ਖ਼ੁਦ ਦੀ ਸਰਕਾਰ ‘ਚ ਬੇਗਾਨੇ ਹੋਏ ਸੁਨੀਲ ਜਾਖੜ, ਪੀਐੱਸ ਦਾ ਨਹੀਂ ਬਣ ਰਿਹਾ ਸਕੱਤਰੇਤ ਪਾਸ
ਸਿਵਲ ਸਕੱਤਰੇਤ 'ਚ ਸੁਨੀਲ ਜਾਖੜ ਦੇ ਪ੍ਰਾਈਵੇਟ ਸਕੱਤਰ ਸੰਜੀਵ ਤਰੀਖ਼ਾ ਲਈ ਨੋ ਐਂਟਰੀ
ਸੰਜੀਵ ਤਰੀਖਾ ਦੀ ਨੋ ਐਂਟਰੀ ਨੂੰ ਲੈ ਕੇ ਪਿਆ ਸੀ ਰੌਲਾ, ਮੁੜ ਕੇ ਸਕੱਤਰੇਤ ਨਹੀਂ ਆਏ ਜਾਖੜ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਸੱਤਾ ਵਿੱਚ ਕਾਂਗਰਸ ਹੋਣ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ...
ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਔਖੇ ਹੋਏ ਕਿਸਾਨਾਂ ਨੇ ਗਰਿੱਡ ਘੇਰਿਆ
ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਔਖੇ ਹੋਏ ਕਿਸਾਨਾਂ ਨੇ ਗਰਿੱਡ ਘੇਰਿਆ
ਦਿੜ੍ਹਬਾ ਮੰਡੀ,ਪਰਵੀਨ ਗਰਗ। ਝੋਨੇ ਦੀ ਸੀਜ਼ਨ ਵਿੱਚ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਨਾ ਦੇਣ ਕਰਕੇ ਕਿਸਾਨਾਂ ਵੱਲੋਂ ਦਿੜ੍ਹਬਾ ਗਰਿੱਡ ਘੇਰਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾ...
ਨਲ ਤੋਂ ਜਲ ਯੋਜਨਾ ਵਿੱਚ 90 ਫੀਸਦੀ ਕਰਵਰੇਜ ਵਾਲੇ ਪਿੰਡਾਂ ਨੂੰ ਪਹਿਲ : ਕੇਂਦਰ
ਨਲ ਤੋਂ ਜਲ ਯੋਜਨਾ ਵਿੱਚ 90 ਫੀਸਦੀ ਕਰਵਰੇਜ ਵਾਲੇ ਪਿੰਡਾਂ ਨੂੰ ਪਹਿਲ : ਕੇਂਦਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਰਾਜਾਂ ਨੂੰ ਦੱਸਿਆ ਹੈ ਕਿ ਹਰ ਘਰ ਨੂੰ ਟੂਟੀ ਦੁਆਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਦਾ ਕੰਮ ਜਲ ਮਿਸ਼ਨ ਦੇ ਤਹਿਤ ਪਿੰਡਾਂ ਵਿੱਚ 90 ਪ੍ਰਤੀਸ਼ਤ ਮੁਕੰਮਲ ਹੋ ...
Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ
ਡੇਵਿਡ ਵਾਰਨਰ ਦਾ ਅਰਧਸੈਂਕੜਾ, ਟ੍ਰੈਵਿਸ ਹੈੱਡ ਦੀ ਤੂਫਾਨੀ ਪਾਰੀ
ਬੰਗਲਾਦੇਸ਼ ਨੂੰ ਡੀਐੱਲਐੱਸ ਤਹਿਤ 28 ਦੌੜਾਂ ਨਾਲ ਹਰਾਇਆ | Bangladesh vs Australia
ਐਂਟੀਗੁਆ (ਏਜੰਸੀ)। ਆਈਸੀਸੀ ਟੀ-20 ਵਿਸ਼ਵ ਕੱਪ ਦੇ ਚੌਥੇ ਸੁਪਰ-8 ਮੈਚ ’ਚ ਅਸਟਰੇਲੀਆ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਵਿਸ਼...
ਮਾਲ ਮੰਤਰੀ ਵੱਲੋਂ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਕੈਂਪ ਦਾ ਲਿਆ ਜਾਇਜ਼ਾ
ਪਿਛਲੀਆਂ ਸਰਕਾਰਾਂ ਨੇ 30 ਸਾਲ ਮਾਲ ਵਿਭਾਗ ’ਚ ਭਰਤੀ ਵੱਲ ਧਿਆਨ ਹੀਂ ਨਹੀਂ ਦਿੱਤਾ : ਬ੍ਰਮ ਸ਼ੰਕਰ ਜਿੰਪਾ
ਆਪ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਿਛਲੀਆਂ ਸਰਕਾਰਾਂ ਨੇ ਕਰੀਬ 30 ਸਾਲ ਮਾਲ ਮਹਿਕਮੇ ’ਚ ਪਟਵਾਰੀਆਂ ਤੇ ਹੋਰ ਅਮਲੇ ਦੀ ਭਰਤੀ ਵੱਲ ਕਦੇ ਧਿਆਨ...
ਪੰਜਾਬੀ ਗੀਤਕਾਰ ਹਰਜਿੰਦਰ ਸਿੰਘ ਬੱਲ ਦਾ ਦੇਹਾਂਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗ਼ਜ਼ਲ ਲੇਖਕ ਹਰਜਿੰਦਰ ਸਿੰਘ ਬੱਲ (Harjinder Singh Bal) ਦਾ ਲੰਬੀ ਬਿਮਾਰੀ ਦੇ ਚੱਲਦਿਆਂ ਸ਼ੁੱਕਰਵਾਰ ਦੇਹਾਂਤ ਹੋ ਗਿਆ। ਉਨ੍ਹਾਂ ਚੰਡੀਗੜ੍ਹ ਪੀਜੀਆਈ ਵਿੱਚ ਆਖਰੀ ਸਾਹ ਲਿਆ। ਉਨਾਂ ਦੀ ਹਾਲਤ ਨਾਜ਼ੁਕ ਹੋਣ ਮਗਰੋਂ ਉਨਾਂ ਨੂੰ ਚੰਡੀਗੜ੍ਹ ਰੈਫਰ ...