬਿਜਲੀ ਸਪਲਾਈ
ਪਟਿਆਲਾ, (ਖੁਸ਼ਵੀਰ ਤੂਰ) । ਸੂਬੇ ਅੰਦਰ ਝੋਨੇ ਦੀ ਲਵਾਈ ਦਾ ਸੀਜਨ ਭਲਕੇ 15 ਜੂਨ ਤੋਂ ਸ਼ੁਰੂ ਹੋਣ ਨਾਲ ਹੀ ਪਾਵਰਕੌਮ ਦਾ ਇਮਤਿਹਾਨ ਸ਼ੁਰੂ ਹੋ ਜਾਵੇਗਾ। ਪਾਵਰ...
ਵਿਧਾਨ ਸਭਾ ਸੈਸ਼ਨ : ਸ਼ਰਧਾਂਜਲੀਆਂ ‘ਤੇ ਹੰਗਾਮਾ
ਅਕਾਲੀਆਂ ਵੱਲੋਂ ਬਾਈਕਾਟ, ਕੇਪੀਐੱਸ ਗਿੱਲ ਨੂੰ ਸ਼ਰਧਾਂਜਲੀ ਦੇਣ 'ਤੇ ਪ੍ਰਗਟਾਈ ਨਰਾਜ਼ਗੀ
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਨੇ ਵੀ ਕੀਤਾ ਕਾਰਵਾਈ ਦਾ ਬਾਈਕਾਟ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਰਮਿਆਨ ਮੁੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨੂੰ ਲੈ ਕੇ ਹੰਗ...
ਮੁਨਸ਼ੀ ਥਾਣਾ ਜੋਧਾਂ ਨਿਰਭੈ ਸਿੰਘ ਦਾ ਅਦਾਲਤ ਨੇ ਦਿੱਤਾ 5 ਦਿਨਾਂ ਪੁਲਿਸ ਰਿਮਾਂਡ
(ਰਾਮ ਗੋਪਾਲ ਰਾਏਕੋਟੀ/ ਮਲਕੀਤ ਸਿੰਘ) । ਲੁਧਿਆਣਾ/ਮੁੱਲਾਂਪੁਰ ਦਾਖਾ ਥਾਣਾ ਜੋਧਾਂ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਦੇ ਆਤਮ ਹੱਤਿਆ ਮਾਮਲੇ ਵਿੱਚ ਨਾਮਜ਼ਦ ਕੀਤੇ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਅੱਜ ਮਾਣਯੋਗ ਨੇਹਾ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਮੁਨਸ਼ੀ ਨਿਰਭੈ ਸਿ...
ਮੰਤਰੀ ਮੰਡਲ ਵੱਲੋਂ ਜੀ.ਐਸ.ਟੀ. ਨੂੰ ਪ੍ਰਵਾਨਗੀ
ਪੰਜਵੇਂ ਸੂਬਾਈ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਵੀ ਹਰੀ ਝੰਡੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਮੰਤਰੀ ਮੰਡਲ ਨੇ ਸੂਬਾ ਵਿਧਾਨ ਸਭਾ ਦੇ ਬਜਟ ਸਮਾਗਮ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਜੀ.ਐਸ.ਟੀ. ਦੇ ਖਰੜੇ ਨੂੰ ਹਰੀ ਝੰਡੀ ਦੇਣ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਨੂੰ ਪੇਸ਼ ਕੀਤੀ ਜਾਣ ਵਾਲੀ ਪੰਜਵੇਂ ਰ...
ਭਾਗੀਵਾਂਦਰ ਮਾਮਲਾ : ਵਿਨੋਦ ਕੁਮਾਰ ਦੇ ਕਤਲ ਸਮੇਂ ਵਰਤੀ ਸਕਾਰਪੀਓ ਬਰਾਮਦ
ਤਲਵੰਡੀ ਸਾਬੋ, (ਸੱਚ ਕਹੂੰ ਨਿਊਜ਼) ਪਿਛਲੇ ਦਿਨੀਂ ਪਿੰਡ ਭਾਗੀਵਾਂਦਰ ਵਿਖੇ ਵਿਨੋਦ ਕੁਮਾਰ ਉਰਫ਼ ਸੋਨੂੰ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰਨ ਵਾਲੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਵੱਲੋਂ ਕਤਲ ਸਮੇਂ ਵਰਤੀ ਗਈ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਬਰਾਮਦ ਕਰਨ ਦਾ ਸਮਾਚਾਰ ਹੈ।
ਇਸ ਸਬੰਧੀ ਡੀ ਐਸ ਪੀ ਬਰਿੰਦਰ ਸਿੰਘ ...
ਤਾਂਤਰਿਕਾਂ ‘ਤੇ ਨੱਥ ਪਾਉਣ ਲਈ ਸੈਸ਼ਨ ‘ਚ ਆਵੇਗਾ ਬਿੱਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਭਾਜਪਾ ਦੇ ਸੀਨੀਅਰ ਵਿਧਾਇਕ ਸੋਮ ਪ੍ਰਕਾਸ਼ ਪੰਜਾਬ ਵਿੱਚ ਵਧ ਰਹੇ ਤ੍ਰਾਂਤਿਕ ਸ਼ਕਤੀਆਂ ਖ਼ਿਲਾਫ਼ ਇੱਕ ਪ੍ਰਾਈਵੇਟ ਬਿਲ ਲੈ ਕੇ ਆ ਰਹੇ ਹਨ, ਕਿਉਂਕਿ ਇਨ੍ਹਾਂ ਤਾਂਤ੍ਰਿਕਾਂ ਵੱਲੋਂ ਪੰਜਾਬ 'ਚ ਅੰਧਵਿਸਵਾਸ਼ ਫੈਲਾ ਕੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ...
ਪਟਾਕਾ ਗੁਦਾਮ ਧਮਾਕਾ ਮਾਮਲਾ : ਪੁਲਿਸ ਨੂੰ ਮਿਲੇ ਪਸ਼ੂਆਂ ਦੇ ਅੰਗ
ਸੰਗਰੂਰ, (ਗੁਰਪ੍ਰੀਤ ਸਿੰਘ)। ਸੁਨਾਮ ਦੇ ਨੀਲੋਵਾਲ ਰੋਡ 'ਤੇ ਬੀਤੇ ਦਿਨੀਂ ਇੱਕ ਪਟਾਕਾ ਗੁਦਾਮ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਪੁਲਿਸ ਨੇ ਇੱਕ ਸਪੈਸ਼ਲ ਟੀਮ ਨਾਲ ਧਮਾਕੇ ਨਾਲ ਡਿੱਗੇ ਗੁਦਾਮ ਦੇ ਮਲਬੇ ਦੀ ਜਾਂਚ ਕੀਤੀ ਇਸ ਜਾਂਚ ਦੌਰਾਨ ਭਾਵੇਂ ਪੁਲਿਸ ਦੇ ਹੱਥ ਕੋਈ ਵੀ ਪੁਖ਼ਤਾ ਸਬੂਤ ਨਹੀਂ ਲੱਗਿਆ ...
ਦੇਸ਼ ਦਾ ਸਾਖ਼ਰਤਾ ਦਰ’ਚ ਪੱਛੜਨਾ ਚਿੰਤਾਜਨਕ
ਵਿੱਦਿਆ ਅਜੋਕੇ ਮਨੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਵਿਗਿਆਨ, ਤਕਨੀਕ ਤੇ ਕੰਪਿਊਟਰ ਦੇ ਇਸ ਯੁਗ ਵਿੱਚ ਅਣਪੜ ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਭਾਰਤ ਜੋ ਪਿੰਡਾਂ ਦਾ ਦੇਸ਼ ਹੈ ਇੱਥੇ 60% ਤੋਂ ਵੱਧ ਅਬਾਦੀ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ ਬ੍ਰਿਟਸ਼ ਰਾਜ ਤੱਕ ਏਥੇ ਅਣਪੜ੍ਹਤਾ ਦਾ...
ਨਾਰੀ ਸ਼ਕਤੀ ਇਜਾਫ਼ੇ ‘ਚ ਪੰਜਾਬ ਨੇ ਮਾਰੀ ਬਾਜ਼ੀ
ਕੈਬਨਿਟ ਨੇ ਚੋਣਾਂ 'ਚ ਔਰਤਾਂ ਨੂੰ ਦਿੱਤਾ 50 ਫੀਸਦੀ ਰਾਖਵਾਂਕਰਨ
ਪੰਜਾਬ ਵਿੱਚ ਪੰਚਾਇਤੀ ਰਾਜ ਅਤੇ ਨਗਰ ਕੌਂਸਲਾਂ 'ਚ ਮਹਿਲਾਵਾਂ ਦਾ ਰਾਖਵਾਂਕਰਨ 33 ਤੋਂ ਹੋਇਆ 50 ਫੀਸਦੀ
ਪੰਜਾਬ ਮੰਤਰੀ ਮੰਡਲ ਨੇ ਲਿਆ ਫੈਸਲਾ, ਕੀਤੀ ਜਾਵੇਗੀ ਸੈਸ਼ਨ ਵਿੱਚ ਜ਼ਰੂਰੀ ਸੋਧ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਔਰ...